ਪਹਿਰਾਬੁਰਜ ਨਵੰਬਰ 2013 | ਦੁੱਖ ਹੀ ਦੁੱਖ! ਕਿਉਂ? ਕਦੋਂ ਹੋਵੇਗਾ ਇਨ੍ਹਾਂ ਦਾ ਅੰਤ?

ਬਾਈਬਲ ਦੁੱਖਾਂ ਬਾਰੇ ਕੀ ਕਹਿੰਦੀ ਹੈ ਅਤੇ ਮਨੁੱਖਜਾਤੀ ਕਿੰਨੀ ਦੇਰ ਤਕ ਇਨ੍ਹਾਂ ਦੁੱਖਾਂ ਨੂੰ ਝੱਲੇਗੀ?

ਮੁੱਖ ਪੰਨੇ ਤੋਂ

ਕਿੰਨੇ ਮਾਸੂਮ ਲੋਕਾਂ ਦੀਆਂ ਜਾਨਾਂ ਗਈਆਂ!

ਅਸੀਂ ਦੁਨੀਆਂ ਵਿਚ ਬਹੁਤ ਸਾਰੇ ਦੁੱਖ ਦੇਖਦੇ ਹਾਂ, ਪਰ ਸਾਨੂੰ ਇਸ ਦਾ ਕਾਰਨ ਨਹੀਂ ਪਤਾ। ਕੀ ਰੱਬ ਦਾ ਦੋਸ਼ ਹੈ?

ਮੁੱਖ ਪੰਨੇ ਤੋਂ

ਇੰਨੇ ਦੁੱਖ ਕਿਉਂ?

ਦੁੱਖਾਂ ਦੇ ਪੰਜ ਮੁੱਖ ਕਾਰਨਾਂ ਬਾਰੇ ਜਾਣੋ ਅਤੇ ਪਤਾ ਕਰੋ ਕਿ ਦੁੱਖਾਂ ਨੂੰ ਮਿਟਾਉਣ ਦੀ ਉਮੀਦ ਕਿੱਥੋਂ ਮਿਲ ਸਕਦੀ ਹੈ।

ਮੁੱਖ ਪੰਨੇ ਤੋਂ

ਦੁੱਖਾਂ ਦਾ ਅੰਤ ਜਲਦੀ!

ਰੱਬ ਸਾਰੇ ਦੁੱਖਾਂ ਨੂੰ ਖ਼ਤਮ ਕਰਨ ਦਾ ਵਾਅਦਾ ਕਰਦਾ ਹੈ। ਉਹ ਇਹ ਕਿਵੇਂ ਅਤੇ ਕਦੋਂ ਕਰੇਗਾ?

ਤਲਾਕ ਤੋਂ ਬਾਅਦ ਦੀ ਜ਼ਿੰਦਗੀ

ਤਲਾਕ ਲੈਣ ਤੋਂ ਬਾਅਦ ਤਕਰੀਬਨ ਸਾਰੇ ਲੋਕਾਂ ਦੀ ਜ਼ਿੰਦਗੀ ਉਨ੍ਹਾਂ ਦੀ ਸੋਚ ਨਾਲੋਂ ਕਿਤੇ ਜ਼ਿਆਦਾ ਔਖੀ ਹੁੰਦੀ ਹੈ। ਬਾਈਬਲ ਦੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ ਤਾਂਕਿ ਤੁਸੀਂ ਤਲਾਕ ਹੋਣ ਤੋਂ ਬਾਅਦ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕੋ।

DRAW CLOSE TO GOD

“ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ”

ਪਤਾ ਕਰੋ ਕਿ ਤੋਹਫ਼ਾ ਦਿੰਦਿਆਂ ਸਾਡਾ ਇਰਾਦਾ ਕਿਉਂ ਅਹਿਮੀਅਤ ਰੱਖਦਾ ਹੈ।

THE BIBLE CHANGES LIVES

“ਮੈਂ ਕਾਫ਼ੀ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਇਆ”

ਜਾਣੋ ਕਿ ਬਾਈਬਲ ਦੀ ਸਟੱਡੀ ਕਰ ਕੇ ਇਕ ਹਿੰਸਕ ਆਦਮੀ ਸ਼ਾਂਤੀ ਪਸੰਦ ਕਿਵੇਂ ਬਣਿਆ।

TEACH YOUR CHILDREN

ਰੱਬ ਨੂੰ ਦੁੱਖ ਲੱਗਦਾ ਹੈ​—ਅਸੀਂ ਉਸ ਨੂੰ ਖ਼ੁਸ਼ ਕਿਵੇਂ ਕਰ ਸਕਦੇ ਹਾਂ?

ਕੀ ਤੁਹਾਨੂੰ ਪਤਾ ਕਿ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰ ਸਕਦੇ ਹੋ ਜਾਂ ਦੁਖੀ? ਜਾਣੋ ਕਿ ਆਦਮ ਤੇ ਹੱਵਾਹ ਦੇ ਕੰਮਾਂ ਕਰਕੇ ਯਹੋਵਾਹ ਦੁਖੀ ਕਿਉਂ ਹੋਇਆ।

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਵਿਆਹ ਵਿਚ ਖ਼ੁਸ਼ੀ ਪਾਉਣ ਲਈ ਬਾਈਬਲ ਦੀ ਸਲਾਹ ਵਧੀਆ ਹੈ ਕਿਉਂਕਿ ਇਹ ਵਿਆਹ ਦਾ ਇੰਤਜ਼ਾਮ ਕਰਨ ਵਾਲੇ ਯਹੋਵਾਹ ਪਰਮੇਸ਼ੁਰ ਨੇ ਦਿੱਤੀ ਹੈ।

ਆਨ-ਲਾਈਨ ਹੋਰ ਪੜ੍ਹੋ

ਕੀ ਯਹੋਵਾਹ ਦੇ ਗਵਾਹ ਮੰਨਦੇ ਹਨ ਕਿ ਉਨ੍ਹਾਂ ਦਾ ਹੀ ਧਰਮ ਸੱਚਾ ਹੈ?

ਕੀ ਯਿਸੂ ਨੇ ਕਿਹਾ ਸੀ ਕਿ ਮੁਕਤੀ ਪਾਉਣ ਦੇ ਵੱਖੋ-ਵੱਖਰੇ ਰਾਹ ਹਨ?