ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2015

ਇਸ ਅੰਕ ਵਿਚ 2 ਮਾਰਚ ਤੋਂ 5 ਅਪ੍ਰੈਲ 2015 ਦੇ ਅਧਿਐਨ ਲੇਖ ਹਨ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਨਿਊਯਾਰਕ

ਇਕ ਜੋੜਾ ਆਪਣਾ ਆਲੀਸ਼ਾਨ ਘਰ ਛੱਡ ਕੇ ਇਕ ਕਮਰੇ ਵਾਲੇ ਘਰ ਕਿਉਂ ਚਲਾ ਗਿਆ?

ਯਹੋਵਾਹ ਦਾ ਧੰਨਵਾਦ ਕਰੋ ਤੇ ਬਰਕਤਾਂ ਪਾਓ

ਦਿਲੋਂ ਧੰਨਵਾਦੀ ਹੋਣ ਕਰਕੇ ਸਾਡੀ ਅਜ਼ਮਾਇਸ਼ਾਂ ਸਹਿਣ ਵਿਚ ਕਿਵੇਂ ਮਦਦ ਹੁੰਦੀ ਹੈ?

ਅਸੀਂ ਯਿਸੂ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਂਦੇ ਹਾਂ?

ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਪਰਮੇਸ਼ੁਰ ਨੇ ਤੁਹਾਨੂੰ ਸਵਰਗੀ ਉਮੀਦ ਦਿੱਤੀ ਹੈ ਜਾਂ ਧਰਤੀ ’ਤੇ ਰਹਿਣ ਦੀ ਉਮੀਦ ਦਿੱਤੀ ਹੈ?

ਵਿਆਹੁਤਾ ਬੰਧਨ ਨੂੰ ਖ਼ੁਸ਼ਹਾਲ ਅਤੇ ਮਜ਼ਬੂਤ ਬਣਾਓ

ਪੰਜ ਗੱਲਾਂ ਦੀ ਮਦਦ ਨਾਲ ਆਪਣੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਤੇ ਖ਼ੁਸ਼ਹਾਲ ਬਣਾਓ।

ਯਹੋਵਾਹ ਨੂੰ ਆਪਣੇ ਬੰਧਨ ਦੀ ਰਾਖੀ ਤੇ ਇਸ ਨੂੰ ਮਜ਼ਬੂਤ ਕਰਨ ਦਿਓ

ਹਰਾਮਕਾਰੀ ਅਤੇ ਇਸ ਦੇ ਬੁਰੇ ਅੰਜਾਮਾਂ ਤੋਂ ਬਚਣ ਲਈ ਤੁਸੀਂ ਕਿਹੜੇ ਕਦਮ ਚੁੱਕ ਸਕਦੇ ਹੋ?

ਕੀ ਸੱਚਾ ਪਿਆਰ ਹਮੇਸ਼ਾ ਲਈ ਬਣਿਆ ਰਹਿ ਸਕਦਾ?

ਸਰੇਸ਼ਟ ਗੀਤ ਵਿਚ ਦੱਸੇ ਪਿਆਰ ਤੋਂ ਉਹ ਲੋਕ ਚੰਗੇ ਸਬਕ ਸਿੱਖ ਸਕਦੇ ਹਨ ਜੋ ਵਿਆਹ ਕਰਾਉਣਾ ਚਾਹੁੰਦੇ ਹਨ ਅਤੇ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ।