ਪਹਿਰਾਬੁਰਜ ਨੰ. 2 2018 | ਤੁਹਾਡਾ ਭਵਿੱਖ ਕਿਹੋ ਜਿਹਾ ਹੋਵੇਗਾ?
ਤੁਹਾਡਾ ਭਵਿੱਖ ਕਿਹੋ ਜਿਹਾ ਹੋਵੇਗਾ?
ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਭਵਿੱਖ ਕਿਹੋ ਜਿਹਾ ਹੋਵੇਗਾ? ਬਾਈਬਲ ਕਹਿੰਦੀ ਹੈ:
“ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।”—ਜ਼ਬੂਰ 37:29.
ਪਹਿਰਾਬੁਰਜ ਦਾ ਇਹ ਅੰਕ ਤੁਹਾਡੀ ਇਹ ਗੱਲ ਸਮਝਣ ਵਿਚ ਮਦਦ ਕਰੇਗਾ ਕਿ ਪਰਮੇਸ਼ੁਰ ਨੇ ਧਰਤੀ ਤੇ ਮਨੁੱਖਜਾਤੀ ਲਈ ਸ਼ਾਨਦਾਰ ਮਕਸਦ ਰੱਖਿਆ ਹੈ ਅਤੇ ਇਸ ਤੋਂ ਫ਼ਾਇਦਾ ਪਾਉਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ।
ਭਵਿੱਖ ਬਾਰੇ ਪਹਿਲਾਂ ਹੀ ਦੱਸਣਾ
ਹਜ਼ਾਰਾਂ ਸਾਲਾਂ ਤੋਂ ਲੋਕਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਭਵਿੱਖ ਵਿਚ ਕੀ ਹੋਵੇਗਾ। ਉਨ੍ਹਾਂ ਨੇ ਅਲੱਗ-ਅਲੱਗ ਅੰਦਾਜ਼ੇ ਲਾਏ।
ਕੀ ਜੋਤਸ਼-ਵਿੱਦਿਆ ਅਤੇ ਭਵਿੱਖ ਦੱਸਣ ਵਾਲਿਆਂ ਦੀ ਮਦਦ ਨਾਲ ਅਸੀਂ ਭਵਿੱਖ ਜਾਣ ਸਕਦੇ ਹਾਂ?
ਕੀ ਤੁਸੀਂ ਭਵਿੱਖ ਦੱਸਣ ਦੇ ਇਨ੍ਹਾਂ ਤਰੀਕਿਆਂ ʼਤੇ ਭਰੋਸਾ ਕਰ ਸਕਦੇ ਹੋ?
ਭਵਿੱਖਬਾਣੀਆਂ ਜੋ ਪੂਰੀਆਂ ਹੋਈਆਂ ਹਨ
ਬਾਈਬਲ ਦੀਆਂ ਕਮਾਲ ਦੀਆਂ ਭਵਿੱਖਬਾਣੀਆਂ ਇੰਨ-ਬਿੰਨ ਪੂਰੀਆਂ ਹੋਈਆਂ ਹਨ।
ਸਹੀ ਭਵਿੱਖਬਾਣੀ ਬਾਰੇ ਖ਼ਾਮੋਸ਼ ਗਵਾਹੀ
ਰੋਮ ਵਿਚ ਇਕ ਗੇਟ ਬਾਈਬਲ ਦੀ ਇਕ ਭਵਿੱਖਬਾਣੀ ਦੇ ਸਹੀ-ਸਹੀ ਪੂਰਾ ਹੋਣ ਦੀ ਗਵਾਹੀ ਦਿੰਦਾ ਹੈ।
ਵਾਅਦੇ ਜੋ ਪੂਰੇ ਹੋਣਗੇ
ਬਾਈਬਲ ਦੀਆਂ ਕਈ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਕਈ ਭਵਿੱਖ ਵਿਚ ਪੂਰੀਆਂ ਹੋਣਗੀਆਂ।
ਤੁਸੀਂ ਹਮੇਸ਼ਾ ਲਈ ਧਰਤੀ ʼਤੇ ਜੀ ਸਕਦੇ ਹੋ
ਬਾਈਬਲ ਇਨਸਾਨਾਂ ਲਈ ਰੱਖੇ ਰੱਬ ਦੇ ਮਕਸਦ ਬਾਰੇ ਦੱਸਦੀ ਹੈ।
ਤੁਹਾਡਾ ਭਵਿੱਖ, ਤੁਹਾਡਾ ਫ਼ੈਸਲਾ!
ਕਈ ਲੋਕ ਮੰਨਦੇ ਹਨ ਕਿ ਜ਼ਿੰਦਗੀ ਵਿਚ ਜੋ ਕੁਝ ਹੁੰਦਾ ਹੈ, ਉਹ ਸਭ ਕਿਸਮਤ ਦੀ ਖੇਡ ਹੈ। ਪਰ ਕੀ ਇਹ ਸੱਚ ਹੈ?
“ਅਧੀਨ ਧਰਤੀ ਦੇ ਵਾਰਸ ਹੋਣਗੇ”
ਬਾਈਬਲ ਵਾਅਦਾ ਕਰਦੀ ਹੈ ਕਿ ਇਕ ਅਜਿਹਾ ਸਮਾਂ ਆਵੇਗਾ ਜਦੋਂ ਅਨਿਆਂ ਅਤੇ ਦੁਸ਼ਟਤਾ ਨਹੀਂ ਹੋਵੇਗੀ।