ਪਹਿਰਾਬੁਰਜ—ਸਟੱਡੀ ਐਡੀਸ਼ਨ ਜੁਲਾਈ 2018

ਇਸ ਅੰਕ ਵਿਚ 3-30 ਸਤੰਬਰ 2018 ਦੇ ਲੇਖ ਹਨ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮਿਆਨਮਾਰ

ਕਿਹੜੇ ਕਾਰਨਾਂ ਕਰਕੇ ਬਹੁਤ ਸਾਰੇ ਯਹੋਵਾਹ ਦੇ ਗਵਾਹ ਆਪਣਾ ਦੇਸ਼ ਛੱਡ ਕੇ ਮਿਆਨਮਾਰ ਵਿਚ ਪ੍ਰਚਾਰ ਕਰਨ ਗਏ?

ਤੁਸੀਂ ਕਿਸ ਦੀ ਮਨਜ਼ੂਰੀ ਪਾਉਣੀ ਚਾਹੁੰਦੇ ਹੋ?

ਪਰਮੇਸ਼ੁਰ ਨੇ ਜਿਸ ਤਰੀਕੇ ਨਾਲ ਵਫ਼ਾਦਾਰ ਸੇਵਕਾਂ ਨੂੰ ਮਨਜ਼ੂਰੀ ਦਿੱਤੀ, ਉਸ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ?

ਕੀ ਤੁਹਾਡੀਆਂ ਅੱਖਾਂ ਯਹੋਵਾਹ ਵੱਲ ਲੱਗੀਆਂ ਹੋਈਆਂ ਹਨ?

ਅਸੀਂ ਮੂਸਾ ਦੀ ਗੰਭੀਰ ਗ਼ਲਤੀ ਤੋਂ ਸਬਕ ਸਿੱਖ ਸਕਦੇ ਹਾਂ।

ਕੌਣ ਯਹੋਵਾਹ ਵੱਲ ਹੈ?

ਬਾਈਬਲ ਵਿਚ ਕਾਇਨ, ਸੁਲੇਮਾਨ, ਮੂਸਾ ਅਤੇ ਹਾਰੂਨ ਦੇ ਬਿਰਤਾਂਤਾਂ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਯਹੋਵਾਹ ਵੱਲ ਹੋਣਾ ਸਮਝਦਾਰੀ ਦੀ ਗੱਲ ਕਿਉਂ ਹੈ।

ਅਸੀਂ ਯਹੋਵਾਹ ਦੇ ਹਾਂ

ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਕਿਵੇਂ ਹੋ ਸਕਦੇ ਹਾਂ ਕਿ ਉਸ ਨੇ ਸਾਨੂੰ ਆਪਣੇ ਨਾਲ ਰਿਸ਼ਤਾ ਬਣਾਉਣ ਦਾ ਮੌਕਾ ਦਿੱਤਾ

‘ਹਰ ਤਰ੍ਹਾਂ ਦੇ ਲੋਕਾਂ’ ਲਈ ਹਮਦਰਦੀ ਪੈਦਾ ਕਰੋ

ਦੂਜਿਆਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਨੂੰ ਜਾਣ ਕੇ ਅਤੇ ਉਨ੍ਹਾਂ ਦੀ ਮਦਦ ਕਰ ਕੇ ਯਹੋਵਾਹ ਦੀ ਹਮਦਰਦੀ ਦੀ ਰੀਸ ਕਰੋ।

ਬਾਈਬਲ ਅਧਿਐਨ ਨੂੰ ਹੋਰ ਅਸਰਦਾਰ ਤੇ ਮਜ਼ੇਦਾਰ ਕਿਵੇਂ ਬਣਾਈਏ?

ਤੁਹਾਨੂੰ ਹੋਰ ਹੀਰੇ-ਮੋਤੀ ਲੱਭ ਸਕਦੇ ਹਨ।

ਪਾਠਕਾਂ ਵੱਲੋਂ ਸਵਾਲ

ਜੇ ਇਕ ਆਦਮੀ ਅਤੇ ਔਰਤ ਜੋ ਇਕ-ਦੂਜੇ ਨਾਲ ਵਿਆਹੇ ਹੋਏ ਨਹੀਂ ਹਨ ਤੇ ਉਹ ਬਿਨਾਂ ਕਿਸੇ ਵਾਜਬ ਕਾਰਨ ਦੇ ਇੱਕੋ ਘਰ ਵਿਚ ਰਾਤ ਬਿਤਾਉਂਦੇ ਹਨ, ਤਾਂ ਕੀ ਇਹ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੇ ਪਾਪ ਕੀਤਾ ਹੈ?