ਪਹਿਰਾਬੁਰਜ—ਸਟੱਡੀ ਐਡੀਸ਼ਨ ਜਨਵਰੀ 2019

ਇਸ ਅੰਕ ਵਿਚ 4 ਮਾਰਚ–7 ਅਪ੍ਰੈਲ 2019 ਦੇ ਅਧਿਐਨ ਲੇਖ ਦਿੱਤੇ ਗਏ ਹਨ

”ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ”

ਤਿੰਨ ਕਾਰਨਾਂ ’ਤੇ ਗੌਰ ਕਰੋ ਕਿ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦਿਆਂ ਵੀ ਅਸੀਂ ਸ਼ਾਂਤ ਕਿਉਂ ਰਹਿ ਸਕਦੇ ਹਾਂ।

ਸਭਾਵਾਂ ਵਿਚ ਯਹੋਵਾਹ ਦੀ ਮਹਿਮਾ ਕਰੋ

ਕੀ ਤੁਹਾਨੂੰ ਸਭਾਵਾਂ ਵਿਚ ਜਵਾਬ ਦੇਣੇ ਔਖੇ ਲੱਗਦੇ ਹਨ? ਇਹ ਲੇਖ ਤੁਹਾਡੇ ਡਰ ਨੂੰ ਪਛਾਣਨ ਅਤੇ ਇਸ ’ਤੇ ਕਾਬੂ ਪਾਉਣ ਵਿਚ ਤੁਹਾਡੀ ਮਦਦ ਕਰ ਸਕਦਾ ਹੈ।

ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ?

ਸ਼ੈਤਾਨ ਸਾਡੇ ਮਨ ਨੂੰ ਭ੍ਰਿਸ਼ਟ ਕਿਵੇਂ ਕਰ ਸਕਦਾ ਹੈ ਅਤੇ ਅਸੀਂ ਇਸ ਦੀ ਰਾਖੀ ਕਿਵੇਂ ਕਰ ਸਕਦੇ ਹਾਂ?

ਪ੍ਰਭੂ ਦੇ ਭੋਜਨ ਤੋਂ ਸਾਨੂੰ ਸਵਰਗੀ ਰਾਜੇ ਬਾਰੇ ਕੀ ਪਤਾ ਲੱਗਦਾ ਹੈ?

ਅਸੀਂ ਮੈਮੋਰੀਅਲ ਤੋਂ ਯਿਸੂ ਦੇ ਸ਼ਾਨਦਾਰ ਗੁਣ ਨਿਮਰਤਾ, ਦਲੇਰੀ ਅਤੇ ਬੇਹੱਦ ਪਿਆਰ ਬਾਰੇ ਕੀ ਸਿੱਖਦੇ ਹਾਂ?

ਕਿਹੜੇ ਗੁਣ ਸਾਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਪ੍ਰੇਰਦੇ ਹਨ?

ਸਭਾਵਾਂ ਵਿਚ ਹਾਜ਼ਰ ਹੋਣ ਵਿਚ ਪਿਆਰ, ਨਿਮਰਤਾ ਅਤੇ ਦਲੇਰੀ ਕਿਵੇਂ ਸਾਡੀ ਮਦਦ ਕਰਦੇ ਹਨ?

ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

ਕੈੱਨਥ ਕੁੱਕ ਬਾਰੇ ਕੁਝ ਜਾਣਕਾਰੀ ਲਓ।