ਪਹਿਰਾਬੁਰਜ—ਸਟੱਡੀ ਐਡੀਸ਼ਨ ਮਾਰਚ 2019

ਇਸ ਅੰਕ ਵਿਚ 6 ਮਈ ਤੋਂ ਲੈ ਕੇ 2 ਜੂਨ 2019 ਦੇ ਅਧਿਐਨ ਲੇਖ ਦਿੱਤੇ ਗਏ ਹਨ

ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?

ਯਹੋਵਾਹ ਨੂੰ ਜਾਣਨ ਵਾਲੇ ਕੁਝ ਲੋਕ ਬਪਤਿਸਮਾ ਲੈਣ ਤੋਂ ਝਿਜਕਦੇ ਹਨ। ਕਿਹੜੀ ਗੱਲ ਉਨ੍ਹਾਂ ਨੂੰ ਰੋਕਦੀ ਹੈ? ਨਾਲੇ ਉਹ ਉਨ੍ਹਾਂ ਰੁਕਾਵਟਾਂ ਨੂੰ ਕਿਵੇਂ ਪਾਰ ਕਰ ਸਕਦੇ ਹਨ?

ਯਹੋਵਾਹ ਦੀ ਗੱਲ ਸੁਣੋ

ਅੱਜ ਯਹੋਵਾਹ ਸਾਡੇ ਨਾਲ ਕਿਵੇਂ ਗੱਲ ਕਰਦਾ ਹੈ? ਅਸੀਂ ਪਰਮੇਸ਼ੁਰ ਦੀ ਗੱਲ ਸੁਣ ਕੇ ਫ਼ਾਇਦਾ ਕਿਵੇਂ ਲੈ ਸਕਦੇ ਹਾਂ?

ਇਕ-ਦੂਜੇ ਲਈ ਹਮਦਰਦੀ ਦਿਖਾਓ

ਯਹੋਵਾਹ ਤੇ ਯਿਸੂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਨੂੰ ਦੂਜਿਆਂ ਦੀਆਂ ਭਾਵਨਾਵਾਂ ਦੀ ਪਰਵਾਹ ਹੈ ਅਤੇ ਅਸੀਂ ਉਨ੍ਹਾਂ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਪ੍ਰਚਾਰ ਵਿਚ ਲੋਕਾਂ ਨੂੰ ਹਮਦਰਦੀ ਦਿਖਾਓ

ਕਿਹੜੇ ਚਾਰ ਤਰੀਕਿਆਂ ਨਾਲ ਅਸੀਂ ਪ੍ਰਚਾਰ ਵਿਚ ਲੋਕਾਂ ਨੂੰ ਹਮਦਰਦੀ ਦਿਖਾ ਸਕਦੇ ਹਾਂ?

ਭਲਾਈ—ਤੁਸੀਂ ਇਹ ਗੁਣ ਕਿਵੇਂ ਪੈਦਾ ਕਰ ਸਕਦੇ ਹੋ?

ਭਲਾਈ ਕੀ ਹੈ? ਸਾਨੂੰ ਇਹ ਗੁਣ ਪੈਦਾ ਕਰਨ ਲਈ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?

ਤੁਹਾਡਾ “ਆਮੀਨ” ਕਹਿਣਾ ਯਹੋਵਾਹ ਲਈ ਮਾਅਨੇ ਰੱਖਦਾ ਹੈ

ਕਈ ਅਕਸਰ ਪ੍ਰਾਰਥਨਾ ਤੋਂ ਬਾਅਦ ‘ਆਮੀਨ’ ਕਹਿੰਦੇ ਹਨ। ਇਸ ਸ਼ਬਦ ਦਾ ਮਤਲਬ ਕੀ ਹੈ? ਅਤੇ ਬਾਈਬਲ ਵਿਚ ਇਸ ਦੀ ਵਰਤੋਂ ਕਿਵੇਂ ਹੋਈ ਹੈ?