ਪਹਿਰਾਬੁਰਜ—ਸਟੱਡੀ ਐਡੀਸ਼ਨ ਜੁਲਾਈ 2019

ਇਸ ਅੰਕ ਵਿਚ 2-29 ਸਤੰਬਰ 2019 ਦੇ ਅਧਿਐਨ ਲੇਖ ਦਿੱਤੇ ਗਏ ਹਨ

ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨ ਲਈ ਹੁਣ ਤੋਂ ਹੀ ਤਿਆਰੀ ਕਰੋ

ਅਸੀਂ ਹੋਰ ਦਲੇਰ ਬਣਨ ਅਤੇ ਵਿਰੋਧੀਆਂ ਦਾ ਸਾਮ੍ਹਣਾ ਕਰਨ ਲਈ ਕੀ ਕਰ ਸਕਦੇ ਹਾਂ?

ਪਾਬੰਦੀ ਹੇਠ ਵੀ ਯਹੋਵਾਹ ਦੀ ਸੇਵਾ ਕਰਦੇ ਰਹੋ

ਜੇ ਸਰਕਾਰ ਯਹੋਵਾਹ ਦੀ ਭਗਤੀ ਕਰਨ ’ਤੇ ਪਾਬੰਦੀ ਲਾ ਦੇਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

“ਜਾਓ . . . ਚੇਲੇ ਬਣਾਓ”

ਚੇਲੇ ਬਣਾਉਣ ਦਾ ਕੰਮ ਇੰਨਾ ਅਹਿਮ ਕਿਉਂ ਹੈ? ਇਹ ਕੰਮ ਕਰਨ ਵਿਚ ਕਿਹੜੇ ਸੁਝਾਅ ਸਾਡੀ ਮਦਦ ਕਰਨਗੇ?

ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੇ ਦਿਲਾਂ ਤਕ ਪਹੁੰਚਣਾ

ਅਸੀਂ ਧਰਮ ਨੂੰ ਨਾ ਮੰਨਣ ਵਾਲੇ ਲੋਕਾਂ ਦੀ ਰੱਬ ਨਾਲ ਪਿਆਰ ਕਰਨ ਅਤੇ ਮਸੀਹ ਦੇ ਚੇਲੇ ਬਣਨ ਵਿਚ ਕਿਵੇਂ ਮਦਦ ਕਰ ਸਕਦੇ ਹਾਂ?

ਜੀਵਨੀ

ਮੇਰੀਆਂ ਉਮੀਦਾਂ ਤੋਂ ਵੱਧ ਕੇ ਯਹੋਵਾਹ ਨੇ ਮੈਨੂੰ ਬਰਕਤਾਂ ਦਿੱਤੀਆਂ

ਮੈਨਫ੍ਰੈੱਡ ਟੋਨਕ ਨੇ ਅਫ਼ਰੀਕਾ ਵਿਚ ਮਿਸ਼ਨਰੀ ਸੇਵਾ ਕਰਨ ਕਰਕੇ ਆਪਣੇ ਵਿਚ ਧੀਰਜ, ਸੰਤੁਸ਼ਟੀ ਅਤੇ ਹੋਰ ਕਈ ਵਧੀਆ ਗੁਣ ਪੈਦਾ ਕੀਤੇ।

ਕੀ ਯਿਸੂ ਵਾਕਈ ਮੇਰੇ ਲਈ ਮਰਿਆ ਸੀ?

ਕੀ ਤੁਸੀਂ ਕਦੇ ਆਪਣੇ ਬਾਰੇ ਬਹੁਤ ਘਟੀਆਂ ਮਹਿਸੂਸ ਕੀਤਾ ਹੈ? ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਲੜਨ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ?