ਜਾਗਰੂਕ ਬਣੋ! ਨੰ. 1 2020 | ਤਣਾਅ ਤੋਂ ਰਾਹਤ

ਤਣਾਅ ਵਧਦਾ ਜਾ ਰਿਹਾ ਹੈ। ਪਰ ਫਿਰ ਵੀ ਤੁਸੀਂ ਇਸ ਤੋਂ ਰਾਹਤ ਪਾਉਣ ਲਈ ਬਹੁਤ ਕੁਝ ਕਰ ਸਕਦੇ ਹੋ।

ਕੀ ਤੁਹਾਨੂੰ ਤਣਾਅ ਹੈ?

ਤੁਸੀਂ ਬਹੁਤ ਕੁਝ ਕਰ ਸਕਦੇ ਹੋ ਤਾਂਕਿ ਤੁਸੀਂ ਤਣਾਅ ਦੇ ਬੋਝ ਹੇਠ ਦੱਬ ਨਾ ਜਾਓ।

ਤਣਾਅ ਕਿਉਂ ਹੁੰਦਾ ਹੈ?

ਕੁਝ ਕਾਰਨਾਂ ʼਤੇ ਗੌਰ ਕਰੋ ਜਿਨ੍ਹਾਂ ਕਰਕੇ ਤਣਾਅ ਹੁੰਦਾ ਹੈ ਤੇ ਇਨ੍ਹਾਂ ਵਿੱਚੋਂ ਕਿਸੇ ਦਾ ਤੁਹਾਡੇ ʼਤੇ ਕੀ ਅਸਰ ਪੈਂਦਾ ਹੈ।

ਤਣਾਅ ਕੀ ਹੈ?

ਤਣਾਅ ਜ਼ਿੰਦਗੀ ਦਾ ਹਿੱਸਾ ਹੈ। ਦੇਖੋ ਕਿ ਤਣਾਅ ਦਾ ਤੁਹਾਡੇ ਸਰੀਰ ʼਤੇ ਕਿੰਨਾ ਅਸਰ ਪੈ ਸਕਦਾ ਹੈ।

ਤਣਾਅ ਨਾਲ ਲੜਨ ਦੇ ਤਰੀਕੇ

ਕੁਝ ਅਸੂਲ ਦੇਖੋ ਜੋ ਤਣਾਅ ਤੋਂ ਰਾਹਤ ਪਾਉਣ ਅਤੇ ਇਸ ਨੂੰ ਘੱਟ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।

ਤਣਾਅ ਤੋਂ ਬਗੈਰ ਜ਼ਿੰਦਗੀ

ਅਸੀਂ ਆਪਣੇ ਆਪ ਪੂਰੀ ਤਰ੍ਹਾਂ ਤਣਾਅ ਤੋਂ ਮੁਕਤ ਨਹੀਂ ਹੋ ਸਕਦੇ। ਪਰ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ।

‘ਮਨ ਦਾ ਚੈਨ, ਚੰਗੀ ਸਿਹਤ’

ਕਹਾਉਤਾਂ 14:30, CL ਵਿਚ ਦਰਜ ਇਹ ਸ਼ਬਦ ਅੱਜ ਵੀ ਉੱਨੇ ਹੀ ਫ਼ਾਇਦੇਮੰਦ ਹਨ।