ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ

ਇਹ ਕਿਤਾਬ ਦੀ ਮਦਦ ਨਾਲ ਤੁਸੀਂ ਬਾਈਬਲ ਦੇ ਅਸੂਲਾਂ ਨੂੰ ਲਾਗੂ ਕਰ ਕੇ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖ ਸਕੋਗੇ।

ਪ੍ਰਬੰਧਕ ਸਭਾ ਤੋਂ ਚਿੱਠੀ

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਯਹੋਵਾਹ ਦੇ ਸਾਰੇ ਪ੍ਰੇਮੀਆਂ ਨੂੰ ਤਾਕੀਦ ਕਰਦੇ ਹਨ ਕਿ ਉਹ ਯਿਸੂ ਦੀ ਰੀਸ ਕਰਨ ਜਿਸ ਨੇ ਪਰਮੇਸ਼ੁਰ ਲਈ ਆਪਣਾ ਪਿਆਰ ਬਰਕਰਾਰ ਰੱਖਿਆ ਸੀ।

ਅਧਿਆਇ 1

“ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ”

ਇੱਕੋ ਹੀ ਵਾਕ ਵਿਚ ਬਾਈਬਲ ਦੱਸਦੀ ਹੈ ਕਿ ਤੁਸੀਂ ਪਰਮੇਸ਼ੁਰ ਨੂੰ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਉਸ ਨਾਲ ਪਿਆਰ ਕਰਦੇ ਹੋ।

ਅਧਿਆਇ 2

ਤੁਸੀਂ ਆਪਣੀ ਜ਼ਮੀਰ ਕਿਵੇਂ ਸਾਫ਼ ਰੱਖ ਸਕਦੇ ਹੋ?

ਕੀ ਇੱਦਾਂ ਹੋ ਸਕਦਾ ਕਿ ਸਾਡੀਆਂ ਨਜ਼ਰਾਂ ਵਿਚ ਜ਼ਮੀਰ ਸਾਫ਼ ਹੋਵੇ ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਫ਼ ਨਹੀਂ?

ਅਧਿਆਇ 3

ਯਹੋਵਾਹ ਦੇ ਪ੍ਰੇਮੀਆਂ ਨਾਲ ਪ੍ਰੇਮ ਕਰੋ

ਯਹੋਵਾਹ ਹਰ ਕਿਸੇ ਨੂੰ ਆਪਣਾ ਦੋਸਤ ਨਹੀਂ ਬਣਾਉਂਦਾ ਅਤੇ ਸਾਨੂੰ ਉਸ ਦੀ ਰੀਸ ਕਰਨੀ ਚਾਹੀਦੀ।

ਅਧਿਆਇ 4

ਅਧਿਕਾਰ ਰੱਖਣ ਵਾਲਿਆਂ ਦਾ ਆਦਰ ਕਰੋ

ਬਾਈਬਲ ਦੱਸਦੀ ਹੈ ਕਿ ਸਾਨੂੰ ਪਰਿਵਾਰ ਅਤੇ ਮੰਡਲੀ ਵਿਚ ਅਧਿਕਾਰ ਰੱਖਣ ਵਾਲਿਆਂ ਦਾ ਅਤੇ ਸਰਕਾਰੀ ਅਧਿਕਾਰੀਆਂ ਦਾ ਆਦਰ ਕਰਨਾ ਚਾਹੀਦਾ ਹੈ।

ਅਧਿਆਇ 5

ਦੁਨੀਆਂ ਤੋਂ ਦੂਰ ਰਹੀਏ

ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਸਾਨੂੰ ਖ਼ਾਸਕਰ ਪੰਜ ਤਰੀਕਿਆਂ ਨਾਲ ਦੁਨੀਆਂ ਤੋਂ ਦੂਰ ਰਹਿਣ ਦੀ ਲੋੜ ਹੈ।

ਅਧਿਆਇ 6

ਸਾਫ਼-ਸੁਥਰੇ ਮਨੋਰੰਜਨ ਦੀ ਚੋਣ ਕਿਵੇਂ ਕਰੀਏ?

ਸਹੀ ਚੋਣ ਕਰਨ ਵਿਚ ਤਿੰਨ ਸਵਾਲ ਤੁਹਾਡੀ ਮਦਦ ਕਰਨਗੇ।

ਅਧਿਆਇ 7

ਕੀ ਤੁਸੀਂ ਜ਼ਿੰਦਗੀ ਦੀ ਕਦਰ ਕਰਦੇ ਹੋ?

ਕੀ ਇਸ ਦਾ ਸਿਰਫ਼ ਇਹ ਮਤਲਬ ਹੈ ਅਸੀਂ ਕਿਸੇ ਦੀ ਜਾਨ ਨਾ ਲਈਏ?

ਅਧਿਆਇ 8

ਪਰਮੇਸ਼ੁਰ ਸ਼ੁੱਧ ਲੋਕਾਂ ਨੂੰ ਪਿਆਰ ਕਰਦਾ ਹੈ

ਬਾਈਬਲ ਉਨ੍ਹਾਂ ਕੰਮਾਂ ਤੋਂ ਦੂਰ ਰਹਿਣ ਵਿਚ ਮਦਦ ਕਰ ਸਕਦੀ ਹੈ ਜਿਨ੍ਹਾਂ ਨਾਲ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਅਸ਼ੁੱਧ ਹੋ ਸਕਦੇ ਹੈ।

ਅਧਿਆਇ 9

“ਹਰਾਮਕਾਰੀ ਤੋਂ ਭੱਜੋ”

ਹਰੇਕ ਸਾਲ ਹਜ਼ਾਰਾਂ ਹੀ ਮਸੀਹੀ ਹਰਾਮਕਾਰੀ ਕਰਦੇ ਹਨ। ਤੁਸੀਂ ਇਸ ਫੰਦੇ ਵਿਚ ਫੜੇ ਜਾਣ ਤੋਂ ਕਿਵੇਂ ਬਚ ਸਕਦੇ ਹੋ?

ਅਧਿਆਇ 10

ਵਿਆਹ​—ਪਰਮੇਸ਼ੁਰ ਦੀ ਬਰਕਤ

ਤੁਸੀਂ ਖ਼ੁਸ਼ੀਆਂ ਭਰੀ ਵਿਆਹੁਤਾ ਜ਼ਿੰਦਗੀ ਦੀ ਤਿਆਰੀ ਕਿਵੇਂ ਕਰ ਸਕਦੇ ਹੋ? ਜੇ ਤੁਸੀਂ ਵਿਆਹੇ ਹੋ, ਤਾਂ ਤੁਸੀਂ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਿਵੇਂ ਰੱਖ ਸਕਦੇ ਹਨ?

ਅਧਿਅਇ 11

“ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ”

ਛੇ ਸਵਾਲਾਂ ਦੀ ਮਦਦ ਨਾਲ ਤੁਸੀਂ ਆਪਣੀ ਜਾਂਚ ਕਰ ਸਕੋਗੇ ਜਿਸ ਨਾਲ ਤੁਸੀਂ ਆਪਣੇ ਵਿਆਹੁਤੇ ਬੰਧਨ ਨੂੰ ਹੋਰ ਮਜ਼ਬੂਤ ਬਣਾ ਸਕੋਗੇ।

ਅਧਿਆਇ 12

ਦੂਸਰਿਆਂ ਨੂੰ ਆਪਣੀਆਂ ਗੱਲਾਂ ਨਾਲ ਹੌਸਲਾ ਦਿਓ

ਸਾਡੀਆਂ ਗੱਲਾਂ ਨਾਲ ਦੂਸਰਿਆਂ ਦਾ ਹੌਸਲਾ ਢਹਿ ਸਕਦਾ ਜਾਂ ਹੌਸਲਾ ਮਿਲ ਸਕਦਾ ਹੈ। ਆਪਣੀ ਜ਼ਬਾਨ ਉਸ ਤਰ੍ਹਾਂ ਵਰਤਣੀ ਸਿੱਖੋ ਜਿਸ ਤਰ੍ਹਾਂ ਯਹੋਵਾਹ ਚਾਹੁੰਦਾ ਹੈ।

ਅਧਿਆਇ 13

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਘਿਣਾਉਣੇ ਦਿਨ-ਤਿਉਹਾਰ

ਕੁਝ ਦਿਨ-ਤਿਉਹਾਰ ਸ਼ਾਇਦ ਠੀਕ ਲੱਗਣ, ਪਰ ਅਸਲ ਵਿਚ ਇਹ ਪਰਮੇਸ਼ੁਰ ਦਾ ਨਿਰਾਦਰ ਕਰਦੇ ਹਨ।

ਅਧਿਆਇ 14

ਹਰ ਕੰਮ ਈਮਾਨਦਾਰੀ ਨਾਲ ਕਰੋ

ਦੂਸਰਿਆਂ ਨਾਲ ਈਮਾਨਦਾਰ ਹੋਣ ਤੋਂ ਪਹਿਲਾਂ ਸਾਡੇ ਲਈ ਇਕ ਹੋਰ ਕੰਮ ਕਰਨਾ ਜ਼ਰੂਰੀ ਹੈ।

ਅਧਿਆਇ 15

ਮਿਹਨਤ ਕਰੋ ਤੇ ਖ਼ੁਸ਼ੀਆਂ ਪਾਓ

ਕਿਸੇ ਨੌਕਰੀ ’ਤੇ ਲੱਗਣ ਜਾਂ ਨਾ ਲੱਗਣ ਦਾ ਫ਼ੈਸਲਾ ਕਰਨ ਲਈ ਪੰਜ ਜ਼ਰੂਰੀ ਸਵਾਲਾਂ ਦੇ ਜਵਾਬ ਜਾਣਨ ਨਾਲ ਤੁਹਾਡੀ ਮਦਦ ਹੋਵੇਗੀ।

ਅਧਿਆਇ 16

ਸ਼ੈਤਾਨ ਅਤੇ ਉਸ ਦੀਆਂ ਚਾਲਾਂ ਤੋਂ ਖ਼ਬਰਦਾਰ ਰਹੋ

ਅਸੀਂ ਜਾਣਦੇ ਹਾਂ ਕਿ ਸ਼ੈਤਾਨ ਕੋਲ ਬਹੁਤ ਤਾਕਤ ਹੈ, ਪਰ ਅਸੀਂ ਇਸ ਬਾਰੇ ਹੱਦੋਂ ਵੱਧ ਚਿੰਤਾ ਨਹੀਂ ਕਰਦੇ। ਕਿਉਂ ਨਹੀਂ?

ਅਧਿਆਇ 17

“ਤੁਸੀਂ ਆਪਣੀ ਅੱਤ ਪਵਿੱਤਰ ਨਿਹਚਾ ਨੂੰ ਮਜ਼ਬੂਤ ਕਰੋ”

ਤਿੰਨ ਕਦਮ ਚੁੱਕ ਕੇ ਤੁਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਕਰ ਸਕੋਗੇ ਤਾਂਕਿ ਤੁਸੀਂ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣੇ ਰਹਿ ਸਕੋ।

ਵਧੇਰੇ ਜਾਣਕਾਰੀ

ਛੇਕੇ ਗਏ ਵਿਅਕਤੀ ਨਾਲ ਕਿਵੇਂ ਪੇਸ਼ ਆਈਏ?

ਕੀ ਉਸ ਤੋਂ ਬਿਲਕੁਲ ਦੂਰ ਰਹਿਣਾ ਜ਼ਰੂਰੀ ਹੈ?

ਵਧੇਰੇ ਜਾਣਕਾਰੀ

ਭੈਣਾਂ ਕਦੋਂ ਅਤੇ ਕਿਉਂ ਸਿਰ ਢਕਣ?

ਬਾਈਬਲ ਵਿਚ ਤਿੰਨ ਗੱਲਾਂ ਉੱਤੇ ਵਿਚਾਰ ਕਰ ਕੇ ਤੁਹਾਨੂੰ ਜਵਾਬ ਮਿਲੇਗਾ।

ਵਧੇਰੇ ਜਾਣਕਾਰੀ

ਝੰਡੇ ਨੂੰ ਸਲਾਮੀ ਦੇਣੀ, ਵੋਟ ਪਾਉਣੀ ਅਤੇ ਗ਼ੈਰ-ਫ਼ੌਜੀ ਕੰਮ ਕਰਨਾ

ਆਪਣੀ ਜ਼ਮੀਰ ਸਾਫ਼ ਰੱਖਣ ਲਈ ਇਨ੍ਹਾਂ ਮਾਮਲਿਆਂ ਵਿਚ ਬਾਈਬਲ ਦੇ ਕਿਹੜੇ ਅਸੂਲ ਤੁਹਾਡੀ ਮਦਦ ਕਰ ਸਕਦੇ ਹਨ?

ਵਧੇਰੇ ਜਾਣਕਾਰੀ

ਲਹੂ ਦੇ ਅੰਸ਼ ਅਤੇ ਓਪਰੇਸ਼ਨ ਦੌਰਾਨ ਇਲਾਜ ਦੀਆਂ ਵਿਧੀਆਂ

ਕੁਝ ਸੌਖੇ ਕਦਮ ਚੁੱਕੇ ਕੇ ਤੁਸੀਂ ਇਲਾਜ ਦੇ ਸੰਬੰਧ ਵਿਚ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਕਰ ਸਕੋਗੇ।

ਵਧੇਰੇ ਜਾਣਕਾਰੀ

ਹਥਰਸੀ ਦੀ ਆਦਤ ਤੋਂ ਛੁਟਕਾਰਾ ਪਾਓ

ਤੁਸੀਂ ਇਸ ਗੰਦੀ ਆਦਤ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹੋ?

ਵਧੇਰੇ ਜਾਣਕਾਰੀ

ਤਲਾਕ ਲੈਣ ਅਤੇ ਜੀਵਨ ਸਾਥੀ ਤੋਂ ਵੱਖ ਹੋਣ ਬਾਰੇ ਬਾਈਬਲ ਦਾ ਨਜ਼ਰੀਆ

ਬਾਈਬਲ ਦੇ ਮੁਤਾਬਕ ਤਲਾਕ-ਸ਼ੁਦਾ ਵਿਅਕਤੀ ਕਿਨ੍ਹਾਂ ਹਾਲਾਤਾਂ ਵਿਚ ਦੁਬਾਰਾ ਵਿਆਹ ਕਰਾ ਸਕਦਾ ਹੈ?

ਵਧੇਰੇ ਜਾਣਕਾਰੀ

ਬਿਜ਼ਨਿਸ ਕਰਕੇ ਪੈਦਾ ਹੋਏ ਝਗੜਿਆਂ ਨੂੰ ਨਜਿੱਠੋ

ਕੀ ਮਸੀਹੀ ਕਿਸੇ ਦੂਸਰੇ ਮਸੀਹੀ ਉੱਤੇ ਮੁਕੱਦਮਾ ਚਲਾ ਸਕਦਾ ਹੈ?