ਆਪਣੇ ਬੱਚਿਆਂ ਨੂੰ ਸਿਖਾਓ

ਮਾਪਿਓ, ਆਪਣੇ ਬੱਚਿਆਂ ਨੂੰ ਬਾਈਬਲ ਵਿੱਚੋਂ ਅਹਿਮ ਸਬਕ ਸਿਖਾਉਣ ਲਈ ਇਹ ਕਹਾਣੀਆਂ ਵਰਤੋ।

ਜਾਣ-ਪਛਾਣ

ਬਿਵਸਥਾ ਸਾਰ ਦੀ ਕਿਤਾਬ ਦੀਆਂ ਗੱਲਾਂ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਤੁਹਾਨੂੰ ਸਹੀ ਸੇਧ ਦੇ ਸਕਦੀਆਂ ਹਨ।

LESSON 1

ਅਜਿਹਾ ਭੇਤ ਜਿਸ ਨੂੰ ਜਾਣ ਕੇ ਅਸੀਂ ਖ਼ੁਸ਼ ਹਾਂ

ਬਾਈਬਲ ਵਿਚ ਇਕ ਖ਼ਾਸ ਭੇਤ ਬਾਰੇ ਦੱਸਿਆ ਹੈ ਜਿਸ ਨੂੰ ‘ਪਰਮੇਸ਼ੁਰ ਦਾ ਭੇਤ’ ਕਿਹਾ ਜਾਂਦਾ ਹੈ। ਕੀ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੋਗੇ?

LESSON 2

ਰਿਬਕਾਹ ਯਹੋਵਾਹ ਦਾ ਦਿਲ ਖ਼ੁਸ਼ ਕਰਨਾ ਚਾਹੁੰਦੀ ਸੀ

ਰਿਬਕਾਹ ਵਰਗੇ ਬਣਨ ਲਈ ਅਸੀਂ ਕੀ ਕਰ ਸਕਦੇ ਹਾਂ? ਉਸ ਦੀ ਕਹਾਣੀ ਪੜ੍ਹੋ ਤੇ ਉਸ ਬਾਰੇ ਹੋਰ ਜਾਣੋ।

LESSON 3

ਰਾਹਾਬ ਨੂੰ ਯਹੋਵਾਹ ਉੱਤੇ ਵਿਸ਼ਵਾਸ ਸੀ

ਜਾਣੋ ਕਿ ਯਰੀਹੋ ਦੇ ਨਾਸ਼ ਵੇਲੇ ਰਾਹਾਬ ਤੇ ਉਸ ਦੇ ਪਰਿਵਾਰ ਨੂੰ ਕਿਵੇਂ ਬਚਾਇਆ ਗਿਆ ਸੀ।

LESSON 4

ਉਸ ਨੇ ਆਪਣੇ ਡੈਡੀ ਤੇ ਯਹੋਵਾਹ ਨੂੰ ਖ਼ੁਸ਼ ਕੀਤਾ

ਯਿਫ਼ਤਾਹ ਦੀ ਧੀ ਨੇ ਕਿਹੜਾ ਵਾਅਦਾ ਪੂਰਾ ਕੀਤਾ? ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

LESSON 5

ਸਮੂਏਲ ਸਹੀ ਕੰਮ ਕਰਦਾ ਰਿਹਾ

ਤੁਸੀਂ ਸਮੂਏਲ ਦੀ ਰੀਸ ਕਰ ਕੇ ਕਿਵੇਂ ਸਹੀ ਕੰਮ ਕਰ ਸਕਦੇ ਹੋ ਭਾਵੇਂ ਕਿ ਦੂਜੇ ਲੋਕ ਬੁਰੇ ਕੰਮ ਕਰਦੇ ਹਨ?

LESSON 6

ਦਾਊਦ ਡਰਦਾ ਨਹੀਂ ਸੀ

ਬਾਈਬਲ ਦੀ ਇਹ ਕਹਾਣੀ ਪੜ੍ਹ ਕੇ ਦੇਖੋ ਕਿ ਕਿਹੜੀ ਗੱਲ ਕਰਕੇ ਦਾਊਦ ਬਹਾਦਰ ਬਣਿਆ ਸੀ।

LESSON 7

ਕੀ ਤੈਨੂੰ ਕਦੇ ਇਹ ਡਰ ਹੁੰਦਾ ਕਿ ਤੂੰ ਇਕੱਲਾ ਹੈਂ?

ਯਹੋਵਾਹ ਨੇ ਏਲੀਯਾਹ ਨੂੰ ਕੀ ਕਿਹਾ ਜਦ ਉਸ ਨੂੰ ਲੱਗਾ ਕਿ ਉਹ ਇਕੱਲਾ ਸੀ? ਏਲੀਯਾਹ ਨਾਲ ਜੋ ਹੋਇਆ, ਉਸ ਤੋਂ ਤੂੰ ਕੀ ਸਿੱਖ ਸਕਦਾ ਹੈਂ?

LESSON 8

ਯੋਸੀਯਾਹ ਦੇ ਦੋਸਤ ਚੰਗੇ ਸਨ

ਬਾਈਬਲ ਸਾਨੂੰ ਦੱਸਦੀ ਹੈ ਕਿ ਯੋਸੀਯਾਹ ਦੇ ਲਈ ਸਹੀ ਕੰਮ ਕਰਨਾ ਬਹੁਤ ਮੁਸ਼ਕਲ ਸੀ। ਜਾਣੋ ਕਿ ਉਸ ਦੇ ਦੋਸਤਾਂ ਨੇ ਉਸ ਦੀ ਮਦਦ ਕਿਵੇਂ ਕੀਤੀ।

LESSON 9

ਯਿਰਮਿਯਾਹ ਯਹੋਵਾਹ ਬਾਰੇ ਗੱਲ ਕਰਨੋਂ ਨਹੀਂ ਹਟਿਆ

ਭਾਵੇਂ ਕਿ ਲੋਕਾਂ ਨੇ ਯਿਰਮਿਯਾਹ ਦਾ ਮਜ਼ਾਕ ਉਡਾਇਆ ਤੇ ਉਹ ਉਸ ਨਾਲ ਗੁੱਸੇ ਹੋਏ, ਫਿਰ ਵੀ ਉਹ ਪਰਮੇਸ਼ੁਰ ਬਾਰੇ ਕਿਉਂ ਗੱਲ ਕਰਦਾ ਰਿਹਾ?

LESSON 10

ਯਿਸੂ ਨੇ ਹਮੇਸ਼ਾ ਕਹਿਣਾ ਮੰਨਿਆ

ਆਪਣੇ ਮੰਮੀ-ਡੈਡੀ ਦਾ ਕਹਿਣਾ ਮੰਨਣਾ ਹਮੇਸ਼ਾ ਸੌਖਾ ਨਹੀਂ ਹੁੰਦਾ। ਦੇਖੋ ਕਿ ਯਿਸੂ ਦੀ ਮਿਸਾਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।

LESSON 11

ਉਨ੍ਹਾਂ ਨੇ ਯਿਸੂ ਬਾਰੇ ਲਿਖਿਆ

ਬਾਈਬਲ ਨੂੰ ਲਿਖਣ ਵਾਲੇ ਅੱਠ ਆਦਮੀਆਂ ਬਾਰੇ ਜਾਣੋ ਜੋ ਯਿਸੂ ਦੇ ਜ਼ਮਾਨੇ ਵਿਚ ਰਹਿੰਦੇ ਸਨ ਤੇ ਜਿਨ੍ਹਾਂ ਨੇ ਉਸ ਦੀ ਜ਼ਿੰਦਗੀ ਬਾਰੇ ਲਿਖਿਆ।

LESSON 12

ਪੌਲੁਸ ਦੇ ਭਾਣਜੇ ਨੇ ਬਹਾਦਰੀ ਦਿਖਾਈ

ਇਸ ਨੌਜਵਾਨ ਨੇ ਆਪਣੇ ਮਾਮੇ ਦੀ ਜਾਨ ਬਚਾਈ। ਉਸ ਨੇ ਕੀ ਕੀਤਾ?

LESSON 13

ਤਿਮੋਥਿਉਸ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ

ਤਿਮੋਥਿਉਸ ਵਾਂਗ ਤੈਨੂੰ ਜ਼ਿੰਦਗੀ ਵਿਚ ਕਿਵੇਂ ਖ਼ੁਸ਼ੀਆਂ ਮਿਲ ਸਕਦੀਆਂ ਹਨ?

LESSON 14

ਸਾਰੀ ਧਰਤੀ ਉੱਤੇ ਇੱਕੋ ਰਾਜ

ਜਦੋਂ ਯਿਸੂ ਧਰਤੀ ਉੱਤੇ ਰਾਜ ਕਰੇਗਾ, ਤਾਂ ਜ਼ਿੰਦਗੀ ਕਿੱਦਾਂ ਦੀ ਹੋਵੇਗੀ? ਕੀ ਤੂੰ ਨਵੀਂ ਦੁਨੀਆਂ ਵਿਚ ਰਹਿਣਾ ਚਾਹੁੰਦਾ ਹੈਂ?