ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਦਾ ਖ਼ਰਚਾ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਦੇਖੋ ਕਿ ਇਹ ਦਾਨ ਪੂਰੀ ਦੁਨੀਆਂ ਵਿਚ ਲੋਕਾਂ ਦੀ ਮਦਦ ਕਰਨ ਲਈ ਕਿਵੇਂ ਵਰਤਿਆ ਜਾਂਦਾ ਹੈ।
ਭਰੋਸੇਮੰਦ ਅਤੇ ਨਿਹਚਾ ਵਧਾਉਣ ਵਾਲੀਆਂ ਖ਼ਬਰਾਂ
ਅਸੀਂ jw.org ਦੇ ਨਿਊਜ਼ ਰੂਮ ਨਾਂ ਦੇ ਸੈਕਸ਼ਨ ਲਈ ਸ਼ੁਕਰਗੁਜ਼ਾਰ ਹਾਂ ਜਿਸ ਕਰਕੇ ਸਾਨੂੰ ਦੁਨੀਆਂ ਭਰ ਦੇ ਆਪਣੇ ਭੈਣਾਂ-ਭਰਾਵਾਂ ਬਾਰੇ ਪਤਾ ਲੱਗਦਾ ਹੈ। ਇਸ ʼਤੇ ਆਉਣ ਵਾਲੀਆਂ ਖ਼ਬਰਾਂ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਹਨ।
ਮਹਾਂਮਾਰੀ ਦੌਰਾਨ ਦੁਨੀਆਂ ਭਰ ਵਿਚ ਰਾਹਤ ਦਾ ਕੰਮ
ਕੋਵਿਡ-19 ਮਹਾਂਮਾਰੀ ਦੌਰਾਨ ਸਾਡੇ ਰਾਹਤ ਦੇ ਕੰਮਾਂ ਕਰਕੇ ਯਹੋਵਾਹ ਦੇ ਗਵਾਹਾਂ ਅਤੇ ਦੂਜੇ ਧਰਮਾਂ ਦੇ ਲੋਕਾਂ ʼਤੇ ਚੰਗਾ ਅਸਰ ਪਿਆ।
“ਧਰਤੀ ਦੇ ਕੋਨੇ-ਕੋਨੇ ਵਿਚ” ਮਿਸ਼ਨਰੀ
ਦੁਨੀਆਂ ਭਰ ਵਿਚ 3,000 ਤੋਂ ਜ਼ਿਆਦਾ ਮਿਸ਼ਨਰੀ ਪ੍ਰਚਾਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ ਜਾਂਦੀਆਂ ਹਨ?
JW ਸੈਟਾਲਾਈਟ ਚੈਨਲ ਪਹੁੰਚੇ ਉੱਥੇ ਜਿੱਥੇ ਇੰਟਰਨੈੱਟ ਨਾ ਪਹੁੰਚੇ
ਅਫ਼ਰੀਕਾ ਵਿਚ ਭੈਣ-ਭਰਾ ਬਿਨਾਂ ਇੰਟਰਨੈੱਟ ਤੋਂ JW ਬ੍ਰਾਡਕਾਸਟਿੰਗ ਕਿਵੇਂ ਦੇਖਦੇ ਹਨ?
ਆਫ਼ਤਾਂ ਦੀ ਮਾਰ ਝੱਲਣ ਵਾਲਿਆਂ ਲਈ ਰਾਹਤ
2020 ਦੇ ਸੇਵਾ ਸਾਲ ਦੌਰਾਨ ਸਾਡੇ ਲੱਖਾਂ ਹੀ ਭੈਣਾਂ-ਭਰਾਵਾਂ ਨੇ ਮਹਾਂਮਾਰੀ ਅਤੇ ਕੁਦਰਤੀ ਆਫ਼ਤਾਂ ਦੀ ਮਾਰ ਝੱਲੀ। ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕੀਤੀ?
ਸਭ ਤੋਂ ਜ਼ਰੂਰੀ ਕਿਤਾਬ ਤਿਆਰ ਕਰਨੀ
ਨਵੀਂ ਦੁਨੀਆਂ ਅਨੁਵਾਦ ਨੂੰ ਤਿਆਰ ਕਰਨ ਵਿਚ ਅਨੁਵਾਦ, ਛਪਾਈ ਅਤੇ ਜਿਲਦ ਬੰਨ੍ਹਣ ਤੋਂ ਇਲਾਵਾ ਵੀ ਕਈ ਸਾਰੇ ਕੰਮ ਸ਼ਾਮਲ ਹਨ ਜੋ ਅਸੀਂ ਸੋਚ ਵੀ ਨਹੀਂ ਸਕਦੇ।
ਗਿਲਿਅਡ ਸਕੂਲ—ਦੁਨੀਆਂ ਭਰ ਤੋਂ ਆਏ ਵਿਦਿਆਰਥੀ
ਨਿਊਯਾਰਕ ਵਿਚ ਇਕ ਖ਼ਾਸ ਸਕੂਲ ਚਲਾਇਆ ਜਾਂਦਾ ਹੈ। ਪਰ ਇਸ ਸਕੂਲ ਵਿਚ ਹਾਜ਼ਰ ਹੋਣ ਵਾਲੇ ਵਿਦਿਆਰਥੀ ਦੁਨੀਆਂ ਭਰ ਤੋਂ ਆਉਂਦੇ ਹਨ। ਇਹ ਵਿਦਿਆਰਥੀ ਇਸ ਸਕੂਲ ਵਿਚ ਕਿਵੇਂ ਪਹੁੰਚਦੇ ਹਨ?
ਮਹਾਂਮਾਰੀ ਤੋਂ ਪਹਿਲਾਂ ਸਫ਼ਲਤਾ ਨਾਲ ਉਸਾਰੀ ਦਾ ਕੰਮ
ਅਸੀਂ 2020 ਸੇਵਾ ਸਾਲ ਦੌਰਾਨ 2,700 ਤੋਂ ਜ਼ਿਆਦਾ ਭਗਤੀ ਦੀਆਂ ਇਮਾਰਤਾਂ ਉਸਾਰਨ ਜਾਂ ਉਨ੍ਹਾਂ ਦੀ ਮੁਰੰਮਤ ਦਾ ਕੰਮ ਕਰਨ ਦੀ ਯੋਜਨਾ ਬਣਾਈ। ਕੋਵਿਡ-19 ਮਹਾਂਮਾਰੀ ਦਾ ਇਨ੍ਹਾਂ ਯੋਜਨਾਵਾਂ ʼਤੇ ਕੀ ਅਸਰ ਪਿਆ?
ਵਾਧੇ ਕਰਕੇ ਘਾਟਾ ਪੂਰਾ ਹੋਇਆ
ਅਸੀਂ ਗ਼ਰੀਬ ਦੇਸ਼ਾਂ ਵਿਚ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕੀਤੀ?
ਪ੍ਰਕਾਸ਼ਨਾਂ ਨਾਲ ਭਰਿਆ ਇਕ ਛੋਟਾ ਬਾਕਸ
ਬਹੁਤ ਸਾਰੇ ਯਹੋਵਾਹ ਦੇ ਗਵਾਹ ਹੁਣ ਇੰਟਰਨੈੱਟ ਤੋਂ ਬਿਨਾਂ ਹੀ ਡਿਜੀਟਲ ਪ੍ਰਕਾਸ਼ਨ ਡਾਊਨਲੋਡ ਕਰ ਸਕਦੇ ਹਨ।
2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਪ੍ਰੋਗ੍ਰਾਮ ਦਾ ਅਨੁਵਾਦ
ਭਾਸ਼ਣ, ਡਰਾਮੇ ਅਤੇ ਗੀਤਾਂ ਦਾ ਅਨੁਵਾਦ 500 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਕਿਵੇਂ ਕੀਤਾ ਗਿਆ?
ਵੀਡੀਓ ਕਾਨਫ਼ਰੰਸ ਰਾਹੀਂ ਮੰਡਲੀ ਦੀਆਂ ਮੀਟਿੰਗਾਂ
ਸੰਗਠਨ ਨੇ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗਾਂ ਚਲਾਉਣ ਲਈ ਮੰਡਲੀਆਂ ਦੀ ਜ਼ੂਮ ਐਪ ਦਾ ਲਾਈਸੈਂਸ ਖ਼ਰੀਦਣ ਵਿਚ ਮਦਦ ਕਿਵੇਂ ਕੀਤੀ?
2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਪ੍ਰੋਗ੍ਰਾਮ ਦੀਆਂ ਵੀਡੀਓਜ਼ ਕਿਵੇਂ ਤਿਆਰ ਕੀਤੀਆਂ ਗਈਆਂ?
ਵੱਡੇ ਸੰਮੇਲਨ ਦੇ ਵੀਡੀਓ ਤਿਆਰ ਕਰਨ ਵਿਚ ਕੀ ਕੁਝ ਸ਼ਾਮਲ ਹੈ?
ਪ੍ਰਕਾਸ਼ਨ

ਉਸਾਰੀ ਅਤੇ ਮੁਰੰਮਤ ਦਾ ਕੰਮ
ਮਹਾਂਮਾਰੀ ਤੋਂ ਪਹਿਲਾਂ ਸਫ਼ਲਤਾ ਨਾਲ ਉਸਾਰੀ ਦਾ ਕੰਮ
ਅਸੀਂ 2020 ਸੇਵਾ ਸਾਲ ਦੌਰਾਨ 2,700 ਤੋਂ ਜ਼ਿਆਦਾ ਭਗਤੀ ਦੀਆਂ ਇਮਾਰਤਾਂ ਉਸਾਰਨ ਜਾਂ ਉਨ੍ਹਾਂ ਦੀ ਮੁਰੰਮਤ ਦਾ ਕੰਮ ਕਰਨ ਦੀ ਯੋਜਨਾ ਬਣਾਈ। ਕੋਵਿਡ-19 ਮਹਾਂਮਾਰੀ ਦਾ ਇਨ੍ਹਾਂ ਯੋਜਨਾਵਾਂ ʼਤੇ ਕੀ ਅਸਰ ਪਿਆ?
ਸੰਗਠਨ ਦੇ ਪ੍ਰਬੰਧ
ਵਾਧੇ ਕਰਕੇ ਘਾਟਾ ਪੂਰਾ ਹੋਇਆ
ਅਸੀਂ ਗ਼ਰੀਬ ਦੇਸ਼ਾਂ ਵਿਚ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਿਵੇਂ ਕੀਤੀ?
ਪ੍ਰਚਾਰ ਤੇ ਸਿਖਾਉਣ ਦਾ ਕੰਮ
“ਧਰਤੀ ਦੇ ਕੋਨੇ-ਕੋਨੇ ਵਿਚ” ਮਿਸ਼ਨਰੀ
ਦੁਨੀਆਂ ਭਰ ਵਿਚ 3,000 ਤੋਂ ਜ਼ਿਆਦਾ ਮਿਸ਼ਨਰੀ ਪ੍ਰਚਾਰ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਲੋੜਾਂ ਕਿਵੇਂ ਪੂਰੀਆਂ ਕੀਤੀਆਂ ਜਾਂਦੀਆਂ ਹਨ?
ਗਿਲਿਅਡ ਸਕੂਲ—ਦੁਨੀਆਂ ਭਰ ਤੋਂ ਆਏ ਵਿਦਿਆਰਥੀ
ਨਿਊਯਾਰਕ ਵਿਚ ਇਕ ਖ਼ਾਸ ਸਕੂਲ ਚਲਾਇਆ ਜਾਂਦਾ ਹੈ। ਪਰ ਇਸ ਸਕੂਲ ਵਿਚ ਹਾਜ਼ਰ ਹੋਣ ਵਾਲੇ ਵਿਦਿਆਰਥੀ ਦੁਨੀਆਂ ਭਰ ਤੋਂ ਆਉਂਦੇ ਹਨ। ਇਹ ਵਿਦਿਆਰਥੀ ਇਸ ਸਕੂਲ ਵਿਚ ਕਿਵੇਂ ਪਹੁੰਚਦੇ ਹਨ?
2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਪ੍ਰੋਗ੍ਰਾਮ ਦੀਆਂ ਵੀਡੀਓਜ਼ ਕਿਵੇਂ ਤਿਆਰ ਕੀਤੀਆਂ ਗਈਆਂ?
ਵੱਡੇ ਸੰਮੇਲਨ ਦੇ ਵੀਡੀਓ ਤਿਆਰ ਕਰਨ ਵਿਚ ਕੀ ਕੁਝ ਸ਼ਾਮਲ ਹੈ?
2020 ਦੇ ਵੱਡੇ ਸੰਮੇਲਨ “ਹਮੇਸ਼ਾ ਖ਼ੁਸ਼ ਰਹੋ”! ਪ੍ਰੋਗ੍ਰਾਮ ਦਾ ਅਨੁਵਾਦ
ਭਾਸ਼ਣ, ਡਰਾਮੇ ਅਤੇ ਗੀਤਾਂ ਦਾ ਅਨੁਵਾਦ 500 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਕਿਵੇਂ ਕੀਤਾ ਗਿਆ?
ਵੀਡੀਓ ਕਾਨਫ਼ਰੰਸ ਰਾਹੀਂ ਮੰਡਲੀ ਦੀਆਂ ਮੀਟਿੰਗਾਂ
ਸੰਗਠਨ ਨੇ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗਾਂ ਚਲਾਉਣ ਲਈ ਮੰਡਲੀਆਂ ਦੀ ਜ਼ੂਮ ਐਪ ਦਾ ਲਾਈਸੈਂਸ ਖ਼ਰੀਦਣ ਵਿਚ ਮਦਦ ਕਿਵੇਂ ਕੀਤੀ?
ਕੁਦਰਤੀ ਆਫ਼ਤਾਂ ਦੌਰਾਨ ਰਾਹਤ
ਮਹਾਂਮਾਰੀ ਦੌਰਾਨ ਦੁਨੀਆਂ ਭਰ ਵਿਚ ਰਾਹਤ ਦਾ ਕੰਮ
ਕੋਵਿਡ-19 ਮਹਾਂਮਾਰੀ ਦੌਰਾਨ ਸਾਡੇ ਰਾਹਤ ਦੇ ਕੰਮਾਂ ਕਰਕੇ ਯਹੋਵਾਹ ਦੇ ਗਵਾਹਾਂ ਅਤੇ ਦੂਜੇ ਧਰਮਾਂ ਦੇ ਲੋਕਾਂ ʼਤੇ ਚੰਗਾ ਅਸਰ ਪਿਆ।
ਆਫ਼ਤਾਂ ਦੀ ਮਾਰ ਝੱਲਣ ਵਾਲਿਆਂ ਲਈ ਰਾਹਤ
2020 ਦੇ ਸੇਵਾ ਸਾਲ ਦੌਰਾਨ ਸਾਡੇ ਲੱਖਾਂ ਹੀ ਭੈਣਾਂ-ਭਰਾਵਾਂ ਨੇ ਮਹਾਂਮਾਰੀ ਅਤੇ ਕੁਦਰਤੀ ਆਫ਼ਤਾਂ ਦੀ ਮਾਰ ਝੱਲੀ। ਅਸੀਂ ਉਨ੍ਹਾਂ ਦੀ ਮਦਦ ਕਿਵੇਂ ਕੀਤੀ?
Sorry, there are no terms that match your selection.