Skip to content

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ​—ਰਿਬਕਾਹ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ​—ਰਿਬਕਾਹ

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ ਵੀਡੀਓ ਲੜੀਵਾਰ ਵਿਚ ਅਸੀਂ ਬਾਈਬਲ ਦੀਆਂ ਵੱਖ-ਵੱਖ ਮਿਸਾਲਾਂ ਦੇਖਾਂਗੇ ਜਿਨ੍ਹਾਂ ਦੀ ਨਿਹਚਾ ਮਜ਼ਬੂਤ ਸੀ। ਇਸ ਭਾਗ ਵਿਚ ਅਸੀਂ ਰਿਬਕਾਹ ਦੀ ਮਿਸਾਲ ਤੋਂ ਸਿੱਖਾਂਗੇ ਅਤੇ ਦੇਖਾਂਗੇ ਕਿ ਸਾਨੂੰ ਉਸ ਦੀ ਰੀਸ ਕਿਉਂ ਕਰਨੀ ਚਾਹੀਦੀ ਹੈ।