Skip to content

Skip to table of contents

JW BROADCASTING

Frequently Asked Questions​—JW Broadcasting (Roku)

Frequently Asked Questions​—JW Broadcasting (Roku)

ਸ਼ਾਇਦ ਤੁਸੀਂ ਸਹੀ ਸ਼ਬਦ ਟਾਈਪ ਨਹੀਂ ਕੀਤੇ ਹਨ। Installing JW Broadcasting ਵਿਚ ਦਿੱਤੇ ਸੁਝਾਅ ਦੇਖੋ। ਹੋਰ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਟੀ.ਵੀ. ʼਤੇ Roku ਸਹੀ ਨਹੀਂ ਚੱਲ ਰਿਹਾ। JW Broadcasting Roku 1, Roku 2, Roku 3 ਅਤੇ Roku ਸਟ੍ਰੀਮਿੰਗ ਸਟਿੱਕ ʼਤੇ ਚੱਲਦੀ ਹੈ।

Roku ਐਪ ਵਰਤ ਕੇ ਤੁਸੀਂ ਅੱਗੇ ਦੱਸੀਆਂ ਭਾਸ਼ਾਵਾਂ ਵਿੱਚੋਂ ਕਿਸੇ ਵੀ ਭਾਸ਼ਾ ਵਿਚ ਵੀਡੀਓ ਦੇਖ ਸਕਦੇ ਹੋ: ਅੰਗ੍ਰੇਜ਼ੀ, ਅਮਰੀਕੀ ਸੈਨਤ ਭਾਸ਼ਾ, ਅਰਜਨਟੀਨੀ ਸੈਨਤ ਭਾਸ਼ਾ, ਅਲਬਾਨੀ, ਇਸਟੋਨੀਅਨ, ਇੰਡੋਨੇਸ਼ੀਆਈ, ਇਤਾਲਵੀ, ਸਪੇਨੀ, ਸਵੀਡਿਸ਼, ਸੋਂਗਾ, ਹੰਗਰੀਆਈ, ਹੋਜ਼ਾ, ਕਿਨਯਾਰਵਾਂਡਾ, ਕੋਲੰਬੀਅਨ ਸੈਨਤ ਭਾਸ਼ਾ, ਕ੍ਰੋਸ਼ੀਆਈ, ਜਰਮਨ, ਜ਼ੂਲੂ, ਡੱਚ, ਡੈਨਿਸ਼, ਨਾਰਵੀ, ਪੁਰਤਗਾਲੀ, ਫਰਾਂਸੀਸੀ, ਫਿਨੀ, ਬ੍ਰਾਜ਼ੀਲੀ ਸੈਨਤ ਭਾਸ਼ਾ, ਮੈਕਸੀਕਨ ਸੈਨਤ ਭਾਸ਼ਾ।

JW Broadcasting ਦੇ ਮੁੱਖ ਪੰਨੇ ʼਤੇ ਭਾਸ਼ਾ ਚੁਣੋ ਬਟਨ ʼਤੇ ਕਲਿੱਕ ਕਰੋ।

 

JW Broadcasting ਐਪ ਮੁਫ਼ਤ ਵਿਚ ਡਾਊਨਲੋਡ ਕੀਤਾ ਅਤੇ ਵਰਤਿਆ ਜਾ ਸਕਦਾ ਹੈ।

 

ਜਦੋਂ ਤੁਸੀਂ ਰੌਕੂ ʼਤੇ ਅਕਾਊਂਟ ਬਣਾਉਂਦੇ ਹੋ, ਤਾਂ ਤੁਹਾਨੂੰ ਕ੍ਰੈਡਿਟ ਕਾਰਡ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਰੌਕੂ ਚੈਨਲ ਸਟੋਰ ਦੇ ਸਾਰੇ ਚੈਨਲ ਮੁਫ਼ਤ ਨਹੀਂ ਹਨ। ਤੁਹਾਡੇ ਤੋਂ ਸਿਰਫ਼ ਉਦੋਂ ਹੀ ਪੈਸੇ ਲਏ ਜਾਣਗੇ ਜਦੋਂ ਤੁਸੀਂ ਕੋਈ ਚੈਨਲ ਖ਼ਰੀਦਦੇ ਹੋ। ਹੋਰ ਜਾਣਕਾਰੀ ਲਈ ਰੌਕੂ ਦੇ ਮਦਦ ਸੈਕਸ਼ਨ ʼਤੇ ਜਾਓ।

 

ਜੇ ਤੁਹਾਡੇ ਕਿਸੇ ਦੋਸਤ ਨੂੰ ਰੌਕੂ ਜਾਂ JW Broadcasting ਚਲਾਉਣਾ ਆਉਂਦਾ ਹੈ, ਤਾਂ ਸ਼ਾਇਦ ਉਹ ਤੁਹਾਡੀ ਮਦਦ ਕਰ ਸਕੇ। ਜੇ ਤੁਹਾਡਾ ਸਵਾਲ ਰੌਕੂ ਮਸ਼ੀਨ ਜਾਂ ਰੌਕੂ ਅਕਾਊਂਟ ਨਾਲ ਸੰਬੰਧਿਤ ਹੈ, ਤਾਂ ਰੌਕੂ ਆਨ-ਲਾਈਨ ਮਦਦ ਵਾਲੇ ਪੇਜ ʼਤੇ ਜਾਓ। ਜੇ ਸਮੱਸਿਆ JW Broadcasting ਐਪ ਨਾਲ ਸੰਬੰਧਿਤ ਹੈ, ਤਾਂ ਸਾਡੀ ਸਭ ਤੋਂ ਨੇੜਲੀ ਬ੍ਰਾਂਚ ਨਾਲ ਸੰਪਰਕ ਕਰੋ