ਤੁਹਾਡੇ ਹਾਣੀ ਕੀ ਕਹਿੰਦੇ ਹਨ
ਵੀਡੀਓ ਦੇਖੋ ਤੇ ਜਾਣੋ ਕਿ ਦੁਨੀਆਂ ਭਰ ਵਿਚ ਨੌਜਵਾਨ ਕਿਵੇਂ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ।
ਮੈਂ ਆਪਣੇ ਮਾਪਿਆਂ ਨਾਲ ਗੱਲ ਕਿਵੇਂ ਕਰਾਂ?
ਤੁਹਾਡੀ ਉਮੀਦ ਨਾਲੋਂ ਜ਼ਿਆਦਾ ਤੁਹਾਨੂੰ ਫ਼ਾਇਦਾ ਹੋ ਸਕਦਾ ਹੈ।
ਤੁਹਾਡੇ ਹਾਣੀ ਮੋਬਾਇਲ ਬਾਰੇ ਕੀ ਕਹਿੰਦੇ ਹਨ
ਬਹੁਤ ਸਾਰੇ ਨੌਜਵਾਨਾਂ ਲਈ ਮੋਬਾਇਲ ਦੂਸਰਿਆਂ ਨਾਲ ਦੋਸਤੀ ਬਣਾਈ ਰੱਖਣ ਦਾ ਜ਼ਰੀਆ ਹੈ। ਮੋਬਾਇਲ ਦੇ ਕੀ ਫ਼ਾਇਦੇ ਤੇ ਨੁਕਸਾਨ ਹਨ।
ਜਦੋਂ ਕੋਈ ਮੈਨੂੰ ਤੰਗ ਕਰੇ, ਤਾਂ ਕੀ ਕਰਾਂ?
ਤੁਸੀਂ ਸ਼ਾਇਦ ਤੰਗ ਕਰਨ ਵਾਲੇ ਨੂੰ ਨਾ ਬਦਲ ਸਕੋ, ਪਰ ਤੁਸੀਂ ਖ਼ੁਦ ਨੂੰ ਬਦਲ ਸਕਦੇ ਹੋ।
ਤੁਹਾਡੇ ਹਾਣੀ ਢਿੱਲ-ਮੱਠ ਬਾਰੇ ਕੀ ਕਹਿੰਦੇ ਹਨ
ਕੁਝ ਨੌਜਵਾਨਾਂ ਤੋਂ ਸੁਣੋ ਕਿ ਢਿੱਲ-ਮੱਠ ਕਰਨ ਦੇ ਕੀ ਨੁਕਸਾਨ ਹੁੰਦੇ ਹਨ ਅਤੇ ਸਮਝਦਾਰੀ ਨਾਲ ਸਮੇਂ ਦਾ ਇਸਤੇਮਾਲ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।
ਨੌਜਵਾਨ ਪੈਸੇ ਬਾਰੇ ਗੱਲਾਂ ਕਰਦੇ ਹੋਏ
ਪੈਸੇ ਦੀ ਬਚਤ ਕਰਨ, ਖ਼ਰਚ ਕਰਨ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿਚ ਸਹੀ ਥਾਂ ʼਤੇ ਰੱਖਣ ਲਈ ਸੁਝਾਅ ਲਓ।
ਮੇਰੀ ਪਛਾਣ
ਜਵਾਬ ਜਾਣ ਕੇ ਤੁਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹੋ।
ਮੈਂ ਹਾਣੀਆਂ ਦੇ ਦਬਾਅ ਹੇਠ ਆਉਣ ਤੋਂ ਕਿਵੇਂ ਬਚਾਂ?
ਜਾਣੋ ਕਿ ਬਾਈਬਲ ਦੇ ਅਸੂਲ ਸਫ਼ਲ ਹੋਣ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ।
ਨੌਜਵਾਨ ਰੰਗ-ਰੂਪ ਬਾਰੇ ਕੀ ਕਹਿੰਦੇ ਹਨ
ਨੌਜਵਾਨਾਂ ਨੂੰ ਆਪਣੇ ਰੰਗ-ਰੂਪ ਦੀ ਹੱਦੋਂ ਵੱਧ ਚਿੰਤਾ ਕਿਉਂ ਹੁੰਦੀ ਹੈ? ਕਿਹੜੀਆਂ ਗੱਲਾਂ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ?
ਮੈਨੂੰ ਆਪਣੇ ਰੰਗ-ਰੂਪ ਦਾ ਇੰਨਾ ਫ਼ਿਕਰ ਕਿਉਂ ਪਿਆ ਰਹਿੰਦਾ ਹੈ?
ਸਿੱਖੋ ਕਿ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿਚ ਕਿਵੇਂ ਰੱਖ ਸਕਦੇ ਹੋ।
ਜੇ ਕੋਈ ਮੈਨੂੰ ਸੈਕਸ ਕਰਨ ਲਈ ਕਹੇ, ਤਾਂ ਕੀ ਕਰਾਂ?
ਬਾਈਬਲ ਦੇ ਤਿੰਨ ਅਸੂਲਾਂ ਦੀ ਮਦਦ ਨਾਲ ਤੁਸੀਂ ਬਹਿਕਾਵੇ ਵਿਚ ਆਉਣ ਤੋਂ ਬਚ ਸਕਦੇ ਹੋ।
ਤੁਹਾਡੇ ਹਾਣੀ ਅਸ਼ਲੀਲ ਛੇੜਖਾਨੀ ਬਾਰੇ ਕੀ ਕਹਿੰਦੇ ਹਨ
ਜਾਣੋ ਕਿ ਪੰਜ ਕੁੜੀਆਂ ਇਸ ਬਾਰੇ ਕੀ ਕਹਿੰਦੀਆਂ ਹਨ ਅਤੇ ਇੱਦਾਂ ਹੋਣ ʼਤੇ ਕੀ ਕਰਨਾ ਚਾਹੀਦਾ ਹੈ।
ਨੌਜਵਾਨ ਰੱਬ ʼਤੇ ਵਿਸ਼ਵਾਸ ਕਰਨ ਬਾਰੇ ਕੀ ਕਹਿੰਦੇ ਹਨ
ਇਸ ਤਿੰਨ ਮਿੰਟ ਦੀ ਵੀਡੀਓ ਵਿਚ ਨੌਜਵਾਨ ਦੱਸਦੇ ਹਨ ਕਿ ਉਹ ਕਿਉਂ ਮੰਨਦੇ ਹਨ ਕਿ ਕੋਈ ਸ੍ਰਿਸ਼ਟੀਕਰਤਾ ਹੈ।
ਰੱਬ ਹੈ ਜਾਂ ਨਹੀਂ?
ਦੋ ਨੌਜਵਾਨਾਂ ਨੂੰ ਮਿਲੋ ਜਿਨ੍ਹਾਂ ਨੇ ਆਪਣੇ ਸ਼ੱਕ ਦੂਰ ਕੀਤੇ ਅਤੇ ਆਪਣੀ ਨਿਹਚਾ ਮਜ਼ਬੂਤ ਕੀਤੀ।
ਮੈਂ ਨਿਹਚਾ ਕਿਉਂ ਕਰਦਾ ਹਾਂ?—ਵਿਕਾਸਵਾਦ ਜਾਂ ਸ੍ਰਿਸ਼ਟੀ
ਫਾਬੀਅਨ ਅਤੇ ਮਾਰੀਥ ਦੱਸਦੇ ਹਨ ਕਿ ਜਦੋਂ ਸਕੂਲ ਵਿਚ ਵਿਕਾਸਵਾਦ ਬਾਰੇ ਸਿਖਾਇਆ ਜਾ ਰਿਹਾ ਸੀ, ਤਾਂ ਉਨ੍ਹਾਂ ਨੇ ਆਪਣੀ ਨਿਹਚਾ ਕਿਵੇਂ ਬਣਾਈ ਰੱਖੀ।
ਮੈਂ ਨਿਹਚਾ ਕਿਉਂ ਕਰਦਾ ਹਾਂ?—ਪਿਆਰ ਨਾਲ ਪੱਖਪਾਤ ʼਤੇ ਜਿੱਤ
ਹਰ ਪਾਸੇ ਪੱਖਪਾਤ ਹੋਣ ਦੇ ਬਾਵਜੂਦ ਪਿਆਰ—ਅਸੀਂ ਆਪਣਾ ਯੋਗਦਾਨ ਕਿੱਦਾਂ ਪਾ ਸਕਦੇ ਹਾਂ?
ਕੀ ਬਾਈਬਲ ਸੱਚੀਂ ਮੇਰੀ ਮਦਦ ਕਰ ਸਕਦੀ ਹੈ?
ਜਵਾਬ ਜਾਣ ਕੇ ਤੁਸੀਂ ਜ਼ਿੰਦਗੀ ਵਿਚ ਖ਼ੁਸ਼ ਰਹਿ ਸਕਦੇ ਹੋ।
ਨੌਜਵਾਨ ਬਾਈਬਲ ਪੜ੍ਹਨ ਬਾਰੇ ਦੱਸਦੇ ਹਨ
ਪੜ੍ਹਨਾ ਆਸਾਨ ਕੰਮ ਨਹੀਂ ਹੈ, ਪਰ ਬਾਈਬਲ ਪੜ੍ਹਨ ਨਾਲ ਸਾਨੂੰ ਫ਼ਾਇਦੇ ਹੁੰਦੇ ਹਨ। ਨੌਜਵਾਨ ਦੱਸਦੇ ਹਨ ਕਿ ਉਨ੍ਹਾਂ ਨੂੰ ਬਾਈਬਲ ਪੜ੍ਹਾਈ ਦੇ ਕਿਹੜੇ ਫ਼ਾਇਦੇ ਹੋਏ।
ਮੈਂ ਨਿਹਚਾ ਕਿਉਂ ਕਰਦਾ ਹਾਂ?—ਪਰਮੇਸ਼ੁਰ ਦੇ ਅਸੂਲਾਂ ʼਤੇ ਚੱਲਾਂ ਜਾਂ ਆਪਣੀ ਮਨ-ਮਰਜ਼ੀ ਕਰਾਂ
ਦੋ ਨੌਜਵਾਨ ਦੱਸਦੇ ਹਨ ਕਿ ਕਿੱਦਾਂ ਉਹ ਉਨ੍ਹਾਂ ਮਾੜੇ ਨਤੀਜਿਆਂ ਤੋਂ ਬਚ ਸਕੇ ਜੋ ਉਨ੍ਹਾਂ ਦੇ ਨਾਲ ਪੜ੍ਹਨ ਵਾਲੇ ਕਈ ਬੱਚਿਆਂ ਨੇ ਭੁਗਤੇ ਸਨ।
ਜੇ ਮੇਰੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਕੀ ਕਰਾਂ?
ਆਪਣੀ ਗ਼ਲਤੀ ਨੂੰ ਸੁਧਾਰਨਾ ਸ਼ਾਇਦ ਉੱਨਾ ਸੌਖਾ ਨਾ ਹੋਵੇ ਜਿੰਨਾ ਤੁਸੀਂ ਸੋਚਦੇ ਹੋ।
ਸਭ ਤੋਂ ਵਧੀਆ ਜ਼ਿੰਦਗੀ
ਕੀ ਤੁਸੀਂ ਜ਼ਿੰਦਗੀ ਵਿਚ ਖ਼ੁਸ਼ੀ ਪਾਉਣੀ ਚਾਹੁੰਦੇ ਹੋ? ਕਾਮਰਨ ਤੋਂ ਸੁਣੋ ਕਿ ਕਿਸ ਤਰ੍ਹਾਂ ਉਸ ਨੂੰ ਐਸੀ ਜਗ੍ਹਾ ʼਤੇ ਜਾ ਕੇ ਖ਼ੁਸ਼ੀ ਮਿਲੀ ਜਿਸ ਬਾਰੇ ਉਸ ਨੇ ਸੋਚਿਆ ਹੀ ਨਹੀਂ ਸੀ।