ਦੋਸਤ-ਮਿੱਤਰ
ਸੱਚੇ ਦੋਸਤ ਲੱਭਣੇ ਔਖੇ ਹੋ ਸਕਦੇ ਹਨ ਅਤੇ ਉਨ੍ਹਾਂ ਨਾਲ ਦੋਸਤੀ ਬਣਾਈ ਰੱਖਣੀ ਹੋਰ ਵੀ ਔਖੀ ਹੋ ਸਕਦੀ ਹੈ! ਤੁਸੀਂ ਵਧੀਆ ਦੋਸਤ ਕਿਵੇਂ ਬਣਾ ਸਕਦੇ ਹੋ ਅਤੇ ਉਨ੍ਹਾਂ ਨਾਲ ਆਪਣੀ ਦੋਸਤੀ ਕਿਵੇਂ ਬਣਾਈ ਰੱਖ ਸਕਦੇ ਹੋ?
Making and Keeping Friends
ਸੱਚਾ ਦੋਸਤ ਕੌਣ ਹੁੰਦਾ ਹੈ?
ਬੁਰੇ ਦੋਸਤ ਤਾਂ ਝੱਟ ਮਿਲ ਜਾਂਦੇ ਹਨ, ਪਰ ਸੱਚਾ ਦੋਸਤ ਕਿਵੇਂ ਲੱਭੀਏ?
ਕਿਵੇਂ ਬਣਾਈਏ ਸੱਚੇ ਦੋਸਤ
ਚਾਰ ਤਰੀਕੇ ਤੁਹਾਡੀ ਮਦਦ ਕਰ ਸਕਦੇ ਹਨ ਤਾਂਕਿ ਤੁਹਾਡੀ ਦੋਸਤੀ ਗੂੜ੍ਹੀ ਹੋ ਸਕੇ।
ਮੇਰਾ ਕੋਈ ਦੋਸਤ ਕਿਉਂ ਨਹੀਂ ਹੈ?
ਤੁਸੀਂ ਇਕੱਲੇ ਹੀ ਇਕੱਲਾਪਣ ਮਹਿਸੂਸ ਨਹੀਂ ਕਰਦੇ ਜਾਂ ਤੁਹਾਨੂੰ ਇਕੱਲਿਆਂ ਨੂੰ ਹੀ ਇੱਦਾਂ ਨਹੀਂ ਲੱਗਦਾ ਕਿ ਤੁਹਾਡਾ ਕੋਈ ਦੋਸਤ ਨਹੀਂ ਹੈ। ਜਾਣੋ ਕਿ ਤੁਹਾਡੀ ਉਮਰ ਦੇ ਨੌਜਵਾਨਾਂ ਨੇ ਇਨ੍ਹਾਂ ਭਾਵਨਾਵਾਂ ʼਤੇ ਕਿਵੇਂ ਕਾਬੂ ਪਾਇਆ ਹੈ।
ਇਕੱਲੇਪਣ ਨਾਲ ਕਿਵੇਂ ਸਿੱਝੀਏ?
ਲੰਬੇ ਸਮੇਂ ਲਈ ਇਕੱਲੇ ਰਹਿਣਾ ਇਕ ਦਿਨ ਵਿਚ 15 ਸਿਗਰਟਾਂ ਪੀਣ ਨਾਲ ਹੋਣ ਵਾਲੇ ਨੁਕਸਾਨ ਦੇ ਬਰਾਬਰ ਹੈ। ਤੁਸੀਂ ਇਕੱਲਿਆਂ ਮਹਿਸੂਸ ਕਰਨ ਤੋਂ ਕਿਵੇਂ ਬਚ ਸਕਦੇ ਹੋ?
ਮੈਂ ਸ਼ਰਮੀਲੇ ਸੁਭਾਅ ʼਤੇ ਕਾਬੂ ਕਿਵੇਂ ਪਾਵਾਂ?
ਚੰਗੇ ਦੋਸਤ ਬਣਾਉਣ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਮਜ਼ਾ ਲੈਣ ਤੋਂ ਵਾਂਝੇ ਨਾ ਰਹੋ।
ਦੋਸਤੀ ਜਾਂ ਪਿਆਰ?—ਭਾਗ 2: ਮੇਰੇ ਮੈਸਿਜ ਤੋਂ ਉਸ ਨੂੰ ਕਿਹੜਾ ਇਸ਼ਾਰਾ ਮਿਲ ਰਿਹਾ ਹੈ?
ਕੀ ਤੁਹਾਡਾ ਦੋਸਤ ਇਹ ਤਾਂ ਨਹੀਂ ਸੋਚ ਰਿਹਾ ਕਿ ਤੁਸੀਂ ਦੋਸਤ ਹੋ ਜਾਂ ਕੁਝ ਹੋਰ। ਜ਼ਰਾ ਇਨ੍ਹਾਂ ਸੁਝਾਵਾਂ ਵੱਲ ਧਿਆਨ ਦਿਓ।
Challenges
ਮੈਂ ਹਾਣੀਆਂ ਦੇ ਦਬਾਅ ਹੇਠ ਆਉਣ ਤੋਂ ਕਿਵੇਂ ਬਚਾਂ?
ਜਾਣੋ ਕਿ ਬਾਈਬਲ ਦੇ ਅਸੂਲ ਸਫ਼ਲ ਹੋਣ ਵਿਚ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ।
ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਿਵੇਂ ਕਰੀਏ?
ਦੂਜਿਆਂ ਦਾ ਦਬਾਅ ਚੰਗੇ ਲੋਕਾਂ ਤੋਂ ਬੁਰੇ ਕੰਮ ਕਰਵਾ ਸਕਦਾ ਹੈ। ਹਾਣੀਆਂ ਦੇ ਦਬਾਅ ਬਾਰੇ ਤੁਹਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ ਤੇ ਤੁਸੀਂ ਇਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹੋ?
ਹਾਣੀਆਂ ਦੇ ਦਬਾਅ ਦਾ ਸਾਮ੍ਹਣਾ ਕਰੋ!
ਆਪਣੇ ਫ਼ੈਸਲੇ ਖ਼ੁਦ ਕਰਨ ਲਈ ਚਾਰ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ।
ਉਦੋਂ ਕੀ ਜੇ ਦੂਜੇ ਮੈਨੂੰ ਪਸੰਦ ਨਾ ਕਰਨ?
ਕੀ ਉਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਅਹਿਮ ਹੈ ਜਿਨ੍ਹਾਂ ਦੀਆਂ ਕਦਰਾਂ-ਕੀਮਤਾਂ ਸਹੀ ਨਹੀਂ ਹਨ ਜਾਂ ਉੱਦਾਂ ਦੇ ਹੀ ਰਹਿਣਾ ਜਿੱਦਾਂ ਦੇ ਤੁਸੀਂ ਹੋ?
ਮੈਂ ਹਮੇਸ਼ਾ ਗ਼ਲਤ ਗੱਲ ਕਿਉਂ ਕਹਿ ਦਿੰਦਾ ਹਾਂ?
ਬੋਲਣ ਤੋਂ ਪਹਿਲਾਂ ਸੋਚਣ ਵਿਚ ਕਿਹੜੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ;
ਜੇ ਮੇਰੇ ਤੋਂ ਗ਼ਲਤੀ ਹੋ ਜਾਂਦੀ ਹੈ, ਤਾਂ ਕੀ ਕਰਾਂ?
ਆਪਣੀ ਗ਼ਲਤੀ ਨੂੰ ਸੁਧਾਰਨਾ ਸ਼ਾਇਦ ਉੱਨਾ ਸੌਖਾ ਨਾ ਹੋਵੇ ਜਿੰਨਾ ਤੁਸੀਂ ਸੋਚਦੇ ਹੋ।
ਉਦੋਂ ਕੀ ਜੇ ਲੋਕ ਮੇਰੇ ਬਾਰੇ ਗੱਪ-ਸ਼ੱਪ ਕਰਦੇ ਹਨ?
ਤੁਸੀਂ ਆਪਣੇ ਬਾਰੇ ਫੈਲਾਈਆਂ ਗੱਲਾਂ ਨਾਲ ਕਿਵੇਂ ਨਜਿੱਠ ਸਕਦੇ ਹੋ ਤਾਂਕਿ ਉਨ੍ਹਾਂ ਗੱਲਾਂ ਨਾਲ ਤੁਹਾਡੀ ਨੇਕਨਾਮੀ ʼਤੇ ਕਲੰਕ ਨਾ ਲੱਗੇ?
ਚੁਗ਼ਲੀਆਂ ਕਰਨ ਤੋਂ ਕਿਵੇਂ ਬਚੀਏ?
ਜਦੋਂ ਤੁਹਾਡੀ ਗੱਲਬਾਤ ਚੁਗ਼ਲੀਆਂ ਵਿਚ ਬਦਲ ਜਾਵੇ, ਤਾਂ ਕਦਮ ਚੁੱਕੋ!
ਮੈਨੂੰ ਮੈਸਿਜ ਭੇਜਣ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?
ਮੈਸਿਜ ਕਰਨ ਕਰਕੇ ਤੁਹਾਡੀ ਦੋਸਤੀ ਟੁੱਟ ਸਕਦੀ ਹੈ ਤੇ ਤੁਹਾਡੇ ਨਾਂ ʼਤੇ ਕਲੰਕ ਲੱਗ ਸਕਦਾ ਹੈ। ਜਾਣੋ ਕਿਵੇਂ।