ਸਿਹਤ
ਜਾਣੋ ਕਿ ਤੁਸੀਂ ਸਿਹਤਮੰਦ ਕਿਵੇਂ ਰਹਿ ਸਕਦੇ ਹੋ ਜਾਂ ਕੋਈ ਗੰਭੀਰ ਬੀਮਾਰੀ ਹੋਣ ਤੇ ਕੀ ਕਰ ਸਕਦੇ ਹੋ। ਤੁਹਾਡੇ ਹਾਲਾਤ ਚਾਹੇ ਜੋ ਵੀ ਹੋਣ ਬਾਈਬਲ ਵਿਚ ਦਿੱਤੀਆਂ ਵਧੀਆ ਸਲਾਹਾਂ ਨਾਲ ਤੁਹਾਨੂੰ ਫ਼ਾਇਦੇ ਹੋ ਸਕਦੇ ਹਨ।
Health Threats
ਮੈਂ ਥੱਕ ਕੇ ਚੂਰ ਹੋਣ ਤੋਂ ਕਿਵੇਂ ਬਚਾਂ?
ਇਸ ਤਰ੍ਹਾਂ ਕਿਉਂ ਹੁੰਦਾ ਹੈ? ਕੀ ਤੁਹਾਨੂੰ ਇਸ ਦਾ ਖ਼ਤਰਾ ਹੈ? ਜੇ ਹਾਂ, ਤਾਂ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?
ਪੀਣ ਤੋਂ ਪਹਿਲਾਂ ਅੰਜਾਮਾਂ ਬਾਰੇ ਸੋਚੋ
ਨਸ਼ੇ ਵਿਚ ਬਹੁਤ ਸਾਰੇ ਲੋਕ ਇੱਦਾਂ ਦਾ ਕੁਝ ਕਹਿ ਦਿੰਦੇ ਹਨ ਜਾਂ ਕਰ ਦਿੰਦੇ ਹਨ ਜਿਸ ਦਾ ਉਨ੍ਹਾਂ ਨੂੰ ਬਾਅਦ ਵਿਚ ਪਛਤਾਵਾ ਹੁੰਦਾ ਹੈ। ਤੁਸੀਂ ਸ਼ਰਾਬ ਦੀ ਕੁਵਰਤੋਂ ਅਤੇ ਜ਼ਿਆਦਾ ਪੀਣ ਨਾਲ ਪੈਂਦਾ ਹੁੰਦੇ ਖ਼ਤਰਿਆਂ ਤੋਂ ਕਿਵੇਂ ਬਚ ਸਕਦੇ ਹੋ?
ਜ਼ਿੰਦਗੀ ਧੂੰਏਂ ਵਿਚ ਨਾ ਉਡਾਓ
ਚਾਹੇ ਬਹੁਤ ਸਾਰੇ ਲੋਕ ਇਲੈਕਟ੍ਰਾਨਿਕ ਸਿਗਰਟਾਂ ਜਾਂ ਹੁੱਕੇ ਪੈਂਦੇ ਹਨ, ਪਰ ਕਈਆਂ ਨੇ ਇਸ ਨੂੰ ਪੀਣਾ ਛੱਡ ਦਿੱਤਾ ਹੈ ਅਤੇ ਕੁਝ ਜਣੇ ਇਸ ਨੂੰ ਛੱਡਣਾ ਚਾਹੁੰਦੇ ਹਨ। ਕਿਉਂ? ਕੀ ਸਿਗਰਟਾਂ-ਬੀੜੀਆਂ ਪੀਣ ਨਾਲ ਵਾਕਈ ਨੁਕਸਾਨ ਹੁੰਦਾ ਹੈ?
Healthy Living
ਮੈਂ ਕਸਰਤ ਕਰਨ ਦੇ ਇਰਾਦੇ ਨੂੰ ਪੱਕਾ ਕਿਵੇਂ ਕਰਾਂ?
ਹਰ ਰੋਜ਼ ਕਸਰਤ ਕਰਨ ਨਾਲ ਵਧੀਆ ਸਿਹਤ ਹੋਣ ਤੋਂ ਇਲਾਵਾ ਕੀ ਕੋਈ ਹੋਰ ਫ਼ਾਇਦਾ ਵੀ ਹੁੰਦਾ ਹੈ?
ਮੈਂ ਸੰਤੁਲਿਤ ਭੋਜਨ ਦੀ ਚੋਣ ਕਿਵੇਂ ਕਰਾਂ?
ਜਿਹੜੇ ਨੌਜਵਾਨ ਅਸੰਤੁਲਿਤ ਭੋਜਨ ਖਾਂਦੇ ਹਨ, ਅਕਸਰ ਉਹ ਵੱਡੇ ਹੋਣ ʼਤੇ ਵੀ ਇੱਦਾਂ ਦਾ ਭੋਜਨ ਹੀ ਖਾਂਦੇ ਹਨ।
ਮੈਂ ਭਾਰ ਕਿਵੇਂ ਘਟਾ ਸਕਦਾ ਹਾਂ?
ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਹ ਨਾ ਸੋਚੋ ਕਿ ਤੁਸੀਂ ਕੀ ਖਾਣਾ ਹੈ ਤੇ ਕੀ ਨਹੀਂ ਪਰ ਇਕ ਵਧੀਆ ਰਹਿਣ-ਸਹਿਣ ਅਪਣਾਓ।