ਉਸਾਰੀ ਦਾ ਕੰਮ
ਉਸਾਰੀ ਦਾ ਕੰਮ
ਚੈਮਸਫੋਰਡ ਵਿਚ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣਾ
ਬਰਤਾਨੀਆ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣਾ ਨਵਾਂ ਸ਼ਾਖ਼ਾ ਦਫ਼ਤਰ ਚੈਮਸਫੋਰਡ ਦੇ ਨੇੜੇ ਬਣਾਉਣਾ ਸ਼ੁਰੂ ਕੀਤਾ ਹੈ। ਉਹ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣ ਲਈ ਕੀ ਕਰ ਰਹੇ ਹਨ?
ਉਸਾਰੀ ਦਾ ਕੰਮ
ਚੈਮਸਫੋਰਡ ਵਿਚ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣਾ
ਬਰਤਾਨੀਆ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣਾ ਨਵਾਂ ਸ਼ਾਖ਼ਾ ਦਫ਼ਤਰ ਚੈਮਸਫੋਰਡ ਦੇ ਨੇੜੇ ਬਣਾਉਣਾ ਸ਼ੁਰੂ ਕੀਤਾ ਹੈ। ਉਹ ਜੰਗਲੀ ਜੀਵ-ਜੰਤੂਆਂ ਨੂੰ ਬਚਾਉਣ ਲਈ ਕੀ ਕਰ ਰਹੇ ਹਨ?
ਵੌਲਕਿਲ ਫੋਟੋ ਗੈਲਰੀ 2 (ਨਵੰਬਰ 2014 ਤੋਂ ਨਵੰਬਰ 2015)
ਹਾਲ ਹੀ ਦੇ ਸਮੇਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਵੌਲਕਿਲ, ਨਿਊਯਾਰਕ ਵਿਚ ਸ਼ਾਖਾਂ ਦਫ਼ਤਰ ਨੂੰ ਵੱਡਾ ਕੀਤਾ ਅਤੇ ਕਈ ਸਹੂਲਤਾਂ ਮੁਹੱਈਆ ਕਰਾਈਆਂ। ਇਹ ਪ੍ਰਾਜੈਕਟ 30 ਨਵੰਬਰ 2015 ਨੂੰ ਪੂਰਾ ਹੋਇਆ।
ਵਾਰਵਿਕ ਫੋਟੋ ਗੈਲਰੀ 6 (ਮਾਰਚ ਤੋਂ ਅਗਸਤ 2016)
ਵਾਰਵਿਕ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਨਵੇਂ ਹੈੱਡ-ਕੁਆਰਟਰ ਦੀ ਉਸਾਰੀ ਦੇ ਆਖ਼ਰੀ ਮਹੀਨੇ।
ਮਕਾਨ-ਮਾਲਕਾਂ ਵੱਲੋਂ ਚਿੱਠੀਆਂ
ਯਹੋਵਾਹ ਦੇ ਗਵਾਹਾਂ ਨੂੰ ਘਰ ਕਿਰਾਏ ʼਤੇ ਦੇਣ ਬਾਰੇ ਮਕਾਨ-ਮਾਲਕ ਕੀ ਸੋਚਦੇ ਸਨ?
ਵਾਰਵਿਕ ਵਿਚ ਨਵੇਂ ਗੁਆਂਢੀ
ਯਹੋਵਾਹ ਦੇ ਗਵਾਹਾਂ ਦੇ ਨਵੇਂ ਮੁੱਖ-ਦਫ਼ਤਰ ਦੀ ਉਸਾਰੀ ਦੌਰਾਨ ਗਵਾਹਾਂ ਨਾਲ ਕੰਮ ਕਰਨ ਬਾਰੇ ਵਾਰਵਿਕ, ਨਿਊਯਾਰਕ ਦੇ ਲੋਕ ਦੱਸਦੇ ਹਨ।
ਵਾਰਵਿਕ ਫੋਟੋ ਗੈਲਰੀ 5 (ਸਤੰਬਰ 2015 ਤੋਂ ਫਰਵਰੀ 2016)
ਦਫ਼ਤਰ/ਬੈਥਲ ਸੇਵਾਵਾਂ ਦੀ ਇਮਾਰਤ ਦੇ ਅੰਦਰ-ਬਾਹਰ ਦੇ ਕੰਮ ਵਿਚ LED ਲਾਈਟਾਂ ਲਾਉਣੀਆਂ, ਛੱਤਾਂ ਵਿਚ ਰੌਸ਼ਨ-ਦਾਨ ਬਣਾਉਣੇ, ਇੱਟਾਂ-ਪੱਥਰ ਲਾਉਣੇ ਅਤੇ ਰਸਤੇ ਦਾ ਕਵਰ ਤਿਆਰ ਕਰਨਾ ਸ਼ਾਮਲ ਸੀ।
ਵਾਰਵਿਕ ਵਿਚ ਯਹੋਵਾਹ ਦੇ ਗਵਾਹਾਂ ਨਾਲ ਕੰਮ ਕਰਨਾ
ਯਹੋਵਾਹ ਦੇ ਗਵਾਹਾਂ ਨਾਲ ਉਸਾਰੀ ਦੀ ਜਗ੍ਹਾ ʼਤੇ ਕੰਮ ਕਰਨ ਵਾਲੇ ਕਈ ਕਾਰੀਗਰਾਂ ਅਤੇ ਬਸ ਚਲਾਉਣ ਵਾਲਿਆਂ ਨੇ ਕੀ ਕਿਹਾ?
ਬਰਤਾਨੀਆ ਫੋਟੋ ਗੈਲਰੀ 1 (ਜਨਵਰੀ ਤੋਂ ਅਗਸਤ 2015)
ਦੇਖੋ ਕਿ ਬਰਤਾਨੀਆ ਵਿਚ ਚੈਮਸਫੋਰਡ, ਐਸੈਕਸ ਸ਼ਹਿਰ ਦੇ ਨੇੜੇ ਸ਼ਾਖ਼ਾ ਦਫ਼ਤਰ ਦੀ ਉਸਾਰੀ ਦਾ ਕੰਮ ਕਿੰਨਾ ਕੁ ਪੂਰਾ ਹੋਇਆ ਹੈ।
ਵੌਲਕਿਲ ਫੋਟੋ ਗੈਲਰੀ 1 (ਜੁਲਾਈ 2013 ਤੋਂ ਅਕਤੂਬਰ 2014)
ਵੌਲਕਿਲ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਦੇ ਹੋ ਰਹੇ ਕੰਮ ਵਿਚ ਵਾਧਾ ਦੇਖੋ।
ਵਾਰਵਿਕ ਫੋਟੋ ਗੈਲਰੀ 4 (ਮਈ ਤੋਂ ਅਗਸਤ 2015)
ਇਮਾਰਤ ਦੀਆਂ ਕੰਧਾਂ ਅਤੇ ਛੱਤਾਂ ਬਣ ਗਈਆਂ ਸਨ, ਇਮਾਰਤਾਂ ਨੂੰ ਆਪਸ ਵਿਚ ਜੋੜਨ ਵਾਲੇ ਪੁਲ ਲਗਾ ਦਿੱਤੇ ਗਏ ਸਨ ਅਤੇ ਕਈ ਥਾਵਾਂ ਤੇ ਬਾਗ਼ਬਾਨੀ ਦਾ ਕੰਮ ਸ਼ੁਰੂ ਹੋ ਗਿਆ ਸੀ।
ਫ਼ਿਲਪੀਨ ਫੋਟੋ ਗੈਲਰੀ 1 (ਫਰਵਰੀ 2014 ਤੋਂ ਮਈ 2015)
ਯਹੋਵਾਹ ਦੇ ਗਵਾਹ ਫ਼ਿਲਪੀਨ ਦੇ ਕੂਜ਼ੋਨ ਸ਼ਹਿਰ ਦੇ ਸ਼ਾਖ਼ਾ ਦਫ਼ਤਰ ਦੀਆਂ ਨਵੀਆਂ ਇਮਾਰਤਾਂ ਬਣਾ ਰਹੇ ਹਨ ਅਤੇ ਪੁਰਾਣੀਆਂ ਦੀ ਮੁਰੰਮਤ ਕਰ ਰਹੇ ਹਨ।
ਵਾਰਵਿਕ ਫੋਟੋ ਗੈਲਰੀ 2 (ਸਤੰਬਰ ਤੋਂ ਦਸੰਬਰ 2014)
ਯਹੋਵਾਹ ਦੇ ਗਵਾਹਾਂ ਦੇ ਨਵੇਂ ਮੁੱਖ ਦਫ਼ਤਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਕ ਵਾਰ 13 ਕਰੇਨਾਂ ਇੱਕੋ ਸਮੇਂ ʼਤੇ ਕੰਮ ਕਰ ਰਹੀਆਂ ਸਨ!
ਵਾਰਵਿਕ ਫੋਟੋ ਗੈਲਰੀ 3 (ਜਨਵਰੀ ਤੋਂ ਅਪ੍ਰੈਲ 2015)
ਫਰਵਰੀ ਤਕ ਹਰ ਰੋਜ਼ ਲਗਭਗ 2,500 ਜਣਿਆਂ ਨੇ ਉਸਾਰੀ ਦੇ ਪ੍ਰਾਜੈਕਟ ʼਤੇ ਕੰਮ ਕੀਤਾ ਅਤੇ 500 ਸਵੈ-ਸੇਵਕ ਹਰ ਹਫ਼ਤੇ ਆਉਂਦੇ ਸਨ। ਜ਼ਰਾ ਇਸ ਪ੍ਰਾਜੈਕਟ ਵਿਚ ਹੋਈ ਤਰੱਕੀ ʼਤੇ ਨਜ਼ਰ ਮਾਰੋ।
ਵਾਰਵਿਕ ਫੋਟੋ ਗੈਲਰੀ 1 (ਮਈ ਤੋਂ ਅਗਸਤ 2014)
ਦੇਖੋ ਕਿ ਮੋਟਰ-ਗੱਡੀਆਂ ਦੀ ਮੁਰੰਮਤ ਲਈ ਇਮਾਰਤ, ਪ੍ਰਬੰਧਕੀ ਦਫ਼ਤਰ/ਬੈਥਲ ਸੇਵਾਵਾਂ ਅਤੇ ਰਿਹਾਇਸ਼ C ਅਤੇ D ਦੀਆਂ ਇਮਾਰਤਾਂ ਦੀ ਉਸਾਰੀ ਦਾ ਕੰਮ ਕਿੱਥੇ ਤਕ ਪਹੁੰਚਿਆ ਹੈ।
ਨਾਈਜੀਰੀਆ ਵਿਚ 3,000 ਕਿੰਗਡਮ ਹਾਲ ਬਣਾਏ ਗਏ
ਇਸ ਖ਼ੁਸ਼ੀ ਵਿਚ ਇਕ ਖ਼ਾਸ ਮੀਟਿੰਗ ਕੀਤੀ ਗਈ ਕਿ ਨਾਈਜੀਰੀਆ ਵਿਚ ਅੱਜ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਕਿੰਗਡਮ ਹਾਲ ਹਨ। ਇਸ ਮੀਟਿੰਗ ਵਿਚ ਦੱਸਿਆ ਗਿਆ ਕਿ ਕਿਵੇਂ 1920 ਤੋਂ ਨਾਈਜੀਰੀਆ ਵਿਚ ਮੀਟਿੰਗਾਂ ਲਈ ਥਾਵਾਂ ਦਾ ਪ੍ਰਬੰਧ ਕੀਤਾ ਗਿਆ।
ਐਮੇਜ਼ਨ ਜੰਗਲ ਵਿਚ ਇਕ ਨਵਾਂ ਅਸੈਂਬਲੀ ਹਾਲ
ਇਸ ਅਸੈਂਬਲੀ ਹਾਲ ਵਿਚ ਸੰਮੇਲਨ ਜਾਂ ਵੱਡੇ ਸੰਮੇਲਨਾਂ ਵਿਚ ਹਾਜ਼ਰ ਹੋਣ ਲਈ ਕਈਆਂ ਨੂੰ ਤਿੰਨ ਦਿਨ ਕਿਸ਼ਤੀ ਰਾਹੀਂ ਸਫ਼ਰ ਕਰਨਾ ਪੈਂਦਾ ਹੈ!
ਇਕ ਹਜ਼ਾਰ ਕਿੰਗਡਮ ਹਾਲ—ਪਰ ਹੋਰ ਵੀ ਬਣ ਰਹੇ
ਫ਼ਿਲਪੀਨ ਵਿਚ ਯਹੋਵਾਹ ਦੇ ਗਵਾਹਾਂ ਨੇ ਆਪਣੇ ਅਨੋਖੇ ਕਿੰਗਡਮ ਹਾਲ ਉਸਾਰੀ ਦੇ ਪ੍ਰੋਗ੍ਰਾਮ ਦੀ ਮਦਦ ਨਾਲ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਉਹ ਕੰਮ ਮੰਗਦੇ ਹਨ ਪਰ ਤਨਖ਼ਾਹ ਨਹੀਂ
ਪਿਛਲੇ 28 ਸਾਲਾਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਲਗਭਗ 120 ਦੇਸ਼ਾਂ ਵਿਚ ਇਮਾਰਤਾਂ ਦੀ ਉਸਾਰੀ ਕੀਤੀ ਹੈ। ਇਸ ਕੰਮ ਵਿਚ ਉਨ੍ਹਾਂ ਨੇ ਆਪਣਾ ਹੁਨਰ ਤੇ ਤਾਕਤ ਇਸਤੇਮਾਲ ਕੀਤੀ ਹੈ ਤੇ ਉਹ ਕੋਈ ਤਨਖ਼ਾਹ ਨਹੀਂ ਲੈਂਦੇ। ਉਨ੍ਹਾਂ ਦੇ ਉਸਾਰੀ ਕਰਨ ਦੇ ਇਸ ਅਨੋਖੇ ਪ੍ਰੋਗ੍ਰਾਮ ਬਾਰੇ ਹੋਰ ਜਾਣੋ।
ਸੁਰੱਖਿਆ ਅਧਿਕਾਰੀ ਗਵਾਹਾਂ ਦੀ ਤਾਰੀਫ਼ ਕਰਦਾ ਹੈ
ਸਿਡਨੀ, ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਦੀ ਤਾਰੀਫ਼ ਕੀਤੀ ਗਈ ਕਿ ਉਹ ਕਿੰਨੇ ਸੁਰੱਖਿਅਤ ਤਰੀਕੇ ਨਾਲ ਕੰਮ ਕਰਦੇ ਹਨ।
ਵਾਰਵਿਕ ਤੋਂ ਨਵੀਂ-ਤਾਜ਼ੀ ਖ਼ਬਰ—ਭਾਗ 2
ਦੁਨੀਆਂ ਭਰ ਤੋਂ ਵਲੰਟੀਅਰ ਇਕੱਠੇ ਮਿਲ ਕੇ ਯਹੋਵਾਹ ਦੇ ਗਵਾਹਾਂ ਦਾ ਨਵਾਂ ਵਰਲਡ ਹੈੱਡ-ਕੁਆਰਟਰ ਬਣਾਉਂਦੇ ਹੋਏ।
ਯਹੋਵਾਹ ਦੇ ਗਵਾਹਾਂ ਲਈ ਕੋਈ ਸਰਹੱਦ ਦੀਵਾਰ ਨਹੀਂ ਬਣਦੀ
ਯਹੋਵਾਹ ਦੇ ਗਵਾਹਾਂ ਲਈ ਸਰਹੱਦਾਂ, ਸਭਿਆਚਾਰ ਅਤੇ ਭਾਸ਼ਾਵਾਂ ਕੋਈ ਮਾਅਨੇ ਨਹੀਂ ਰੱਖਦੀਆਂ, ਸਗੋਂ ਉਹ ਮਿਲ ਕੇ ਕਿੰਗਡਮ ਹਾਲ ਤੇ ਹੋਰ ਇਮਾਰਤਾਂ ਬਣਾਉਂਦੇ ਹਨ ਤਾਂਕਿ ਯਹੋਵਾਹ ਦੀ ਮਹਿਮਾ ਹੋ ਸਕੇ।