ਬੈਥਲ ਦੀ ਜ਼ਿੰਦਗੀ
ਬੈਥਲ ਦੀ ਜ਼ਿੰਦਗੀ
ਕੇਂਦਰੀ ਅਮਰੀਕਾ ਦਾ ਬ੍ਰਾਂਚ ਆਫ਼ਿਸ ਦੇਖਣ ਹਜ਼ਾਰਾਂ ਲੋਕ ਆਏ
ਬ੍ਰਾਂਚ ਆਫ਼ਿਸ ਦੇਖਣ ਆਏ ਕੁਝ ਲੋਕਾਂ ਨੇ ਕਈ ਕੁਰਬਾਨੀਆਂ ਕੀਤੀਆਂ। ਬਹੁਤ ਸਾਰੇ ਲੋਕ ਬੱਸਾਂ ਵਿਚ ਕਈ ਦਿਨਾਂ ਦਾ ਸਫ਼ਰ ਤੈਅ ਕਰ ਕੇ ਆਏ। ਨੌਜਵਾਨਾਂ ਅਤੇ ਬੱਚਿਆਂ ਨੇ ਬੈਥਲ ਦਾ ਟੂਰ ਕਰ ਕੇ ਕੀ ਕਿਹਾ?
ਬੈਥਲ ਦੀ ਜ਼ਿੰਦਗੀ
ਕੇਂਦਰੀ ਅਮਰੀਕਾ ਦਾ ਬ੍ਰਾਂਚ ਆਫ਼ਿਸ ਦੇਖਣ ਹਜ਼ਾਰਾਂ ਲੋਕ ਆਏ
ਬ੍ਰਾਂਚ ਆਫ਼ਿਸ ਦੇਖਣ ਆਏ ਕੁਝ ਲੋਕਾਂ ਨੇ ਕਈ ਕੁਰਬਾਨੀਆਂ ਕੀਤੀਆਂ। ਬਹੁਤ ਸਾਰੇ ਲੋਕ ਬੱਸਾਂ ਵਿਚ ਕਈ ਦਿਨਾਂ ਦਾ ਸਫ਼ਰ ਤੈਅ ਕਰ ਕੇ ਆਏ। ਨੌਜਵਾਨਾਂ ਅਤੇ ਬੱਚਿਆਂ ਨੇ ਬੈਥਲ ਦਾ ਟੂਰ ਕਰ ਕੇ ਕੀ ਕਿਹਾ?
ਬਾਈਬਲ ਪ੍ਰਦਰਸ਼ਨੀ ਜਿਸ ਨਾਲ ਯਹੋਵਾਹ ਦੀ ਵਡਿਆਈ ਹੁੰਦੀ ਹੈ
2013 ਵਿਚ ਅਮਰੀਕਾ ਵਿਚ ਸਾਡੇ ਮੁੱਖ ਦਫ਼ਤਰ ਵਿਚ ਇਕ ਦਿਲਚਸਪ ਬਾਈਬਲ ਪ੍ਰਦਰਸ਼ਨੀ ਲਗਾਈ ਗਈ ਹੈ। ਬਹੁਤ ਸਾਰੀਆਂ ਕੀਮਤੀ ਅਤੇ ਘੱਟ ਮਿਲਣ ਵਾਲੀਆਂ ਬਾਈਬਲਾਂ ਦਾਨ ਕੀਤੀਆਂ ਗਈਆਂ ਹਨ।
ਇਕ ਅਨੋਖੀ ਬਾਈਬਲ ਪ੍ਰਦਰਸ਼ਨੀ
ਇਤਿਹਾਸ ਦੇ ਸ਼ੁਰੂ ਵਿਚ ਯਹੋਵਾਹ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਆਪਣਾ ਨਾਂ ਦੱਸਿਆ। ਦੇਖੋ ਕਿ ਸਦੀਆਂ ਤਕ ਕਿਵੇਂ ਬਾਈਬਲ ਅਨੁਵਾਦਾਂ ਵਿੱਚੋਂ ਇਹ ਨਾਂ ਮਿਟਣ ਨਹੀਂ ਦਿੱਤਾ ਗਿਆ।
“ਪੱਥਰ” ʼਤੇ ਖੁੱਲ੍ਹਾ ਸੱਦਾ
ਕੇਂਦਰੀ ਯੂਰਪ ਬ੍ਰਾਂਚ ਨੇ ਆਲੇ-ਦੁਆਲੇ ਦੇ ਲੋਕਾਂ, ਬਿਜ਼ਨਿਸ ਕਰਨ ਵਾਲੇ ਲੋਕਾਂ ਅਤੇ ਇਲਾਕੇ ਦੇ ਅਧਿਕਾਰੀਆਂ ਨੂੰ ਬ੍ਰਾਂਚ ਦੇਖਣ ਦਾ ਸੱਦਾ ਦਿੱਤਾ। ਇਸ ਮੌਕੇ ਨੂੰ “ਸੈਲਟਰਸ ਵਿਚ 30 ਸਾਲ” ਦਾ ਨਾਂ ਦਿੱਤਾ ਗਿਆ। 3,000 ਮਹਿਮਾਨਾਂ ਵਿੱਚੋਂ ਕੁਝ ਨੇ ਕੀ ਕਿਹਾ?
ਅਸੀਂ ਤੁਹਾਨੂੰ ਅਮਰੀਕਾ ਦਾ ਬੈਥਲ ਦੇਖਣ ਆਉਣ ਦਾ ਸੱਦਾ ਦਿੰਦੇ ਹਾਂ
ਇਨ੍ਹਾਂ ਇਮਾਰਤਾਂ ਦੇ ਟੂਰ ਕਰਦਿਆਂ ਤੁਸੀਂ ਯਹੋਵਾਹ ਦੇ ਗਵਾਹਾਂ ਦਾ ਵਰਲਡ ਹੈੱਡ-ਕੁਆਰਟਰ ਅਤੇ ਅਮਰੀਕਾ ਦਾ ਬ੍ਰਾਂਚ ਆਫ਼ਿਸ ਦੇਖੋਗੇ।
ਜ਼ਿੰਦਗੀ ਵਿਚ ਇੱਕੋ-ਇਕ ਮੌਕਾ
ਮਾਰਸੇਲਸ ਨੇ ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਅਤੇ ਵਰਲਡ ਹੈੱਡ-ਕੁਆਰਟਰ ਦੇਖਣ ਜਾਣ ਲਈ ਕਈ ਰੁਕਾਵਟਾਂ ਪਾਰ ਕੀਤੀਆਂ। ਕੀ ਉਸ ਨੂੰ ਇਸ ਦਾ ਕੋਈ ਫ਼ਾਇਦਾ ਹੋਇਆ?
ਵਿਦਿਆਰਥੀ ਮੈਕਸੀਕੋ ਵਿਚ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਦੇਖਣ ਆਏ
ਨੈਸ਼ਨਲ ਸਕੂਲ ਆਫ਼ ਲਾਇਬ੍ਰੇਰੀ ਐਂਡ ਆਰਕਾਈਵਲ ਸਾਇੰਸਜ਼ ਦੇ ਵਿਦਿਆਰਥੀ ਮੈਕਸੀਕੋ ਵਿਚ ਸਾਡਾ ਬ੍ਰਾਂਚ ਆਫ਼ਿਸ ਦੇਖਣ ਆਏ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉੱਥੇ ਜਾਣ ਨਾਲ ਯਹੋਵਾਹ ਦੇ ਗਵਾਹਾਂ ਬਾਰੇ ਉਨ੍ਹਾਂ ਦੀ ਰਾਇ ਬਦਲ ਗਈ।
ਬੈਥਲ ਲਾਂਡਰੀ: ਪੋਚਿਆਂ ਤੋਂ ਲੈ ਕੇ ਪੇਂਟਾਂ ਤਕ
ਅਮਰੀਕਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਨੌਜਵਾਨ ਭੈਣ-ਭਰਾ ਹਰ ਸਾਲ ਅੰਦਾਜ਼ਨ 1,800 ਟਨ ਕੱਪੜੇ ਧੌਣ ਵਿਚ ਆਪਣਾ ਸਮਾਂ ਤੇ ਤਾਕਤ ਲਾਉਂਦੇ ਹਨ।