ਸਾਡੀ ਸੇਵਕਾਈ
ਸੇਵਕਾਈ
ਮਲਾਹਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣੀ
ਲਗਾਤਾਰ ਸਫ਼ਰ ਕਰਨ ਵਾਲੇ ਮਲਾਹਾਂ ਨੂੰ ਪ੍ਰਚਾਰ ਕਰਨ ਲਈ ਗਵਾਹਾਂ ਨੇ ਮੁੱਖ ਬੰਦਰਗਾਹਾਂ ʼਤੇ ਬਾਈਬਲ ਦੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ। ਮਲਾਹਾਂ ਨੇ ਕਿਹੋ ਜਿਹਾ ਹੁੰਗਾਰਾ ਦਿੱਤਾ?
ਸੇਵਕਾਈ
ਮਲਾਹਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣੀ
ਲਗਾਤਾਰ ਸਫ਼ਰ ਕਰਨ ਵਾਲੇ ਮਲਾਹਾਂ ਨੂੰ ਪ੍ਰਚਾਰ ਕਰਨ ਲਈ ਗਵਾਹਾਂ ਨੇ ਮੁੱਖ ਬੰਦਰਗਾਹਾਂ ʼਤੇ ਬਾਈਬਲ ਦੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ। ਮਲਾਹਾਂ ਨੇ ਕਿਹੋ ਜਿਹਾ ਹੁੰਗਾਰਾ ਦਿੱਤਾ?
ਪੈਰਿਸ ਵਿਚ ਬਾਈਬਲ ਦੀ ਉਮੀਦ ਦਿੱਤੀ ਗਈ
ਯਹੋਵਾਹ ਦੇ ਗਵਾਹਾਂ ਨੇ ਪੈਰਿਸ ਵਿਚ ਹੋਣ ਵਾਲੀ ਖ਼ਾਸ ਮੁਹਿੰਮ ਵਿਚ ਹਿੱਸਾ ਲਿਆ ਜਿਸ ਦੇ ਜ਼ਰੀਏ ਲੋਕਾਂ ਨੂੰ ਬਾਈਬਲ ਵਿਚ ਦਿੱਤੀ ਗਈ ਪ੍ਰਦੂਸ਼ਣ-ਰਹਿਤ ਧਰਤੀ ʼਤੇ ਰਹਿਣ ਦੀ ਉਮੀਦ ਬਾਰੇ ਦੱਸਿਆ।
ਕੈਨੇਡਾ ਦੇ ਆਦਿਵਾਸੀ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣੀ
ਯਹੋਵਾਹ ਦੇ ਗਵਾਹ ਆਦਿਵਾਸੀਆਂ ਦੀਆਂ ਕਈ ਭਾਸ਼ਾਵਾਂ ਵਿਚ ਬਾਈਬਲ ਦਾ ਸੰਦੇਸ਼ ਸੁਣਾਉਂਦੇ ਹਨ ਤਾਂਕਿ ਉਹ ਆਪਣੀ ਮਾਂ-ਬੋਲੀ ਵਿਚ ਸਿਰਜਣਹਾਰ ਬਾਰੇ ਸਿੱਖ ਸਕਣ।
ਨਿਊਯਾਰਕ ਸ਼ਹਿਰ ਵਿਚ ਤਿਉਹਾਰ ਅਤੇ ਅਮਰੀਕੀ ਆਦਿਵਾਸੀਆਂ ਲਈ ਜਾਣਕਾਰੀ
2015 ‘Gateway to Nations’ ਮੇਲੇ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਅਮਰੀਕੀ ਆਦਿਵਾਸੀ ਭਾਸ਼ਾਵਾਂ ਵਿਚ ਪ੍ਰਕਾਸ਼ਨਾਂ ਦੀ ਨੁਮਾਇਸ਼ ਤੋਂ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ।
ਸਮੁੰਦਰੀ ਜ਼ਮੀਨ ʼਤੇ ਚੱਲ ਕੇ ਕੀਤਾ ਜਾਂਦਾ ਪ੍ਰਚਾਰ ਦਾ ਕੰਮ
ਯਹੋਵਾਹ ਦੇ ਗਵਾਹ ਹਾਲੀਗਨ ਨਾਂ ਦੇ ਛੋਟੇ-ਛੋਟੇ ਖਿੰਡੇ-ਪੁੰਡੇ ਟਾਪੂਆਂ ʼਤੇ ਰਹਿੰਦੇ ਲੋਕਾਂ ਤਕ ਅਨੋਖੇ ਤਰੀਕੇ ਨਾਲ ਬਾਈਬਲ ਦਾ ਸੰਦੇਸ਼ ਪਹੁੰਚਾਉਂਦੇ ਹਨ।
ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਕਮਾਲ ਦਾ ਵਾਧਾ
ਅਗਸਤ 2014 ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ 80 ਲੱਖ ਤੋਂ ਜ਼ਿਆਦਾ ਸੀ। ਪਹਿਲੇ ਵਿਸ਼ਵ ਯੁੱਧ ਤੋਂ ਉਨ੍ਹਾਂ ਦੀ ਗਿਣਤੀ ਵਿਚ ਕਿਵੇਂ ਵਾਧਾ ਹੋਇਆ?
ਉੱਤਰੀ ਇਲਾਕਿਆਂ ਵਿਚ ਬਾਈਬਲ ਦਾ ਸੰਦੇਸ਼ ਪਹੁੰਚਾਇਆ
ਚੁਣੌਤੀਆਂ ਦੇ ਬਾਵਜੂਦ ਯਹੋਵਾਹ ਦੇ ਗਵਾਹ ਦੂਰ-ਦੁਰਾਡੇ ਇਲਾਕਿਆਂ ਵਿਚ ਕਾਫ਼ੀ ਦੇਰ ਰਹੇ ਤਾਂਕਿ ਉਹ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਾਈਬਲ ਸਟੱਡੀ ਕਰਾ ਸਕਣ।
1,65,000 ਤੋਂ ਵੀ ਜ਼ਿਆਦਾ ਪ੍ਰਕਾਸ਼ਨਾਂ ਵਾਲੀਆਂ ਰੇੜ੍ਹੀਆਂ
ਅੱਜ ਵੀ ਯਹੋਵਾਹ ਦੇ ਗਵਾਹਾਂ ਦਾ ਬਾਈਬਲ ਸੱਚਾਈ ਦੱਸਣ ਦਾ ਮੁੱਖ ਤਰੀਕਾ ਹੈ ਘਰ-ਘਰ ਪ੍ਰਚਾਰ ਕਰਨਾ।ਫਿਰ ਵੀ, ਰੇੜ੍ਹੀਆਂ ਕਾਫ਼ੀ ਅਸਰਕਾਰੀ ਸਾਬਤ ਹੋਈਆਂ ਹਨ।
ਦੁਨੀਆਂ ਭਰ ਵਿਚ ਚੱਲੀ ਮੁਹਿੰਮ ਨਾਲ JW.ORG ਦੀ ਮਸ਼ਹੂਰੀ ਹੋਈ
ਯਹੋਵਾਹ ਦੇ ਗਵਾਹਾਂ ਨੇ ਆਪਣੀ ਵੈੱਬਸਾਈਟ jw.org ਪ੍ਰਤੀ ਲੋਕਾਂ ਦੀ ਦਿਲਚਸਪੀ ਵਧਾਉਣ ਲਈ ਅਗਸਤ 2014 ਦੌਰਾਨ ਇਕ ਟ੍ਰੈਕਟ ਵੰਡਿਆ। ਇਸ ਦੇ ਕਿਹੜੇ ਨਤੀਜੇ ਨਿਕਲੇ ਸਨ?
ਫਰਾਂਸ ਵਿਚ ਬਾਈਬਲ ਦੀ ਅਨੋਖੀ ਪ੍ਰਦਰਸ਼ਨੀ
ਲੋਕ ਫਰਾਂਸ ਦੇ ਰੂਅਨ ਸ਼ਹਿਰ ਦਾ ਸਾਲ 2014 ਦਾ ਅੰਤਰ-ਰਾਸ਼ਟਰੀ ਮੇਲਾ ਦੇਖਣ ਆਏ ਜਿੱਥੇ ਇਹ ਪ੍ਰਦਰਸ਼ਨੀ ਲੱਗੀ ਸੀ: “ਬਾਈਬਲ—ਕੱਲ੍ਹ, ਅੱਜ ਅਤੇ ਆਉਣ ਵਾਲਾ ਕੱਲ੍ਹ।”
ਟੋਰੌਂਟੋ ਵਿਚ ਹੋਏ ਪੁਸਤਕ ਮੇਲੇ ਵਿਚ JW.ORG ਦੀ ਮਸ਼ਹੂਰੀ
ਯਹੋਵਾਹ ਦੇ ਗਵਾਹਾਂ ਨੇ ਪ੍ਰਕਾਸ਼ਨ ਦਿੱਤੇ, ਵੀਡੀਓ ਦਿਖਾਏ ਅਤੇ ਦੱਸਿਆ ਕਿ jw.org ਨੂੰ ਕਿਵੇਂ ਚਲਾਉਣਾ ਹੈ। ਲੋਕਾਂ ਨੇ ਕੀ ਜਵਾਬ ਦਿੱਤਾ?
ਗਿਲਿਅਡ ਸਕੂਲ ਦੇ 70 ਸਾਲ
1 ਫਰਵਰੀ 1943 ਨੂੰ ਨਿਊਯਾਰਕ ਸੂਬੇ ਵਿਚ ਇਕ ਖ਼ਾਸ ਸਕੂਲ ਦੀ ਪਹਿਲੀ ਕਲਾਸ ਸ਼ੁਰੂ ਹੋਈ। ਇਸ ਸਕੂਲ ਨੇ ਹਜ਼ਾਰਾਂ ਹੀ ਭੈਣਾਂ-ਭਰਾਵਾਂ ਨੂੰ ਦੂਜਿਆਂ ਨੂੰ ਪਰਮੇਸ਼ੁਰ ਬਾਰੇ ਸਿਖਾਉਣ ਦੀ ਟ੍ਰੇਨਿੰਗ ਦਿੱਤੀ ਹੈ।
ਸ਼ਿੰਗੁ ਨਦੀ ਲਾਗੇ ਵੱਸਦੇ ਪਿੰਡਾਂ ਵਿਚ ਪ੍ਰਚਾਰ ਕਰਨਾ
ਯਹੋਵਾਹ ਦੇ 28 ਗਵਾਹਾਂ ਨੇ ਬ੍ਰਾਜ਼ੀਲ ਦੀ ਸ਼ਿੰਗੁ ਨਦੀ ਵਿਚ 15 ਮੀਟਰ ਲੰਬੀ ਕਿਸ਼ਤੀ ਰਾਹੀਂ ਸਫ਼ਰ ਕਰ ਕੇ ਉੱਥੇ ਵੱਸਦੇ ਪਿੰਡਾਂ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦਿੱਤੀ।
ਬੰਗਾਲੀ ਕਿਉਂ ਸਿੱਖੀਏ?
ਨਿਊਯਾਰਕ ਦੇ ਕੁਈਨਜ਼ ਇਲਾਕੇ ਵਿਚ ਯਹੋਵਾਹ ਦੇ 23 ਗਵਾਹਾਂ ਨੇ ਹਾਲ ਹੀ ਵਿਚ ਬੰਗਾਲੀ ਬੋਲਣ ਅਤੇ ਪੜ੍ਹਨ ਲਈ ਕਲਾਸਾਂ ਕਿਉਂ ਲਗਾਈਆਂ?
ਬਾਈਬਲ ਦਾ ਸੰਦੇਸ਼ ਸੁਣਾਉਣ ਲਈ JW.ORG ਵਰਤੋ
ਯਹੋਵਾਹ ਦੇ ਗਵਾਹ, ਨੌਜਵਾਨ ਤੇ ਬੁੱਢੇ, ਨਵੀਂ ਡੀਜ਼ਾਈਨ ਕੀਤੀ ਵੈੱਬਸਾਈਟ ਨੂੰ ਬਹੁਤ ਪਸੰਦ ਕਰਦੇ ਹਨ। ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ-ਆਧਾਰਿਤ ਪ੍ਰਕਾਸ਼ਨ ਤੇ ਵੀਡੀਓ ਦਿਖਾਉਂਦੇ ਹਨ।