ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਇਨ੍ਹਾਂ ਤਜਰਬਿਆਂ ਤੋਂ ਜਾਣੋ ਕਿ ਪਰਮੇਸ਼ੁਰ ਦੇ ਬਚਨ ਨੇ ਦੁਨੀਆਂ ਭਰ ਵਿਚ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਕਿਵੇਂ ਵਧੀਆ ਤਬਦੀਲੀਆਂ ਲਿਆਂਦੀਆਂ ਹਨ।
ਮਕਸਦ ਭਰੀ ਜ਼ਿੰਦਗੀ
ਇਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ
ਇਕ ਆਦਮੀ ਬਚਪਨ ਤੋਂ ਹੀ ਉਦਾਸ ਰਹਿੰਦਾ ਸੀ ਅਤੇ ਖ਼ੁਦ ਨੂੰ ਨਿਕੰਮਾ ਸਮਝਦਾ ਸੀ। ਦੇਖੋ ਕਿ ਬਾਈਬਲ ਪੜ੍ਹਨ ਨਾਲ ਉਹ ਖ਼ੁਸ਼ ਕਿਵੇਂ ਰਹਿਣ ਲੱਗਾ।
ਅਸੀਂ ਪਰਮੇਸ਼ੁਰ ਦੀ ਮਦਦ ਨਾਲ ਆਪਣਾ ਰਿਸ਼ਤਾ ਫਿਰ ਤੋਂ ਜੋੜਿਆ
ਬਾਈਬਲ ਵਿਚ ਦਿੱਤੇ ਅਸੂਲਾਂ ਦੀ ਮਦਦ ਨਾਲ ਵਿਆਹੁਤਾ ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਜਾ ਸਕਦਾ ਹੈ।
ਮੈਨੂੰ ਅਸਲੀ ਦੌਲਤ ਮਿਲ ਗਈ
ਇਕ ਬਿਜ਼ਨਿਸਮੈਨ ਨੂੰ ਕਿਵੇਂ ਧਨ-ਦੌਲਤ ਨਾਲੋਂ ਜ਼ਿਆਦਾ ਬੇਸ਼ਕੀਮਤੀ ਚੀਜ਼ ਮਿਲੀ?
ਹੁਆਨ ਪਾਬਲੋ ਜ਼ਰਮਾਨੋ: ਯਹੋਵਾਹ ਨੇ ਮੈਨੂੰ ਮਕਸਦ ਭਰੀ ਜ਼ਿੰਦਗੀ ਦਿੱਤੀ
ਬੁਰੇ ਤਜ਼ਰਬੇ ਲੰਬੇ ਸਮੇਂ ਤਕ ਸਾਡੇ ʼਤੇ ਗਹਿਰਾ ਅਸਰ ਪਾ ਸਕਦੇ ਹਨ। ਜਾਣੋ ਕਿ ਬਚਪਨ ਵਿਚ ਮੁਸ਼ਕਲਾਂ ਸਹਿਣ ਦੇ ਬਾਵਜੂਦ ਹੁਆਨ ਪਾਬਲੋ ਨੇ ਜ਼ਿੰਦਗੀ ਵਿਚ ਮਕਸਦ, ਸ਼ਾਂਤੀ ਅਤੇ ਖ਼ੁਸ਼ੀ ਪਾਈ।
ਅਸੀਂ ਕਿੰਗਡਮ ਹਾਲ ਵਿਚ ਉਨ੍ਹਾਂ ਵੱਲੋਂ ਦਿਖਾਏ ਪਿਆਰ ਨੂੰ ਕਦੇ ਨਹੀਂ ਭੁੱਲਾਂਗੇ
ਸਟੀਵ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਉਹ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਪਹਿਲੀ ਵਾਰ ਸਭਾ ʼਤੇ ਗਿਆ, ਤਾਂ ਉਹ ਉਸ ਨਾਲ ਕਿਵੇਂ ਪੇਸ਼ ਆਏ।
ਨਫ਼ਰਤ ਉੱਤੇ ਪਿਆਰ ਦੀ ਜਿੱਤ ਕਦੋਂ ਹੋਵੇਗੀ?
ਪੱਖਪਾਤ ਨੂੰ ਆਪਣੇ ਦਿਲ ਵਿੱਚੋਂ ਕੱਢਣਾ ਬਹੁਤ ਔਖਾ ਹੈ। ਦੇਖੋ ਕਿ ਇਕ ਯਹੂਦੀ ਤੇ ਇਕ ਫਲਿਸਤੀ ਇੱਦਾਂ ਕਰਨ ਵਿਚ ਕਿਵੇਂ ਕਾਮਯਾਬ ਹੋਏ।
ਮੈਨੂੰ ਬਾਈਬਲ ਵਿੱਚੋਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲੇ
ਅਰਨਸਟ ਲੋਡੀ ਨੂੰ ਜ਼ਿੰਦਗੀ ਦੇ ਕੁਝ ਅਹਿਮ ਸਵਾਲਾਂ ਦੇ ਜਵਾਬ ਮਿਲੇ। ਬਾਈਬਲ ਵਿੱਚੋਂ ਸਹੀ ਜਵਾਬ ਮਿਲਣ ਕਰਕੇ ਉਸ ਨੂੰ ਭਵਿੱਖ ਲਈ ਵਧੀਆ ਉਮੀਦ ਮਿਲੀ।
ਦੁੱਖਾਂ ਵਿਚ ਹੁੰਦਿਆਂ ਵੀ ਕਦੇ ਉਮੀਦ ਨਾ ਛੱਡੋ
ਡੌਰਿਸ ਸੋਚਦੀ ਸੀ ਕਿ ਰੱਬ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਉਸ ਨੂੰ ਇਸ ਸਵਾਲ ਦਾ ਜਵਾਬ ਕਿੱਥੋਂ ਮਿਲਿਆ।
ਮੈਂ ਮਰਨਾ ਨਹੀਂ ਸੀ ਚਾਹੁੰਦੀ!
ਈਵੋਨ ਕਵੋਰੀ ਨੇ ਇਕ ਵਾਰ ਖ਼ੁਦ ਤੋਂ ਪੁੱਛਿਆ: “ਮੈਂ ਇੱਥੇ ਕਿਉਂ ਹਾਂ?” ਇਸ ਦੇ ਜਵਾਬ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।
ਯਹੋਵਾਹ ਨੇ ਮੇਰੇ ਲਈ ਕਿੰਨਾ ਕੁਝ ਕੀਤਾ ਹੈ
ਬਚਪਨ ਵਿਚ ਹਵਸ ਦੀ ਸ਼ਿਕਾਰ ਬਣੀ ਕ੍ਰਿਸਟਲ ਨਾਂ ਦੀ ਕੁੜੀ ਦੱਸਦੀ ਹੈ ਕਿ ਬਾਈਬਲ ਦੀ ਕਿਹੜੀ ਸੱਚਾਈ ਨੇ ਉਸ ਦੀ ਰੱਬ ਨਾਲ ਰਿਸ਼ਤਾ ਜੋੜਨ ਅਤੇ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਲੱਭਣ ਵਿਚ ਮਦਦ ਕੀਤੀ।
ਹੁਣ ਮੈਂ ਸ਼ਰਮਿੰਦਾ ਮਹਿਸੂਸ ਨਹੀਂ ਕਰਦਾ
ਜਾਣੋ ਕਿ ਇਸਰਾਏਲ ਮਾਰਤਨੇਜ਼ ਨੇ ਨਿਰਾਸ਼ਾ ʼਤੇ ਕਿਵੇਂ ਕਾਬੂ ਪਾਇਆ ਅਤੇ ਆਪਣੀ ਇੱਜ਼ਤ ਕਰ ਸਕਿਆ।
ਅਖ਼ੀਰ ਆਪਣੇ ਪਿਤਾ ਨਾਲ ਮੇਰਾ ਵਧੀਆ ਰਿਸ਼ਤਾ ਬਣਿਆ
ਜਾਣੋ ਕਿ ਰੈਨੇ ਨੇ ਨਸ਼ੇ ਕਰਨੇ ਤੇ ਸ਼ਰਾਬ ਪੀਣੀ ਕਿਉਂ ਛੱਡ ਦਿੱਤੀ ਅਤੇ ਉਹ ਇਨ੍ਹਾਂ ਨੂੰ ਕਿਵੇਂ ਛੱਡ ਸਕਿਆ।
ਹੁਣ ਮੈਨੂੰ ਲੱਗਦਾ ਕਿ ਮੈਂ ਦੂਜਿਆਂ ਦੀ ਮਦਦ ਕਰ ਸਕਦਾ ਹਾਂ
ਹੂਲੀਓ ਕੋਰੀਓ ਨਾਲ ਭਿਆਨਕ ਹਾਦਸਾ ਹੋਇਆ ਜਿਸ ਕਰਕੇ ਉਸ ਨੂੰ ਲੱਗਾ ਕਿ ਰੱਬ ਉਸ ਦੀ ਪਰਵਾਹ ਨਹੀਂ ਕਰਦਾ। ਕੂਚ 3:7 ਦੇ ਹਵਾਲੇ ਨੇ ਉਸ ਦੀ ਸੋਚ ਬਦਲਣ ਵਿਚ ਮਦਦ ਕੀਤੀ।
ਮੈਂ ਹੀ ਸਭ ਕੁਝ ਹਾਂ
ਅੰਧ ਮਹਾਂਸਾਗਰ ਵਿਚ ਛੋਟੀ ਜਿਹੀ ਕਿਸ਼ਤੀ ਵਿਚ ਹੁੰਦਿਆਂ ਕ੍ਰਿਸਟੋਫ ਬਾਉਅਰ ਬਾਈਬਲ ਪੜ੍ਹਨ ਵਿਚ ਰੁੱਝ ਗਿਆ। ਉਸ ਨੇ ਕੀ ਸਿੱਖਿਆ?
ਮੈਂ ਅਨਿਆਂ ਖ਼ਿਲਾਫ਼ ਲੜਨਾ ਚਾਹੁੰਦੀ ਸੀ
ਰਫ਼ੀਕਾ ਅਨਿਆਂ ਖ਼ਿਲਾਫ਼ ਲੜਨ ਲਈ ਇਕ ਕ੍ਰਾਂਤੀਕਾਰੀ ਦਲ ਦਾ ਹਿੱਸਾ ਬਣ ਗਈ। ਪਰ ਉਸ ਨੇ ਜਾਣਿਆ ਕਿ ਬਾਈਬਲ ਵਾਅਦਾ ਕਰਦੀ ਹੈ ਕਿ ਪਰਮੇਸ਼ੁਰ ਦੇ ਰਾਜ ਅਧੀਨ ਸ਼ਾਂਤੀ ਹੋਵੇਗੀ ਅਤੇ ਨਿਆਂ ਮਿਲੇਗਾ।
“ਹੁਣ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਦੁਨੀਆਂ ਬਦਲਣ ਦੀ ਲੋੜ ਹੈ”
ਬਾਈਬਲ ਪੜ੍ਹ ਕੇ ਇਕ ਸਮਾਜ ਸੇਵਕ ਨੂੰ ਪਤਾ ਲੱਗ ਗਿਆ ਕਿ ਇਸ ਦੁਨੀਆਂ ਦੀਆਂ ਸਮੱਸਿਆਵਾਂ ਨੂੰ ਕੌਣ ਠੀਕ ਕਰ ਸਕਦਾ ਹੈ। ਦੇਖੋ ਕਿ ਉਹ ਇਹ ਕਿਵੇਂ ਜਾਣ ਸਕਿਆ?
ਮੈਂ ਆਪਣੀ ਬੰਦੂਕ ਛੱਡ ਦਿੱਤੀ
ਦੇਖੋ ਕਿ ਬਾਈਬਲ ਤੋਂ ਦਿਲਾਸੇ ਭਰਿਆ ਸੰਦੇਸ਼ ਸੁਣ ਕੇ ਗੁੱਸੇਖ਼ੋਰ ਸਿੰਡੀ ਨੇ ਆਪਣੇ ਆਪ ਨੂੰ ਕਿਵੇਂ ਬਦਲਿਆ।
ਮੈਂ ਮੰਨਦਾ ਸੀ ਕਿ ਰੱਬ ਹੈ ਹੀ ਨਹੀਂ
ਇਕ ਵਿਅਕਤੀ ’ਤੇ ਜਵਾਨੀ ਤੋਂ ਹੀ ਨਾਸਤਿਕਤਾ ਅਤੇ ਸਾਮਵਾਦ ਦਾ ਪ੍ਰਭਾਵ ਸੀ। ਪਰ ਉਹ ਕਿਵੇਂ ਬਾਈਬਲ ਦੀ ਕਦਰ ਕਰਨ ਲੱਗਾ?
ਬਾਈਬਲ ਬਦਲਦੀ ਹੈ ਜ਼ਿੰਦਗੀਆਂ—ਇਕ ਤੋਂ ਜ਼ਿਆਦਾ ਵਿਆਹ ਕਰਾਉਣ ਵਾਲਾ ਆਦਮੀ ਚੰਗਾ ਪਤੀ ਬਣਿਆ
ਕਿਹੜੀ ਗੱਲ ਕਰਕੇ ਇਕ ਤੋਂ ਜ਼ਿਆਦਾ ਵਿਆਹ ਕਰਾਉਣ ਵਾਲੇ ਆਦਮੀ ਨੇ ਵਿਆਹ ਬਾਰੇ ਆਪਣਾ ਨਜ਼ਰੀਆ ਬਦਲਿਆ?
ਨਵੀਂ ਸੋਚ
“ਮੇਰੇ ਕਈ ਸਵਾਲ ਸਨ”
ਮਾਰੀਓ ਨਾਂ ਦੇ ਪਾਦਰੀ ਨੂੰ ਕਿਹੜੀ ਗੱਲ ਨੇ ਯਕੀਨ ਦਿਵਾਇਆ ਕਿ ਯਹੋਵਾਹ ਦੇ ਗਵਾਹ ਬਾਈਬਲ ਬਾਰੇ ਸੱਚਾਈ ਸਿਖਾਉਂਦੇ ਹਨ?
ਬਾਈਬਲ ਤੋਂ ਮਿਲੇ ਮੇਰੇ ਸਵਾਲਾਂ ਦੇ ਜਵਾਬ
ਮਾਇਲੀ ਗੁੰਦਲ ਨੇ ਰੱਬ ’ਤੇ ਵਿਸ਼ਵਾਸ ਕਰਨਾ ਛੱਡ ਦਿੱਤਾ ਜਦੋਂ ਉਸ ਦੇ ਡੈਡੀ ਜੀ ਦੀ ਮੌਤ ਹੋ ਗਈ। ਉਹ ਕਿਵੇਂ ਸੱਚੀ ਨਿਹਚਾ ਕਰਨ ਲੱਗੀ ਤੇ ਉਸ ਨੂੰ ਮਨ ਦੀ ਸ਼ਾਂਤੀ ਕਿਵੇਂ ਮਿਲੀ?
ਉਨ੍ਹਾਂ ਨੇ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ!
ਈਸੋਲੀਨਾ ਲਾਮੇਲਾ ਪਹਿਲਾਂ ਇਕ ਕੈਥੋਲਿਕ ਨਨ ਸੀ, ਫਿਰ ਇਕ ਜੋਸ਼ੀਲੀ ਕਮਿਊਨਿਸਟ ਬਣੀ। ਪਰ ਉਸ ਦੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗੀ। ਬਾਅਦ ਵਿਚ ਉਹ ਯਹੋਵਾਹ ਦੇ ਗਵਾਹਾਂ ਨੂੰ ਮਿਲੀ ਜਿਨ੍ਹਾਂ ਨੇ ਬਾਈਬਲ ਤੋਂ ਜ਼ਿੰਦਗੀ ਦਾ ਮਕਸਦ ਜਾਣਨ ਵਿਚ ਉਸ ਦੀ ਮਦਦ ਕੀਤੀ।
ਉਨ੍ਹਾਂ ਨੂੰ “ਬਹੁਤ ਕੀਮਤੀ ਮੋਤੀ ਮਿਲ” ਗਿਆ
ਮੈਰੀ ਅਤੇ ਬੇਓਨ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਰਾਜ ਦੀ ਸੱਚਾਈ ਮਿਲੀ। ਸੱਚਾਈ ਕਰਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਕਿਵੇਂ ਬਦਲ ਗਈਆਂ?
ਮੇਰਾ ਧਰਮਾਂ ਤੋਂ ਭਰੋਸਾ ਉੱਠ ਗਿਆ
ਟੌਮ ਰੱਬ ਨੂੰ ਮੰਨਣਾ ਚਾਹੁੰਦਾ ਸੀ, ਪਰ ਧਰਮਾਂ ਅਤੇ ਇਨ੍ਹਾਂ ਦੇ ਬੇਕਾਰ ਦੇ ਰੀਤਾਂ-ਰਿਵਾਜਾਂ ਕਾਰਨ ਉਹ ਨਿਰਾਸ਼ ਹੋ ਗਿਆ। ਬਾਈਬਲ ਦੀ ਸਟੱਡੀ ਕਰਕੇ ਉਸ ਨੂੰ ਨਿਰਾਸ਼ਾ ਵਿਚ ਆਸ਼ਾ ਕਿਵੇਂ ਮਿਲੀ?
“ਯਹੋਵਾਹ ਮੈਨੂੰ ਭੁੱਲਿਆ ਨਹੀਂ”
ਆਪਣੇ ਧਰਮ ਵਿਚ ਪੱਕੀ ਇਸ ਤੀਵੀਂ ਨੂੰ ਅਖ਼ੀਰ ਬਾਈਬਲ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਮਿਲ ਗਏ ਕਿ ਅਸੀਂ ਕਿਉਂ ਮਰਦੇ ਹਾਂ ਅਤੇ ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ। ਜਾਣੋ ਕਿ ਬਾਈਬਲ ਦੀ ਸੱਚਾਈ ਨੇ ਉਸ ਦੀ ਜ਼ਿੰਦਗੀ ਕਿਵੇਂ ਬਦਲ ਦਿੱਤੀ।
“ਮੈਂ ਪਾਦਰੀ ਬਣਨਾ ਚਾਹੁੰਦਾ ਸੀ”
ਬਚਪਨ ਤੋਂ ਰਬਰਟੋ ਪਚੇਕੋ ਦਾ ਕੈਥੋਲਿਕ ਪਾਦਰੀ ਬਣਨ ਦਾ ਇਰਾਦਾ ਸੀ। ਪਤਾ ਕਰੋ ਕਿ ਉਸ ਦੀ ਜ਼ਿੰਦਗੀ ਕਿਉਂ ਬਦਲੀ।
“ਉਹ ਚਾਹੁੰਦੇ ਸਨ ਕਿ ਮੈਂ ਖ਼ੁਦ ਸੱਚਾਈ ਦੀ ਜਾਂਚ ਕਰਾਂ”
ਲੂਇਸ ਅਲੀਫੋਨਸੋ ਮਾਰਮਨ ਮਿਸ਼ਨਰੀ ਬਣਨਾ ਚਾਹੁੰਦਾ ਸੀ। ਬਾਈਬਲ ਦੀ ਸਟੱਡੀ ਕਰਨ ਨਾਲ ਉਸ ਦੀ ਜ਼ਿੰਦਗੀ ਅਤੇ ਟੀਚੇ ਕਿਵੇਂ ਬਦਲ ਗਏ?
ਨਸ਼ੇ ਅਤੇ ਸ਼ਰਾਬ
“ਮੈਂ ਮਾਰ-ਕੁੱਟ ਕਰਨੀ ਛੱਡ ਦਿੱਤੀ”
ਅਗਲੇ ਦਿਨ ਕੰਮ ʼਤੇ ਮਾਈਕਲ ਕੈਨਜ਼ਲ ਨੂੰ ਇਕ ਸਵਾਲ ਪੁੱਛਿਆ ਗਿਆ, “ਕੀ ਤੁਹਾਨੂੰ ਲੱਗਦਾ ਹੈ ਕਿ ਰੱਬ ਕਰਕੇ ਦੁਨੀਆਂ ਵਿਚ ਦੁੱਖ-ਤਕਲੀਫ਼ਾਂ ਹਨ?” ਇਸ ਨਾਲ ਉਸ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ।
ਮੇਰੀ ਜ਼ਿੰਦਗੀ ਮੇਰੇ ਵੱਸੋਂ ਬਾਹਰ ਸੀ
ਸੋਲੇਮਨ ਵਧੀਆ ਜ਼ਿੰਦਗੀ ਦੀ ਆਸ ਵਿਚ ਅਮਰੀਕਾ ਚਲਾ ਗਿਆ। ਉੱਥੇ ਜਾ ਕੇ ਉਸ ਨੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਅਖ਼ੀਰ ਉਸ ਨੂੰ ਜੇਲ੍ਹ ਹੋ ਗਈ। ਕਿਸ ਗੱਲ ਨੇ ਜ਼ਿੰਦਗੀ ਵਿਚ ਸੁਧਾਰ ਕਰਨ ਵਿਚ ਉਸ ਦੀ ਮਦਦ ਕੀਤੀ?
ਮੈਂ ਔਰਤਾਂ ਦੀ ਤੇ ਆਪਣੀ ਇੱਜ਼ਤ ਕਰਨੀ ਸਿੱਖੀ
ਜੋਸਫ਼ ਏਰਨਬੋਗਨ ਨੇ ਬਾਈਬਲ ਵਿਚ ਕੁਝ ਅਜਿਹਾ ਪੜ੍ਹਿਆ ਜਿਸ ਕਰਕੇ ਉਸ ਦੀ ਜ਼ਿੰਦਗੀ ਦੀ ਕਾਇਆ ਹੀ ਪਲਟ ਗਈ।
“ਮੈਂ ਗੰਭੀਰਤਾ ਨਾਲ ਸੋਚਣ ਲੱਗਾ ਕਿ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ”
ਪੜ੍ਹੋ ਕਿ ਬਾਈਬਲ ਦੇ ਅਸੂਲਾਂ ਨੇ ਇਕ ਆਦਮੀ ਦੀ ਆਪਣੀਆਂ ਆਦਤਾਂ ਅਤੇ ਸੋਚ ਬਦਲਣ ਵਿਚ ਕਿਵੇਂ ਮਦਦ ਕੀਤੀ ਤਾਂਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕੇ।
ਮੈਂ ਆਪਣੇ ਜੀਵਨ-ਢੰਗ ਤੋਂ ਤੰਗ ਆ ਚੁੱਕਾ ਸੀ
ਦਿਮਿਤਰੀ ਕਰਸ਼ੇਨੌਫ ਇਕ ਸ਼ਰਾਬੀ ਸੀ, ਪਰ ਉਸ ਨੇ ਰੋਜ਼ ਬਾਈਬਲ ਪੜ੍ਹਨੀ ਸ਼ੁਰੂ ਕੀਤੀ। ਕਿਹੜੀ ਗੱਲ ਨੇ ਉਸ ਨੂੰ ਇੰਨੀਆਂ ਵੱਡੀਆਂ ਤਬਦੀਲੀਆਂ ਕਰਨ ਲਈ ਪ੍ਰੇਰਿਤ ਕੀਤਾ?
“ਮੈਨੂੰ ਅਸਲੀ ਆਜ਼ਾਦੀ ਮਿਲ ਹੀ ਗਈ”
ਜਾਣੋ ਕਿ ਬਾਈਬਲ ਨੇ ਤਮਾਖੂ ਪੀਣਾ, ਨਸ਼ੇ ਕਰਨੇ ਅਤੇ ਜ਼ਿਆਦਾ ਸ਼ਰਾਬ ਪੀਣੀ ਛੱਡਣ ਵਿਚ ਇਕ ਨੌਜਵਾਨ ਦੀ ਕਿਵੇਂ ਮਦਦ ਕੀਤੀ।
ਜੁਰਮ ਅਤੇ ਹਿੰਸਾ
”ਅਪਰਾਧ ਅਤੇ ਪੈਸੇ ਨਾਲ ਪਿਆਰ ਹੋਣ ਕਰਕੇ ਮੈਨੂੰ ਸਿਰਫ਼ ਦੁੱਖ ਹੀ ਮਿਲੇ”
ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਆਰਟਨ ਨੂੰ ਅਹਿਸਾਸ ਹੋਇਆ ਕਿ ਬਾਈਬਲ ਪੈਸੇ ਨਾਲ ਪਿਆਰ ਕਰਨ ਬਾਰੇ ਜੋ ਵੀ ਕਹਿੰਦੀ ਹੈ, ਉਹ ਬਿਲਕੁਲ ਸੱਚ ਹੈ!
“ਮੈਂ ਹੁਣ ਜ਼ਾਲਮ ਨਹੀਂ ਰਿਹਾ”
ਕਿਹੜੀ ਗੱਲ ਕਰਕੇ ਸਬਾਸਟੀਅਨ ਕੇਉਰਾ ਆਪਣੇ ਹਿੰਸਕ, ਸ਼ਰਾਬੀ ਤੇ ਬਦਚਲਣ ਰਵੱਈਏ ਨੂੰ ਛੱਡ ਸਕਿਆ?
“ਮੈਂ ਆਪਣੀ ਕਬਰ ਖ਼ੁਦ ਪੁੱਟ ਰਿਹਾ ਸੀ”
ਕਿਸ ਗੱਲ ਨੇ ਐਲ ਸੈਲਵੇਡਾਰ ਦੇ ਸਾਬਕਾ ਗੈਂਗ ਮੈਂਬਰ ਨੂੰ ਆਪਣੀ ਜ਼ਿੰਦਗੀ ਬਦਲਣ ਲਈ ਪ੍ਰੇਰਿਤ ਕੀਤਾ?
ਮੇਰੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਸੀ
ਸਟੀਵਨ ਮੈੱਕਡੌਲ ਗਰਮ ਸੁਭਾਅ ਦਾ ਨੌਜਵਾਨ ਸੀ, ਪਰ ਉਸ ਨੇ ਉਦੋਂ ਆਪਣੀ ਜ਼ਿੰਦਗੀ ਬਦਲਣ ਦਾ ਫ਼ੈਸਲਾ ਕਰ ਲਿਆ ਜਦੋਂ ਉਸ ਦੇ ਦੋਸਤਾਂ ਨੇ ਕਿਸੇ ਦਾ ਕਤਲ ਕਰ ਦਿੱਤਾ।
ਮੈਂ ਸਿੱਖਿਆ ਕਿ ਯਹੋਵਾਹ ਦਿਆਲੂ ਤੇ ਮਾਫ਼ ਕਰਨ ਵਾਲਾ ਹੈ
ਨੋਰਮਨ ਪੇਲੇਟੀਏ ਲਈ ਲੋਕਾਂ ਨਾਲ ਫਰਾਡ ਕਰਨਾ ਡ੍ਰੱਗਜ਼ ਲੈਣ ਦੇ ਬਰਾਬਰ ਸੀ। ਪਰ ਬਾਈਬਲ ਦੀ ਇਕ ਆਇਤ ਨੇ ਉਸ ਦੀਆਂ ਅੱਖਾਂ ਵਿਚ ਹੰਝੂ ਲਿਆ ਦਿੱਤੇ।
ਮੈਂ ਬੰਦੂਕ ਬਿਨਾਂ ਕਿਤੇ ਵੀ ਨਹੀਂ ਸੀ ਜਾਂਦਾ
ਅਨਨੂੰਜ਼ੀਅਤੋ ਲੂਗਰਾ ਇਕ ਖ਼ਤਰਨਾਕ ਗੈਂਗ ਦਾ ਮੈਂਬਰ ਸੀ, ਪਰ ਕਿੰਗਡਮ ਹਾਲ ਜਾਣ ਤੋਂ ਬਾਅਦ ਉਸ ਦੀ ਜ਼ਿੰਦਗੀ ਬਦਲ ਗਈ।
“ਮੈਂ ਕਾਫ਼ੀ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਹੋਇਆ”
ਜਾਣੋ ਕਿ ਬਾਈਬਲ ਦੀ ਸਟੱਡੀ ਕਰ ਕੇ ਇਕ ਹਿੰਸਕ ਆਦਮੀ ਸ਼ਾਂਤੀ ਪਸੰਦ ਕਿਵੇਂ ਬਣਿਆ।
ਖੇਡਾਂ, ਸੰਗੀਤ ਅਤੇ ਮਨੋਰੰਜਨ
ਜੇਸਨ ਵਰਲਡਸ: ਜੇ ਅਸੀਂ ਯਹੋਵਾਹ ਦੀ ਟੀਮ ਵਿਚ ਹਾਂ, ਤਾਂ ਅਸੀਂ ਹਮੇਸ਼ਾ ਜਿੱਤਾਂਗੇ
ਯਹੋਵਾਹ ਦੀ ਸੇਵਾ ਨੰ ਪਹਿਲ ਦੇ ਕੇ ਅਸੀਂ ਹਮੇਸ਼ਾ ਖ਼ੁਸ਼ ਰਹਿ ਸਕਾਂਗੇ।
ਆਂਦਰੇ ਨਿਸਮੈਚਨੀ: ਫੁਟਬਾਲ ਖੇਡਣਾ ਹੀ ਮੇਰੀ ਜ਼ਿੰਦਗੀ ਸੀ
ਉਸ ਦਾ ਵੱਡਾ ਨਾਂ ਸੀ ਅਤੇ ਉਸ ਕੋਲ ਕਾਫ਼ੀ ਪੈਸਾ ਸੀ, ਪਰ ਉਸ ਨੂੰ ਇਸ ਤੋਂ ਵੀ ਜ਼ਿਆਦਾ ਕੀਮਤੀ ਚੀਜ਼ ਮਿਲੀ।
ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਇਨਾਮ
ਕਿਹੜੀ ਗੱਲ ਕਰਕੇ ਇਕ ਪੇਸ਼ੇਵਰ ਟੈਨਿਸ ਖਿਡਾਰੀ ਪਰਮੇਸ਼ੁਰ ਦਾ ਸੇਵਕ ਬਣ ਗਿਆ?
“ਮੇਰੇ ʼਤੇ ਜੂਡੋ-ਕਰਾਟੇ ਵਰਗੇ ਮਾਰਸ਼ਲ ਆਰਟਸ ਦਾ ਜਨੂਨ ਸਵਾਰ ਸੀ”
ਅਰਵਿਨ ਲਾਮਸਫਸ ਨੇ ਇਕ ਵਾਰ ਆਪਣੇ ਇਕ ਦੋਸਤ ਨੂੰ ਪੁੱਛਿਆ: “ਕੀ ਤੂੰ ਕਦੇ ਸੋਚਿਆ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ?” ਇਸ ਸਵਾਲ ਦੇ ਜਵਾਬ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।
ਕਈ ਨਾਕਾਮੀਆਂ ਤੋਂ ਬਾਅਦ ਹੋਇਆ ਕਾਮਯਾਬ
ਇਕ ਆਦਮੀ ਨੇ ਕਿਵੇਂ ਗੰਦੀਆਂ ਤਸਵੀਰਾਂ ਦੇਖਣ ਦੀ ਲਤ ਤੋਂ ਛੁਟਕਾਰਾ ਪਾਇਆ ਅਤੇ ਮਨ ਦੀ ਸ਼ਾਂਤੀ ਪਾਈ?
“ਮੈਂ ਬਹੁਤ ਹੀ ਭੈੜਾ ਇਨਸਾਨ ਸੀ”
ਸੰਗੀਤ ਦੀ ਦੁਨੀਆਂ ਵਿਚ ਸਫ਼ਲਤਾ ਦੇ ਬਾਵਜੂਦ ਏਸਾ ਦੀ ਜ਼ਿੰਦਗੀ ਖੋਖਲੀ ਸੀ। ਪਤਾ ਲਗਾਓ ਕਿ ਇਸ ਰਾਕ ਸਟਾਰ ਨੂੰ ਜ਼ਿੰਦਗੀ ਵਿਚ ਖ਼ੁਸ਼ੀਆਂ ਕਿਵੇਂ ਮਿਲੀਆਂ।
ਤਾਕਤ ਯਹੋਵਾਹ ਦੀ ਸੇਵਾ ਕਰਨ ਨਾਲ ਮਿਲਦੀ ਹੈ
ਕੁਲੁੱਸੀਆਂ 3:10 ਕਰਕੇ ਹਰਕੁਲਿਸ ਨੂੰ ਯਕੀਨ ਹੋ ਗਿਆ ਕਿ ਉਹ ਆਪਣੇ ਝਗੜਾਲੂ ਸੁਭਾਅ ਨੂੰ ਬਦਲ ਕੇ ਨਰਮ ਤੇ ਪਿਆਰ ਕਰਨ ਵਾਲਾ ਬਣਾ ਸਕਦਾ ਹੈ।
ਮੈਂ ਬੇਸਬਾਲ ਦਾ ਦੀਵਾਨਾ ਸੀ!
ਸੈਮੂਏਲ ਹੈਮਿਲਟਨ ʼਤੇ ਬੇਸਬਾਲ ਖੇਡਣ ਦਾ ਜਨੂਨ ਸਵਾਰ ਸੀ, ਪਰ ਬਾਈਬਲ ਦਾ ਅਧਿਐਨ ਕਰਨ ਨਾਲ ਉਸ ਦੀ ਜ਼ਿੰਦਗੀ ਬਦਲ ਗਈ।