ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਨਫ਼ਰਤ ਉੱਤੇ ਪਿਆਰ ਦੀ ਜਿੱਤ ਕਦੋਂ ਹੋਵੇਗੀ?
ਕਾਫ਼ੀ ਲੰਬੇ ਸਮੇਂ ਤੋਂ ਯਹੂਦੀ ਅਤੇ ਫਲਿਸਤੀ ਇਕ-ਦੂਜੇ ਤੋਂ ਨਫ਼ਰਤ ਕਰਦੇ ਆਏ ਹਨ। ਪਰ ਇਨ੍ਹਾਂ ਵਿੱਚੋਂ ਕੁਝ ਜਣੇ ਆਪਣੇ ਦਿਲ ਵਿੱਚੋਂ ਪੱਖਪਾਤ ਦੀਆਂ ਜੜ੍ਹਾਂ ਨੂੰ ਪੁੱਟਣ ਵਿਚ ਸਫ਼ਲ ਹੋਏ ਹਨ। ਇਨ੍ਹਾਂ ਵਿੱਚੋਂ ਹੀ ਦੋ ਆਦਮੀਆਂ ਨੂੰ ਮਿਲੋ।