Skip to content

ਅਜ਼ਮਾਇਸ਼ਾਂ ਦੌਰਾਨ ਵਫ਼ਾਦਾਰ

ਦੇਖੋ ਕਿ ਪਰਮੇਸ਼ੁਰ ਦਾ ਬਚਨ ਯਹੋਵਾਹ ਦੇ ਗਵਾਹਾਂ ਦੀ ਅਜ਼ਮਾਇਸ਼ਾਂ ਦਾ ਵਫ਼ਾਦਾਰੀ ਨਾਲ ਸਾਮ੍ਹਣਾ ਕਰਨ ਵਿਚ ਕਿਵੇਂ ਮਦਦ ਕਰਦਾ ਹੈ।

ਉਨ੍ਹਾਂ ਦੇ ਕੱਪੜਿਆਂ ʼਤੇ ਜਾਮਣੀ ਤਿਕੋਣ

ਇਕ ਸਕੂਲ ਵਿਚ ਅਧਿਆਪਕ ਨਾਜ਼ੀ ਤਸ਼ੱਦਦ ਕੈਂਪਾਂ ਬਾਰੇ ਸਿਖਾਉਂਦਿਆਂ ਹੁਣ ਯਹੋਵਾਹ ਦੇ ਗਵਾਹਾਂ ਦਾ ਜ਼ਿਕਰ ਕਿਉਂ ਕਰਦੇ ਹਨ?

ਮਸੀਹ ਦਾ ਫ਼ੌਜੀ ਬਣੇ ਰਹਿਣ ਦਾ ਪੱਕਾ ਇਰਾਦਾ

ਹਥਿਆਰ ਨਾ ਚੁੱਕਣ ਕਰਕੇ ਡਮੀਟ੍ਰੀਅਸ ਸਾਰਾਸ ਨੂੰ ਜੇਲ੍ਹ ਹੋਈ। ਬਾਅਦ ਵਿਚ ਚਾਹੇ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਪਿਆ, ਫਿਰ ਵੀ ਉਹ ਪਰਮੇਸ਼ੁਰ ਦਾ ਵਫ਼ਾਦਾਰ ਰਿਹਾ।

ਉਸ ਨੇ ਕੈਦੀਆਂ ਤੋਂ ਸਿੱਖਿਆ

ਐਰੀਟ੍ਰੀਆ ਵਿਚ ਕੈਦ ਵਿਚ ਹੁੰਦਿਆਂ ਇਕ ਆਦਮੀ ਨੇ ਦੇਖਿਆ ਕਿ ਯਹੋਵਾਹ ਦੇ ਗਵਾਹ ਜੋ ਸਿਖਾਉਂਦੇ ਹਨ, ਉਸ ਮੁਤਾਬਕ ਜੀਉਂਦੇ ਵੀ ਹਨ।

ਕੱਪੜੇ ਧੋਣ ਵਾਲੀ ਮਸ਼ੀਨ ਥੱਲੇ ਨੋਟਸ

ਇਕ ਮਾਂ ਨੇ ਆਪਣੀਆਂ ਕੁੜੀਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਣ ਲਈ ਨਵਾਂ ਤਰੀਕਾ ਅਪਣਾਇਆ।

ਪਾਦਰੀਆਂ ਦੇ ਭੜਕਣ ਦੇ ਬਾਵਜੂਦ ਵੀ ਉਹ ਸ਼ਾਂਤ ਰਹੇ

ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ਉਦੋਂ ਵੀ ਸ਼ਾਂਤ ਰਹੀਏ ਜਦੋਂ ਕੋਈ ਸਾਡੇ ਨਾਲ ਬਦਤਮੀਜ਼ੀ ਕਰ ਕੇ ਸਾਨੂੰ ਗੁੱਸਾ ਚੜ੍ਹਾਉਂਦਾ ਹੈ। ਕੀ ਇਹ ਸਲਾਹ ਮੰਨਣ ਨਾਲ ਕੋਈ ਫ਼ਾਇਦਾ ਹੋਵੇਗਾ?

ਮੈਂ ਆਪਣੇ ਮੰਮੀ ਜੀ ਅਤੇ ਪਰਮੇਸ਼ੁਰ ਦੋਹਾਂ ਨੂੰ ਖ਼ੁਸ਼ ਕੀਤਾ

ਜਦੋਂ ਮੀਚਿਓ ਕੂਮਾਗੀ ਨੇ ਜਠੇਰਿਆਂ ਦੀ ਭਗਤੀ ਕਰਨੀ ਬੰਦ ਕਰ ਦਿੱਤੀ, ਤਾਂ ਉਸ ਦਾ ਆਪਣੀ ਮੰਮੀ ਜੀ ਨਾਲ ਰਿਸ਼ਤਾ ਖ਼ਰਾਬ ਹੋ ਗਿਆ। ਮੀਚਿਓ ਸ਼ਾਂਤੀ ਕਿਵੇਂ ਬਣਾ ਸਕੀ?