Skip to content

ਬੈਥਲ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸਾਡੇ ਬ੍ਰਾਂਚ ਆਫ਼ਿਸਾਂ ਨੂੰ ਦੇਖਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਨੂੰ ਬੈਥਲ ਵੀ ਕਿਹਾ ਜਾਂਦਾ ਹੈ। ਕੁਝ ਆਫ਼ਿਸਾਂ ਵਿਚ ਇੱਦਾਂ ਦੀਆਂ ਪ੍ਰਦਰਸ਼ਨੀਆਂ ਹਨ ਜਿਨ੍ਹਾਂ ਦਾ ਟੂਰ ਤੁਸੀਂ ਆਪ ਹੀ ਕਰ ਸਕਦੇ ਹੋ।

Tours Resumed: In many countries, we resumed tours of our branch offices on June 1, 2023. For details, contact the branch you would like to tour. Please do not visit if you test positive for COVID-19, display cold or flu-like symptoms, or have recently been exposed to someone who tested positive for COVID-19.

ਬ੍ਰਾਜ਼ੀਲ

ਟੂਰ ਬਾਰੇ ਜਾਣਕਾਰੀ

ਬੁਕਿੰਗ ਕਰੋ

ਬੁਕਿੰਗ ਦੇਖੋ ਜਾਂ ਬਦਲਾਅ ਕਰੋ

ਟੂਰ ਬਰੋਸ਼ਰ ਡਾਊਨਲੋਡ ਕਰੋ

ਪ੍ਰਦਰਸ਼ਨੀ

ਬਾਈਬਲ—ਇਕ ਕਿਤਾਬ ਅਤੇ ਇਸ ਦਾ ਲਿਖਾਰੀ। ਇਸ ਪ੍ਰਦਰਸ਼ਨੀ ਰਾਹੀਂ ਬਾਈਬਲ ਦੇ ਲਿਖਾਰੀ ਯਹੋਵਾਹ ਪਰਮੇਸ਼ੁਰ ਨੂੰ ਉਹ ਮਹਿਮਾ ਦਿੱਤੀ ਗਈ ਜਿਸ ਦਾ ਉਹ ਹੱਕਦਾਰ ਹੈ। ਨਾਲੇ ਇਸ ਪ੍ਰਦਰਸ਼ਨੀ ਵਿਚ ਬਾਈਬਲ ਦੇ ਮੁੱਖ ਵਿਸ਼ੇ, ਪਰਮੇਸ਼ੁਰ ਦੇ ਰਾਜ, ʼਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟੂਰ ਕਰਨ ਵਾਲੇ ਇਹ ਵੀ ਦੇਖ ਸਕਣਗੇ ਕਿ ਬਾਈਬਲ ਸਾਡੇ ਤਕ ਕਿਵੇਂ ਪਹੁੰਚੀ। ਯਹੋਵਾਹ ਨੇ ਕਿਵੇਂ ਵਿਰੋਧ ਦੇ ਬਾਵਜੂਦ ਵੀ ਬਾਈਬਲ ਦੇ ਸੰਦੇਸ਼ ਨੂੰ ਸੁਰੱਖਿਅਤ ਰੱਖਿਆ ਭਾਵੇਂ ਵਿਰੋਧੀਆਂ ਨੇ ਇਸ ਨੂੰ ਬਦਲਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ।

ਇਤਿਹਾਸਕ ਪ੍ਰਦਰਸ਼ਨੀ। ਇਹ ਪ੍ਰਦਰਸ਼ਨੀ ਵਿਚ ਦਿਖਾਇਆ ਜਾਵੇਗਾ ਕਿ ਯਹੋਵਾਹ ਨੇ ਕਿਵੇਂ ਪਿਛਲੇ 120 ਤੋਂ ਜ਼ਿਆਦਾ ਸਾਲਾਂ ਦੌਰਾਨ ਬ੍ਰਾਜ਼ੀਲ ਵਿਚ ਪ੍ਰਚਾਰ ਦੇ ਕੰਮ ʼਤੇ ਬਰਕਤ ਦਿੱਤੀ। ਨਾਲੇ ਟੂਰ ਕਰਨ ਵਾਲਿਆਂ ਨੂੰ ਹਾਲ ਹੀ ਵਿਚ ਹੋਈ ਇਤਿਹਾਸਕ ਖੋਜ ਤੋਂ ਮਿਲੀ ਨਵੀਂ ਜਾਣਕਾਰੀ ਬਾਰੇ ਜਾਣਨ ਦਾ ਮੌਕਾ ਮਿਲੇਗਾ ਕਿ ਬ੍ਰਾਜ਼ੀਲ ਵਿਚ ਕਿਵੇਂ ਅਤਿਆਚਾਰ ਤੇ ਵਿਰੋਧ ਬਾਵਜੂਦ ਪ੍ਰਚਾਰ ਦਾ ਕੰਮ ਕਿਵੇਂ ਸ਼ੁਰੂ ਹੋਇਆ ਅਤੇ ਵਧਦਾ ਗਿਆ।

ਪਤਾ ਅਤੇ ਫ਼ੋਨ ਨੰਬਰ

ਕਿਵੇਂ ਪਹੁੰਚੀਏ