Skip to content

ਅੰਤਰਰਾਸ਼ਟਰੀ ਸੰਮੇਲਨ ਦੀ ਰਿਪੋਰਟ

ਅੰਤਰਰਾਸ਼ਟਰੀ ਸੰਮੇਲਨ ਦੀ ਰਿਪੋਰਟ

ਕਈ ਦੇਸ਼ਾਂ ਤੋਂ ਵੱਖੋ-ਵੱਖਰੀ ਬੋਲੀਆਂ ਬੋਲਣ ਵਾਲੇ ਲੋਕ ਸਾਡੇ ਅੰਤਰਰਾਸ਼ਟਰੀ ਸੰਮੇਲਨਾਂ ਵਿਚ ਇਕੱਠੇ ਹੋ ਕੇ ਤਿੰਨ-ਚਾਰ ਦਿਨ ਬਾਈਬਲ ਦੀ ਸਿੱਖਿਆ ਲੈਂਦੇ ਹਨ ਅਤੇ ਇਕ-ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਨ।