ਤੁਹਾਡਾ ਸੁਆਗਤ ਹੈ: 2023 “ਧੀਰਜ ਰੱਖੋ”! ਯਹੋਵਾਹ ਦੇ ਗਵਾਹਾਂ ਦਾ ਵੱਡਾ ਸੰਮੇਲਨ
ਅੱਜ ਸਾਡੇ ਲਈ ਧੀਰਜ ਰੱਖਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਪਰ ਧੀਰਜ ਰੱਖਣ ਦਾ ਮਤਲਬ ਕੀ ਹੈ? ਅਤੇ ਇਸ ਦਾ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ʼਤੇ ਕੀ ਅਸਰ ਪੈਂਦਾ ਹੈ? 2023 ਦੇ ਵੱਡੇ ਸੰਮੇਲਨ “ਧੀਰਜ ਰੱਖੋ”! ਵਿਚ ਤੁਹਾਡਾ ਸੁਆਗਤ ਹੈ।