ਭਾਗ 2 • ਰਸੂਲਾਂ ਦੇ ਕੰਮ 6:8–9:43
“ਮੰਡਲੀ ਉੱਤੇ ਬਹੁਤ ਅਤਿਆਚਾਰ ਹੋਣ ਲੱਗਾ”
ਕੀ ਪਹਿਲੀ ਸਦੀ ਦੇ ਮਸੀਹੀਆਂ ਨੇ ਸਖ਼ਤ ਵਿਰੋਧ ਕਰਕੇ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇਣੀ ਛੱਡ ਦਿੱਤੀ ਸੀ? ਬਿਲਕੁਲ ਨਹੀਂ। ਇਸ ਦੇ ਉਲਟ, ਜਿਵੇਂ ਅਸੀਂ ਇਸ ਭਾਗ ਵਿਚ ਦੇਖਾਂਗੇ, ਅਤਿਆਚਾਰ ਹੋਣ ਕਰਕੇ ਪ੍ਰਚਾਰ ਦਾ ਕੰਮ ਜ਼ੋਰ ਫੜਦਾ ਗਿਆ।