Skip to content

Skip to table of contents

ਭਾਗ 4 • ਰਸੂਲਾਂ ਦੇ ਕੰਮ 13:1–14:28

‘ਉਹ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਚਲੇ ਗਏ’

‘ਉਹ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਚਲੇ ਗਏ’

ਰਸੂਲਾਂ ਦੇ ਕੰਮ 13:4

ਇਸ ਭਾਗ ਵਿਚ ਅਸੀਂ ਪੌਲੁਸ ਰਸੂਲ ਨਾਲ ਉਸ ਦੇ ਪਹਿਲੇ ਮਿਸ਼ਨਰੀ ਦੌਰੇ ʼਤੇ ਚੱਲਾਂਗੇ। ਉਹ ਜਿਸ ਸ਼ਹਿਰ ਵਿਚ ਵੀ ਗਿਆ, ਉੱਥੇ ਉਸ ਨੂੰ ਅਤਿਆਚਾਰ ਸਹਿਣੇ ਪਏ। ਪਰ ਪਵਿੱਤਰ ਸ਼ਕਤੀ ਦੀ ਅਗਵਾਈ ਅਧੀਨ ਉਹ ਗਵਾਹੀ ਦਿੰਦਾ ਰਿਹਾ ਅਤੇ ਮੰਡਲੀਆਂ ਸ਼ੁਰੂ ਕਰਦਾ ਰਿਹਾ। ਇਸ ਰੋਮਾਂਚਕ ਸਫ਼ਰ ਬਾਰੇ ਪੜ੍ਹ ਕੇ ਸਾਨੂੰ ਹੋਰ ਵੀ ਜੋਸ਼ ਨਾਲ ਗਵਾਹੀ ਦੇਣ ਦੀ ਹੱਲਾਸ਼ੇਰੀ ਮਿਲੇਗੀ।