Skip to content

Skip to table of contents

ਭਾਗ 8 • ਰਸੂਲਾਂ ਦੇ ਕੰਮ 21:18–28:31

‘ਬਿਨਾਂ ਕਿਸੇ ਰੁਕਾਵਟ ਦੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ’

‘ਬਿਨਾਂ ਕਿਸੇ ਰੁਕਾਵਟ ਦੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨਾ’

ਰਸੂਲਾਂ ਦੇ ਕੰਮ 28:31

ਇਸ ਭਾਗ ਵਿਚ ਅਸੀਂ ਦੇਖਾਂਗੇ ਕਿ ਪੌਲੁਸ ਨੇ ਕਿੱਦਾਂ ਗੁੱਸੇ ਵਿਚ ਭੜਕੀਆਂ ਭੀੜਾਂ ਦਾ ਸਾਮ੍ਹਣਾ ਕੀਤਾ, ਕੈਦ ਕੱਟੀ ਅਤੇ ਇਕ ਤੋਂ ਬਾਅਦ ਇਕ ਰੋਮੀ ਅਧਿਕਾਰੀਆਂ ਦੇ ਸਾਮ੍ਹਣੇ ਪੇਸ਼ ਹੋਇਆ। ਇਸ ਸਾਰੇ ਸਮੇਂ ਦੌਰਾਨ ਉਹ ਪਰਮੇਸ਼ੁਰ ਦੇ ਰਾਜ ਦੀ ਗਵਾਹੀ ਦਿੰਦਾ ਰਿਹਾ। ਰਸੂਲਾਂ ਦੇ ਕੰਮ ਦੀ ਕਿਤਾਬ ਦੇ ਆਖ਼ਰੀ ਅਧਿਆਵਾਂ ਵਿਚ ਦੱਸੀਆਂ ਘਟਨਾਵਾਂ ʼਤੇ ਗੌਰ ਕਰਦਿਆਂ ਆਪਣੇ ਤੋਂ ਪੁੱਛੋ: ‘ਮੈਂ ਪੌਲੁਸ ਰਸੂਲ ਵਾਂਗ ਦਲੇਰ ਅਤੇ ਜੋਸ਼ੀਲਾ ਬਣ ਕੇ ਕਿਵੇਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਦਾ ਹਾਂ?’