Skip to content

Skip to table of contents

ਭਾਗ 5 • ਰਸੂਲਾਂ ਦੇ ਕੰਮ 15:1-35

‘ਰਸੂਲ ਅਤੇ ਬਜ਼ੁਰਗ ਇਕੱਠੇ ਹੋਏ’

‘ਰਸੂਲ ਅਤੇ ਬਜ਼ੁਰਗ ਇਕੱਠੇ ਹੋਏ’

ਰਸੂਲਾਂ ਦੇ ਕੰਮ 15:6

ਇਕ ਮਸਲਾ ਭਖ ਉੱਠਿਆ ਜਿਸ ਕਾਰਨ ਮੰਡਲੀਆਂ ਦੀ ਸ਼ਾਂਤੀ ਤੇ ਏਕਤਾ ਖ਼ਤਰੇ ਵਿਚ ਪੈ ਗਈ। ਇਸ ਮਸਲੇ ਨੂੰ ਸੁਲਝਾਉਣ ਲਈ ਮੰਡਲੀਆਂ ਨੇ ਕਿਸ ਦੀ ਸੇਧ ਲਈ? ਇਸ ਭਾਗ ਵਿਚ ਸਾਨੂੰ ਪਤਾ ਲੱਗੇਗਾ ਕਿ ਪਹਿਲੀ ਸਦੀ ਦੀ ਮੰਡਲੀ ਦਾ ਪ੍ਰਬੰਧ ਕਿਵੇਂ ਚਲਾਇਆ ਜਾਂਦਾ ਸੀ ਜੋ ਅੱਜ ਪਰਮੇਸ਼ੁਰ ਦੇ ਲੋਕਾਂ ਲਈ ਇਕ ਨਮੂਨਾ ਹੈ।