Skip to content

Skip to table of contents

ਜਾਣ-ਪਛਾਣ ਅਤੇ ਸਾਰ

ਜਾਣ-ਪਛਾਣ ਅਤੇ ਸਾਰ

ਅੱਜ ਤੋਂ ਲਗਭਗ 2,000 ਸਾਲ ਪਹਿਲਾਂ ਇਜ਼ਰਾਈਲ ਦੇਸ਼ ਵਿਚ ਇਕ ਮਹਾਨ ਸਿੱਖਿਅਕ ਸੀ, ਯਿਸੂ ਮਸੀਹ। ਇਕ ਵਾਰ ਜਦੋਂ ਉਹ ਗਲੀਲ ਝੀਲ ਦੇ ਕੋਲ ਇਕ ਪਹਾੜ ʼਤੇ ਲੋਕਾਂ ਨੂੰ ਸਿਖਾ ਰਿਹਾ ਸੀ, ਤਾਂ ਉਸ ਨੇ ਕਈ ਮਾਮਲਿਆਂ ਬਾਰੇ ਬਹੁਤ ਵਧੀਆ ਸਲਾਹਾਂ ਦਿੱਤੀਆਂ। ਇਹ ਸਲਾਹਾਂ ਧਰਮ-ਗ੍ਰੰਥ ਬਾਈਬਲ ਵਿਚ ਮੱਤੀ ਨਾਂ ਦੀ ਕਿਤਾਬ ਦੇ 5 ਤੋਂ 7 ਅਧਿਆਵਾਂ ਵਿਚ ਦਰਜ ਹੈ। ਇਨ੍ਹਾਂ ਸਲਾਹਾਂ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ।

  • ਅਧਿਆਇ 5

    • ਯਿਸੂ ਨੇ ਪਹਾੜ ʼਤੇ ਸਿੱਖਿਆ ਦੇਣੀ ਸ਼ੁਰੂ ਕੀਤੀ (1, 2)

    • ਨੌਂ ਖ਼ੁਸ਼ੀਆਂ (3-12)

    • ਲੂਣ ਅਤੇ ਚਾਨਣ (13-16)

    • ਯਿਸੂ ਮੂਸਾ ਦਾ ਕਾਨੂੰਨ ਪੂਰਾ ਕਰਨ ਆਇਆ (17-20)

    • ਗੁੱਸੇ (21-26), ਹਰਾਮਕਾਰੀ (27-30), ਤਲਾਕ (31, 32), ਸਹੁੰਆਂ (33-37), ਬਦਲੇ (38-42) ਦੁਸ਼ਮਣਾਂ ਨਾਲ ਪਿਆਰ (43-48) ਬਾਰੇ ਸਲਾਹ

  • ਅਧਿਆਇ 6

    • ਨੇਕ ਕੰਮ ਦਿਖਾਵੇ ਲਈ ਨਾ ਕਰੋ (1-4)

    • ਪ੍ਰਾਰਥਨਾ ਕਿਵੇਂ ਕਰੀਏ (5-15)

      • ਪ੍ਰਾਰਥਨਾ ਦਾ ਨਮੂਨਾ (9-13)

    • ਵਰਤ (16-18)

    • ਧਰਤੀ ਉੱਤੇ ਅਤੇ ਸਵਰਗ ਵਿਚ ਧਨ (19-24)

    • ਚਿੰਤਾ ਕਰਨੀ ਛੱਡ ਦਿਓ (25-34)

      • ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਰਹੋ (33)

  • ਅਧਿਆਇ 7

    • ਨੁਕਸ ਕੱਢਣੇ ਛੱਡ ਦਿਓ (1-6)

    • ਮੰਗਦੇ, ਲੱਭਦੇ ਤੇ ਖੜਕਾਉਂਦੇ ਰਹੋ (7-11)

    • ਉੱਤਮ ਅਸੂਲ (12)

    • ਭੀੜਾ ਦਰਵਾਜ਼ਾ (13, 14)

    • ਆਪਣੇ ਫਲਾਂ ਤੋਂ ਪਛਾਣੇ ਜਾਂਦੇ ਹਨ (15-23)

    • ਚਟਾਨ ʼਤੇ ਘਰ, ਰੇਤ ʼਤੇ ਘਰ (24-27)

    • ਭੀੜ ਯਿਸੂ ਦੀ ਸਿੱਖਿਆ ਤੋਂ ਹੈਰਾਨ (28, 29)