ਭਾਗ ਦੇ ਅਨੁਸਾਰ ਸੂਚੀਬੱਧ ਹਵਾਲੇ
ਭਾਗ ਦੇ ਅਨੁਸਾਰ ਸੂਚੀਬੱਧ ਹਵਾਲੇ
ਪੜ੍ਹੀ ਜਾਣ ਵਾਲੀ ਪੁਸਤਕ
1. ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਮਾਈਕ੍ਰੋਪੀਡੀਆ, 1987, ਖੰਡ 2, ਸਫ਼ਾ 194.
2. ਉਭਰਦੇ ਰੁਝਾਨ, ਨਵੰਬਰ 1994, ਸਫ਼ਾ 4.
3. ਸਰਬ ਮਹਾਨ ਪੁਸਤਕ: ਇਕ ਪ੍ਰਸਤਾਵਨਾ, ਸੋਲੋਮਨ ਗੋਲਡਮਨ, 1948, ਸਫ਼ਾ 219.
ਪੁਸਤਕ ਜੋ ਗ਼ਲਤਬਿਆਨ ਕੀਤੀ ਜਾਂਦੀ ਹੈ
1. ਵਿਗਿਆਨ ਅਤੇ ਈਸਾਈ-ਜਗਤ ਦੇ ਧਰਮ-ਸਿਧਾਂਤਾਂ ਵਿਚਕਾਰ ਯੁੱਧ ਦਾ ਇਤਿਹਾਸ, ਐਂਡਰੂ ਡਿਕਸਨ ਵਾਈਟ, 1897, ਖੰਡ I, ਸਫ਼ੇ 137-8.
2. ਗਲੀਲੀਓ ਗੈਲੇਲਈ: ਵਿਗਿਆਨ ਬਾਰੇ ਉਸ ਦੇ ਫ਼ਲਸਫ਼ੇ ਦੀ ਜਾਂਚ ਅਤੇ ਜੀਵਨੀ, ਲੂਡੋਵਿਕੋ ਗੇਮੋਨਾਟ, 1965, ਸਫ਼ਾ 86.
3. ਨਵਾਂ ਵਿਗਿਆਨੀ, ਨਵੰਬਰ 7, 1992, ਸਫ਼ਾ 5.
4. ਗਲੀਲੀਓ ਗੈਲੇਲਈ, ਸਫ਼ਾ 68.
5. ਗਲੀਲੀਓ ਗੈਲੇਲਈ, ਸਫ਼ਾ 70.
6. ਵਿਲਸਨਜ਼ ਓਲਡ ਟੈਸਟਾਮੈਂਟ ਵਰਡ ਸਟੱਡੀਜ਼, ਵਿਲਿਅਮ ਵਿਲਸਨ, 1978, ਸਫ਼ਾ 109.
ਸੰਸਾਰ ਦੀ ਸਭ ਤੋਂ ਵਿਆਪਕ ਤੌਰ ਤੇ ਵੰਡੀ ਗਈ ਪੁਸਤਕ
1. ਦ ਵਰਲਡ ਬੁੱਕ ਐਨਸਾਈਕਲੋਪੀਡੀਆ, 1994, ਖੰਡ 2, ਸਫ਼ਾ 279.
2. ਸੰਸਾਰ ਦੇ ਗ੍ਰੰਥ, ਲੀਆਨਾ ਲੂਪਸ ਅਤੇ ਐਰਲ ਐੱਫ਼. ਰੋਡਜ਼ ਦੁਆਰਾ ਸੰਪਾਦਿਤ, 1993, ਸਫ਼ਾ 5.
ਪੁਸਤਕ ਕਿਵੇਂ ਬਚੀ ਰਹੀ?
1. ਡੀ ਊਬਰਲੀਫ਼ਰੁੰਗ ਡਰ ਬੀਬਲ (ਬਾਈਬਲ ਦੀ ਵੰਡਾਈ), ਔਸਕਰ ਪਾਰੇਟ, 1950, ਸਫ਼ੇ 70-1.
2. ਦੀ ਐਨਸਾਈਕਲੋਪੀਡੀਆ ਆਫ਼ ਜੁਡੇਈਜ਼ਮ, ਜੈਫ਼ਰੀ ਵੀਗੋਡਰ ਦੁਆਰਾ ਸੰਪਾਦਿਤ, 1989, ਸਫ਼ਾ 468.
3. ਪਵਿੱਤਰ ਸ਼ਾਸਤਰ ਦੇ ਆਲੋਚਨਾਤਮਕ ਅਧਿਐਨ ਅਤੇ ਗਿਆਨ ਦੀ ਇਕ ਪ੍ਰਸਤਾਵਨਾ, ਟੋਮਸ ਹਾਰਟਵੈਲ ਹੌਰਨ, 1856, ਖੰਡ I, ਸਫ਼ਾ 201.
4. ਪਵਿੱਤਰ ਸ਼ਾਸਤਰ ਦੇ ਆਲੋਚਨਾਤਮਕ ਅਧਿਐਨ ਅਤੇ ਗਿਆਨ ਦੀ ਇਕ ਪ੍ਰਸਤਾਵਨਾ, ਸਫ਼ੇ 201-2.
5. ਬਾਈਬਲੀ ਪੁਰਾਤੱਤਵ ਰਿਵਿਊ, ਦਸੰਬਰ 1975, ਸਫ਼ਾ 28.
6. ਇਬਰਾਨੀ ਬਾਈਬਲ ਦੀ ਮੂਲ-ਪਾਠ ਸੰਬੰਧੀ ਆਲੋਚਨਾ, ਇਮਾਨਵਲ ਟੋਵ, 1992, ਸਫ਼ਾ 106.
7. ਬਾਈਬਲ ਦੀ ਇਕ ਸਾਧਾਰਣ ਪ੍ਰਸਤਾਵਨਾ, ਨੌਰਮਨ ਐੱਲ. ਗਾਇਸਲਰ ਅਤੇ ਵਿਲਿਅਮ ਈ. ਨਿਕਸ, 1968, ਸਫ਼ਾ 263.
8. ਮ੍ਰਿਤ ਸਾਗਰ ਪੋਥੀਆਂ, ਮਿਲਰ ਬੱਰੋਜ਼, 1978, ਸਫ਼ਾ 303.
9. ਹਾਲ ਹੀ ਵਿਚ ਪ੍ਰਕਾਸ਼ਿਤ ਨਵੇਂ ਨੇਮ ਦੇ ਯੂਨਾਨੀ ਪਪਾਇਰੀ ਖਰੜੇ, ਬਰੂਸ ਐੱਮ. ਮੈੱਟਸਗਰ, 1949, ਸਫ਼ੇ 447-8.
10. ਸਾਡੀ ਬਾਈਬਲ ਅਤੇ ਪੁਰਾਣੀਆਂ ਹੱਥ-ਲਿਖਤਾਂ, ਸਰ ਫਰੈਡਰਿਕ ਕੈਨਿਅਨ, 1958, ਸਫ਼ਾ 55.
ਪੁਸਤਕ ਜੋ ਜੀਉਂਦੀਆਂ ਭਾਸ਼ਾਵਾਂ “ਬੋਲਦੀ” ਹੈ
1. ਵਿਲਿਅਮ ਟਿੰਡੇਲ—ਇਕ ਜੀਵਨੀ, ਆਰ. ਡਿਮੇਉਸ, 1871, ਸਫ਼ਾ 63.
2. ਵਿਲਿਅਮ ਟਿੰਡੇਲ—ਇਕ ਜੀਵਨੀ, ਸਫ਼ਾ 482.
3. ਅਫ਼ਰੀਕੀਆਂ ਦੀ ਨਜ਼ਰ ਤੋਂ ਅਫ਼ਰੀਕਾ ਵਿਚ ਈਸਾਈ ਮਤ, ਰਾਮ ਦੇਸਾਈ ਦੁਆਰਾ ਸੰਪਾਦਿਤ, 1962, ਸਫ਼ਾ 27.
4. ਦੱਖਣੀ ਅਫ਼ਰੀਕਾ ਵਿਚ ਮਿਸ਼ਨਰੀਆਂ ਦੇ ਜਤਨ ਅਤੇ ਨਜ਼ਾਰੇ, ਰੌਬਰਟ ਮੌਫ਼ਟ, 1842, ਸਫ਼ੇ 458-9.
5. ਰੌਬਰਟ ਮੌਫ਼ਟ ਦਾ ਜੀਵਨ ਅਤੇ ਜਤਨ, ਵਿਲਿਅਮ ਵੌਲਟਰਜ਼, 1882, ਸਫ਼ਾ 145.
6. ਈਸਾਈ ਮਿਸ਼ਨ ਦਾ ਇਤਿਹਾਸ, ਸਟੀਵਨ ਨੀਲ, ਸੋਧੀ ਛਾਪ, 1987, ਸਫ਼ੇ 223-4.
7. ਈਸਾਈ ਵਿਸ਼ਵ ਮਿਸ਼ਨ ਦਾ ਸੰਖੇਪ ਇਤਿਹਾਸ, ਜੇ. ਹਰਬਰਟ ਕੇਨ, ਸੋਧੀ ਛਾਪ 1987, ਸਫ਼ਾ 166.
8. ਹਜ਼ਾਰ ਜ਼ਬਾਨਾਂ ਦੀ ਪੁਸਤਕ, ਯੂਜੀਨ ਏ. ਨਾਇਡਾ ਦੁਆਰਾ ਸੰਪਾਦਿਤ, ਸੋਧੀ ਛਾਪ 1972, ਸਫ਼ਾ 56.
9. ਸਾਈਕਲੋਪੀਡੀਆ ਆਫ਼ ਬਿਬਲਿਕਲ, ਥੀਓਲਾਜੀਕਲ, ਐਂਡ ਇਕਲੀਜ਼ਿਐਸਟਿਕਲ ਲਿਟਰਿਚਰ, ਜੌਨ ਮੈਕਲਿਨਟੌਕ ਅਤੇ ਜੇਮਜ਼ ਸਟਰੌਂਗ, ਦੂਜੀ ਛਾਪ 1981, ਖੰਡ VI, ਸਫ਼ਾ 655.
ਪੁਸਤਕ ਵਿਚ ਕੀ ਹੈ
1. ਨਵੇਂ ਨੇਮ ਦਾ ਧਰਮ-ਸਿਧਾਂਤਕ ਸ਼ਬਦ-ਕੋਸ਼, ਗੈਰਹਾਰਟ ਕਿਟਲ ਦੁਆਰਾ ਸੰਪਾਦਿਤ, 1983, ਖੰਡ I, ਸਫ਼ਾ 617.
ਕੀ ਇਸ ਪੁਸਤਕ ਉੱਤੇ ਭਰੋਸਾ ਰੱਖਿਆ ਜਾ ਸਕਦਾ ਹੈ?
1. ਦੋ ਖਿਮਾ-ਪ੍ਰਾਰਥਨਾਵਾਂ, ਰਿਚਰਡ ਵੌਟਸਨ, 1820, ਸਫ਼ਾ 57.
2. ਇਜ਼ਰਾਈਲ ਖੋਜ-ਯਾਤਰਾ ਜਰਨਲ, 1993, ਖੰਡ 43, ਨੰ. 2-3, ਸਫ਼ੇ 81, 90, 93.
3. ਬਾਈਬਲੀ ਪੁਰਾਤੱਤਵ ਰਿਵਿਊ, ਮਾਰਚ/ਅਪ੍ਰੈਲ 1994, ਸਫ਼ਾ 26.
4. ਬਾਈਬਲੀ ਪੁਰਾਤੱਤਵ ਰਿਵਿਊ, ਮਈ/ਜੂਨ 1994, ਸਫ਼ਾ 32.
5. ਬਾਈਬਲੀ ਪੁਰਾਤੱਤਵ ਰਿਵਿਊ, ਨਵੰਬਰ/ਦਸੰਬਰ 1994, ਸਫ਼ਾ 47.
6. ਪੂਰਬ ਨੇੜੇ ਪੁਰਾਣੇ ਮੂਲ-ਪਾਠ, ਜੇਮਜ਼ ਬੀ. ਪ੍ਰਿਚਰਡ ਦੁਆਰਾ ਸੰਪਾਦਿਤ, 1974, ਸਫ਼ਾ 288.
7. ਨੀਨਵਾਹ ਅਤੇ ਬਾਬਲ, ਸਰ ਔਸਟਨ ਹੈਨਰੀ ਲੇਆਡ, 1882, ਸਫ਼ੇ 51-2.
8. ਪਵਿੱਤਰ ਦੇਸ਼ ਦਾ ਪੁਰਾਤੱਤਵ ਸੰਬੰਧੀ ਵਿਸ਼ਵ-ਕੋਸ਼, ਅਵਰਾਆਮ ਨਗੇਵ ਦੁਆਰਾ ਸੰਪਾਦਿਤ, 1972, ਸਫ਼ਾ 329.
9. ਪੂਰਬ ਨੇੜੇ ਪੁਰਾਣੇ ਮੂਲ-ਪਾਠ, ਸਫ਼ੇ 305-6.
10. ਪੁਰਾਤੱਤਵ ਸੰਬੰਧੀ ਨਵੀਆਂ ਲੱਭਤਾਂ, ਕਾਮਡਨ ਐੱਮ. ਕੋਬਰਨ, 1918, ਸਫ਼ਾ 547.
11. ਅੱਸ਼ੂਰ ਅਤੇ ਬਾਬਲ ਦੇ ਪੁਰਾਣੇ ਰਿਕਾਰਡ, ਡੈਨੀਅਲ ਡੀ. ਲਕਨਬਿਲ, 1926, ਖੰਡ I, ਸਫ਼ਾ 7.
12. ਅੱਸ਼ੂਰ ਅਤੇ ਬਾਬਲ ਦੇ ਪੁਰਾਣੇ ਰਿਕਾਰਡ, ਸਫ਼ਾ 140.
ਕੀ ਇਹ ਪੁਸਤਕ ਵਿਗਿਆਨ ਨਾਲ ਸਹਿਮਤ ਹੁੰਦੀ ਹੈ?
1. ਦ ਵਰਲਡ ਬੁੱਕ ਐਨਸਾਈਕਲੋਪੀਡੀਆ, 1994, ਖੰਡ 1, ਸਫ਼ਾ 557.
2. ਈਸ਼ਵਰੀ ਸੰਸਥਾਵਾਂ, ਲਾਕਟਾਂਟੀਅਸ, ਪੁਸਤਕ III. XXIV.
3. ਜਸੈਨੀਅਸ ਦਾ ਪੁਰਾਣਾ ਨੇਮ ਸ਼ਾਸਤਰ ਸੰਬੰਧੀ ਇਬਰਾਨੀ ਅਤੇ ਕਲਦਾਨੀ ਸ਼ਬਦ-ਕੋਸ਼, ਸੈਮੁਅਲ ਪੀ. ਟ੍ਰਗੈਲਸ ਦੁਆਰਾ ਅਨੁਵਾਦਿਤ, 1901, ਸਫ਼ਾ 263.
4. ਆਸਮਾਨ ਉੱਤੇ, ਅਰਸਤੂ, ਪੁਸਤਕ II. 13. 294ੳ, 294ਅ.
5. ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਮੈਕ੍ਰੋਪੀਡੀਆ, 1995, ਖੰਡ 16, ਸਫ਼ਾ 764.
6. ਗ੍ਰਹਿਆਂ ਨਾਲ ਘੇਰੇ ਸੂਰਜ, ਸਿਲਵੀਆ ਲਵੀਜ਼ ਇੰਗਡਾਲ, 1974, ਸਫ਼ਾ 41.
7. ਅੰਗ੍ਰੇਜ਼ੀ ਪੜ੍ਹਨ ਵਾਲਿਆਂ ਲਈ ਇਬਰਾਨੀ ਭਾਸ਼ਾ ਦਾ ਸਰਬਪੱਖੀ ਅਤੇ ਵਿਉਤਪੱਤੀ-ਸੰਬੰਧੀ ਸ਼ਬਦ-ਕੋਸ਼, ਅਰਨਿਸਟ ਕਲਾਈਨ, 1987, ਸਫ਼ਾ 75.
8. ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ, ਮਾਈਕ੍ਰੋਪੀਡੀਆ, 1995, ਖੰਡ 4, ਸਫ਼ਾ 342.
9. ਦੀ ਇੰਟਰਨੈਸ਼ਨਲ ਸਟੈਂਡਡ ਬਾਈਬਲ ਐਨਸਾਈਕਲੋਪੀਡੀਆ, ਜੇਮਜ਼ ਔਰ ਦੁਆਰਾ ਸੰਪਾਦਿਤ, 1939, ਖੰਡ IV, ਸਫ਼ਾ 2393.
10. ਗਰੁੰਡ੍ਰਿਸ ਡੇਰ ਮੈਡਿੱਟਸਿਨ ਡੇਰ ਆਲਟੇਨ ਐਗਿਪਟੇਰ IV1, ਉਬੇਰਜ਼ੇਟਜ਼ੁੰਗ ਡੇਰ ਮੈਡਿੱਟਸਿਨੀਸ਼ੇਨ ਟੇਕਸ਼ਟੇ, ਐੱਚ. ਫ਼ੌਨ ਦਾਇਨੇਸ, ਐੱਚ. ਗ੍ਰਾਪੋਵ, ਡਬਲਯੂ. ਵੇਸਟੇਨਡੋਰਫ਼, 1958, ਨੰ. 541.
ਆਧੁਨਿਕ ਜੀਵਨ ਲਈ ਇਕ ਵਿਵਹਾਰਕ ਪੁਸਤਕ
1. ਧਰਮ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ, ਈਲਾਈ ਐੱਸ. ਚੇਸਨ, 1973, ਸਫ਼ਾ 83.
2. ਯੂ. ਐੱਨ. ਕਰੌਨਿਕਲ, ਮਾਰਚ 1994, ਸਫ਼ੇ 43, 48.
3. ਸਥਿਰ ਪਰਿਵਾਰ ਦੀਆਂ ਵਿਸ਼ੇਸ਼ਤਾਵਾਂ, ਡਲੋਰੇਸ ਕਰਨ, 1983, ਸਫ਼ਾ 36.
4. ਥੀਓਲਾਜੀਕਲ ਵਰਡਬੁੱਕ ਆਫ਼ ਦੀ ਓਲਡ ਟੈਸਟਾਮੈਂਟ, ਆਰ. ਲੇਅਰਡ ਹੈਰਿਸ ਦੁਆਰਾ ਸੰਪਾਦਿਤ, 1988, ਖੰਡ 1, ਸਫ਼ੇ 177-8.
5. ਦ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਥੀਓਲਾਜੀ, ਕੌਲਿਨ ਬ੍ਰਾਊਨ ਦੁਆਰਾ ਸੰਪਾਦਿਤ, 1976, ਖੰਡ 2, ਸਫ਼ੇ 348-9; ਐਨ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼, ਡਬਲਯੂ. ਈ. ਵਾਈਨ, 1962, ਸਫ਼ਾ 196.
6. ਸਥਿਰ ਪਰਿਵਾਰ ਦੀਆਂ ਵਿਸ਼ੇਸ਼ਤਾਵਾਂ, ਸਫ਼ਾ 54.
7. ਸਥਿਰ ਪਰਿਵਾਰ ਦੀਆਂ ਵਿਸ਼ੇਸ਼ਤਾਵਾਂ, ਸਫ਼ਾ 54.
8. ਕ੍ਰੀਆਟੀਵਾ, ਮਈ 1992, ਸਫ਼ਾ 123.
9. ਦ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਥੀਓਲਾਜੀ, 1978, ਖੰਡ 3, ਸਫ਼ਾ 775.
10. ਥੀਓਲਾਜੀਕਲ ਵਰਡਬੁੱਕ ਆਫ਼ ਦੀ ਓਲਡ ਟੈਸਟਾਮੈਂਟ, ਖੰਡ 2, ਸਫ਼ਾ 897.
11. ਜਾਤੀਵਾਦ, ਜਾਤੀਗਤ ਵਿਤਕਰੇ ਅਤੇ “ਨਸਲੀ ਵਖਰੇਵੇਂ” ਨੂੰ ਯੋਗਦਾਨ ਦਿੰਦੇ ਰਾਜਨੀਤਿਕ, ਇਤਿਹਾਸਕ, ਆਰਥਿਕ, ਸਮਾਜਕ ਅਤੇ ਸਭਿਆਚਾਰਕ ਕਾਰਨਾਂ ਬਾਰੇ ਸੈਮੀਨਾਰ ਦੀ ਰਿਪੋਰਟ, ਮਾਨਵ ਅਧਿਕਾਰਾਂ ਦੇ ਲਈ ਸੰਯੁਕਤ ਰਾਸ਼ਟਰ-ਸੰਘ ਕੇਂਦਰ, ਜਨੀਵਾ, ਸਵਿਟਜ਼ਰਲੈਂਡ, 1991, ਸਫ਼ਾ 13.
12. ਅੱਖ ਗੌਠ ਵੌਮ ਹਿਮਲ ਜ਼ੀਹ ਦਾਰਾਈਨ—ਜ਼ੈੱਖਸ ਪ੍ਰੇਡਿਗਟੇਨ (ਹੇ ਰੱਬਾ, ਸਵਰਗ ਤੋਂ ਵੇਖ—ਛੇ ਉਪਦੇਸ਼), ਮਾਰਟਿਨ ਨੀਮੱਲਰ, 1946, ਸਫ਼ੇ 27-8.
13. ਕ੍ਰੋਧ ਜਾਨਲੇਵਾ ਹੈ, ਰੈੱਡਫ਼ਰਡ ਵਿਲਿਅਮਜ਼ ਅਤੇ ਵਰਜਿਨਿਆ ਵਿਲਿਅਮਜ਼, 1993, ਸਫ਼ਾ 58.
14. ਥੀਓਲਾਜੀਕਲ ਵਰਡਬੁੱਕ ਆਫ਼ ਦੀ ਓਲਡ ਟੈਸਟਾਮੈਂਟ, ਖੰਡ 2, ਸਫ਼ਾ 877.
ਭਵਿੱਖਬਾਣੀ ਦੀ ਪੁਸਤਕ
1. ਡੇ ਡੀਵੀਨਾਟਯੋਨੇ, ਸਿਸੇਰੋ, ਪੁਸਤਕ II. XXIV.
2. ਭਵਿੱਖਤ ਸਦਮਾ, ਐਲਵਨ ਟੌਫ਼ਲਰ, 1970, ਸਫ਼ੇ 394, 396.
3. ਇਤਿਹਾਸ, ਹੈਰੋਡੋਟਸ, ਪੁਸਤਕ I. 190.
4. ਪੂਰਬ ਨੇੜੇ ਪੁਰਾਣੇ ਮੂਲ-ਪਾਠ, ਸਫ਼ਾ 306.
5. ਇਤਿਹਾਸ, ਪੁਸਤਕ I. 191.
6. ਇਤਿਹਾਸ, ਪੁਸਤਕ I. 191.
7. ਕਾਈਰੋਪੀਡੀਆ, ਜ਼ੈਨੋਫ਼ਨ, ਪੁਸਤਕ VII. ਆਇਤ 33.
8. ਏਪੀਅਨ ਵਿਰੁੱਧ, ਜੋਸੀਫ਼ਸ, ਪੁਸਤਕ I. 38-41 (ਵਿਸਟਨ ਨੰਬਰਿੰਗ, ਪੁਸਤਕ I. ਪੈਰਾ 8).
9. ਯਸਾਯਾਹ ਉੱਤੇ ਟਿੱਪਣੀ, ਜਰੋਮ, ਯਸਾਯਾਹ 13:21, 22.