ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ!
ਇਹ ਜਾਣਕਾਰੀ ਪਰਮੇਸ਼ੁਰ ਦੇ ਦੋਸਤ ਬਣਨ ਵਿਚ ਤੁਹਾਡੀ ਮਦਦ ਕਰ ਸਕਦੀ ਹੈ।
ਪਹਿਲਾ ਪਾਠ
ਪਰਮੇਸ਼ੁਰ ਤੁਹਾਨੂੰ ਆਪਣੇ ਨਾਲ ਦੋਸਤੀ ਕਰਨ ਦਾ ਸੱਦਾ ਦਿੰਦਾ ਹੈ
ਧਰਤੀ ਦੇ ਕੋਨੇ-ਕੋਨੇ ਤੋਂ ਲੋਕ ਪਰਮੇਸ਼ੁਰ ਦੇ ਦੋਸਤ ਬਣੇ ਹਨ। ਤੁਸੀਂ ਵੀ ਪਰਮੇਸ਼ੁਰ ਦੇ ਦੋਸਤ ਬਣ ਸਕਦੇ ਹੋ।
ਦੂਜਾ ਪਾਠ
ਪਰਮੇਸ਼ੁਰ ਤੁਹਾਡਾ ਜਿਗਰੀ ਦੋਸਤ ਬਣ ਸਕਦਾ ਹੈ
ਉਹ ਤੁਹਾਨੂੰ ਇਹ ਸਿਖਾਵੇਗਾ ਕਿ ਤੁਸੀਂ ਸੁਖੀ ਕਿਵੇਂ ਰਹਿ ਸਕਦੇ ਹੋ।
ਤੀਜਾ ਪਾਠ
ਤੁਹਾਨੂੰ ਪਰਮੇਸ਼ੁਰ ਬਾਰੇ ਸਿੱਖਣ ਦੀ ਲੋੜ ਹੈ
ਇਸ ਨਾਲ ਤੁਹਾਨੂੰ ਇਹ ਜਾਣਨ ਵਿਚ ਮਦਦ ਮਿਲੇਗੀ ਕਿ ਉਸ ਨੂੰ ਕੀ ਪਸੰਦ ਹੈ ਅਤੇ ਕੀ ਨਹੀਂ।
ਚੌਥਾ ਪਾਠ
ਤੁਸੀਂ ਪਰਮੇਸ਼ੁਰ ਬਾਰੇ ਕਿਸ ਤਰ੍ਹਾਂ ਸਿੱਖ ਸਕਦੇ ਹੋ?
ਉਸ ਨੇ ਸਾਡੇ ਲਈ ਇਹ ਜਾਣਨਾ ਮੁਮਕਿਨ ਕੀਤਾ ਹੈ ਕਿ ਉਸ ਨੇ ਬੀਤੇ ਸਮੇਂ ਵਿਚ ਕੀ ਕੀਤਾ ਸੀ, ਉਹ ਹੁਣ ਕੀ ਕਰ ਰਿਹਾ ਹੈ, ਅਤੇ ਭਵਿੱਖ ਵਿਚ ਕੀ ਕਰੇਗਾ।
ਪੰਜਵਾਂ ਪਾਠ
ਪਰਮੇਸ਼ੁਰ ਦੇ ਦੋਸਤ ਫਿਰਦੌਸ ਵਰਗੀ ਧਰਤੀ ਉੱਤੇ ਰਹਿਣਗੇ
ਫਿਰਦੌਸ ਅੱਜ ਦੀ ਦੁਨੀਆਂ ਵਰਗਾ ਨਹੀਂ ਹੋਵੇਗਾ ਉਹ ਫਿਰਦੌਸ ਕਿਸ ਤਰ੍ਹਾਂ ਦਾ ਹੋਵੇਗਾ?
ਸੱਤਵਾਂ ਪਾਠ
ਇਕ ਬੀਤ ਚੁੱਕੀ ਘਟਨਾ ਤੋਂ ਸਬਕ ਸਿੱਖੋ
ਬਾਈਬਲ ਵਿਚ ਦੱਸੀ ਨੂਹ ਦੀ ਕਹਾਣੀ ਅੱਜ ਸਾਡੇ ਲਈ ਕੀ ਮਾਅਨੇ ਰੱਖਦੀ ਹੈ?
ਅੱਠਵਾਂ ਪਾਠ
ਪਰਮੇਸ਼ੁਰ ਦੇ ਦੁਸ਼ਮਣ ਕੌਣ ਹਨ?
ਤੁਸੀਂ ਇਨ੍ਹਾਂ ਨੂੰ ਪਛਾਣ ਸਕਦੇ ਹੋ ਅਤੇ ਇਨ੍ਹਾਂ ਦੇ ਫੰਦੇ ਵਿਚ ਫ਼ਸਣ ਤੋਂ ਬਚ ਸਕਦੇ ਹੋ।
ਗਿਆਰ੍ਹਵਾਂ ਪਾਠ
ਝੂਠੇ ਧਰਮਾਂ ਤੋਂ ਦੂਰ ਰਹੋ!
ਤੁਸੀਂ ਝੂਠੇ ਧਰਮ ਦੀ ਪਛਾਣ ਕਿਵੇਂ ਕਰ ਸਕਦੇ ਹੋ? ਝੂਠੇ ਧਰਮ ਇੰਨੇ ਬੁਰੇ ਕਿਉਂ ਹਨ?
ਚੌਦ੍ਹਵਾਂ ਪਾਠ
ਪਰਮੇਸ਼ੁਰ ਦੇ ਦੋਸਤ ਗ਼ਲਤ ਰਾਹਾਂ ਤੋਂ ਪਰੇ ਰਹਿੰਦੇ ਹਨ
ਪਰਮੇਸ਼ੁਰ ਕਿਹੜੀਆਂ ਕੁਝ ਗੱਲਾਂ ਨਾਲ ਨਫ਼ਰਤ ਕਰਦਾ ਹੈ?
ਪੰਦਰ੍ਹਵਾਂ ਪਾਠ
ਪਰਮੇਸ਼ੁਰ ਦੇ ਦੋਸਤ ਚੰਗੇ ਕੰਮ ਕਰਦੇ ਹਨ
ਕਿਹੜੇ ਕੁਝ ਕੰਮ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਉਸ ਦੇ ਦੋਸਤ ਬਣ ਸਕਦੇ ਹਨ?
ਸੋਲ੍ਹਵਾਂ ਪਾਠ
ਪਰਮੇਸ਼ੁਰ ਲਈ ਆਪਣਾ ਪਿਆਰ ਦਿਖਾਓ
ਕਿਸੇ ਨਾਲ ਦੋਸਤੀ ਬਣਾਈ ਰੱਖਣ ਲਈ ਤੁਹਾਨੂੰ ਉਸ ਨਾਲ ਗੱਲ ਕਰਨੀ ਪੈਂਦੀ ਹੈ, ਉਸ ਦੀ ਗੱਲ ਸੁਣਨੀ ਪੈਂਦੀ ਹੈ ਅਤੇ ਦੂਸਰਿਆਂ ਸਾਮ੍ਹਣੇ ਉਸ ਬਾਰੇ ਚੰਗਾ ਬੋਲਣਾ ਪੈਂਦਾ ਹ ਪਰਮੇਸ਼ੁਰ ਦੇ ਦੋਸਤ ਬਣਨ ਲਈ ਵੀ ਇਸੇ ਤਰ੍ਹਾਂ ਕਰਨਾ ਪੈਂਦਾ ਹੈ।
ਸਤਾਰ੍ਹਵਾਂ ਪਾਠ
ਦੋਸਤੀ ਬਣਾਈ ਰੱਖਣ ਲਈ ਤੁਹਾਨੂੰ ਇਕ ਦੋਸਤ ਬਣਨ ਦੀ ਲੋੜ ਹੈ
ਤੁਸੀਂ ਜਿੰਨਾ ਜ਼ਿਆਦਾ ਪਰਮੇਸ਼ੁਰ ਬਾਰੇ ਸਿੱਖੋਗੇ, ਉਸ ਲਈ ਤੁਹਾਡਾ ਪਿਆਰ ਉੱਨਾ ਹੀ ਗੂੜਾ ਹੋਵੇਗਾ।
ਅਠਾਰ੍ਹਵਾਂ ਪਾਠ
ਪਰਮੇਸ਼ੁਰ ਦੇ ਦੋਸਤ ਸਦਾ ਲਈ ਬਣੋ!
ਪਰਮੇਸ਼ੁਰ ਆਪਣੇ ਦੋਸਤਾਂ ਨੂੰ ਸਦਾ ਦੀ ਜ਼ਿੰਦਗੀ ਦਾ ਤੌਹਫ਼ਾ ਦੇਵੇਗਾ।