Skip to content

Skip to table of contents

ਪਾਠ 9

ਤਸਵੀਰਾਂ ਅਤੇ ਵੀਡੀਓ ਵਰਤੋ

ਤਸਵੀਰਾਂ ਅਤੇ ਵੀਡੀਓ ਵਰਤੋ

ਉਤਪਤ 15:5

ਸਾਰ: ਸਿਖਾਉਂਦੇ ਵੇਲੇ ਤਸਵੀਰਾਂ ਅਤੇ ਵੀਡੀਓ ਵਰਤੋ ਤਾਂਕਿ ਗੱਲਾਂ ਨੂੰ ਆਸਾਨੀ ਨਾਲ ਸਮਝਿਆ ਅਤੇ ਯਾਦ ਰੱਖਿਆ ਜਾ ਸਕੇ।

ਇਸ ਤਰ੍ਹਾਂ ਕਿਵੇਂ ਕਰੀਏ?

  • ਵਧੀਆ ਤਰੀਕੇ ਨਾਲ ਸਿਖਾਉਣ ਲਈ ਤਸਵੀਰਾਂ ਜਾਂ ਵੀਡੀਓ ਵਰਤੋ। ਭਾਸ਼ਣ ਦਿੰਦੇ ਵੇਲੇ ਜ਼ਰੂਰੀ ਗੱਲਾਂ ਨੂੰ ਸਮਝਾਉਣ ਲਈ ਤੁਸੀਂ ਤਸਵੀਰਾਂ, ਚਾਰਟ, ਨਕਸ਼ੇ ਅਤੇ ਸਮਾਂ-ਰੇਖਾ ਵਰਤ ਸਕਦੇ ਹੋ। ਪ੍ਰਚਾਰ ਵਿਚ ਤੁਸੀਂ ਵੀਡੀਓ ਵੀ ਵਰਤ ਸਕਦੇ ਹੋ। ਧਿਆਨ ਰੱਖੋ ਕਿ ਸੁਣਨ ਵਾਲਿਆਂ ਨੂੰ ਸਿਰਫ਼ ਤਸਵੀਰਾਂ-ਵੀਡੀਓ ਹੀ ਨਾ ਯਾਦ ਰਹਿ ਜਾਣ, ਸਗੋਂ ਉਹ ਮੁੱਖ ਗੱਲਾਂ ਵੀ ਯਾਦ ਰੱਖ ਸਕਣ।

  • ਧਿਆਨ ਰੱਖੋ ਕਿ ਸੁਣਨ ਵਾਲੇ ਤਸਵੀਰਾਂ-ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਸਕਣ।