ਬਾਈਬਲ ਦੀ ਸਮਾਂ-ਰੇਖਾ
-
“ਆਦ ਵਿੱਚ . . .”
-
4026 ਈ. ਪੂ. ਆਦਮ ਦੀ ਸ੍ਰਿਸ਼ਟੀ
-
3096 ਈ. ਪੂ. ਆਦਮ ਦੀ ਮੌਤ
-
2370 ਈ. ਪੂ. ਜਲ-ਪਰਲੋ ਆਈ
-
2018 ਈ. ਪੂ. ਅਬਰਾਹਾਮ ਦਾ ਜਨਮ
-
1943 ਈ. ਪੂ. ਅਬਰਾਹਾਮ ਨਾਲ ਇਕਰਾਰ
-
1750 ਈ. ਪੂ. ਯੂਸੁਫ਼ ਨੂੰ ਗ਼ੁਲਾਮ ਵਜੋਂ ਵੇਚਿਆ ਗਿਆ
-
1613 ਈ. ਪੂ. ਤੋਂ ਪਹਿਲਾਂ ਅੱਯੂਬ ਦੀ ਪਰੀਖਿਆ
-
1513 ਈ. ਪੂ. ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰਾ
-
1473 ਈ. ਪੂ. ਯਹੋਸ਼ੁਆ ਦੀ ਅਗਵਾਈ ਹੇਠ ਇਸਰਾਏਲੀ ਕਨਾਨ ਪਹੁੰਚੇ
-
1467 ਈ. ਪੂ. ਕਨਾਨ ਉੱਤੇ ਵੱਡੀ ਜਿੱਤ
-
1117 ਈ. ਪੂ. ਸ਼ਾਊਲ ਨੂੰ ਰਾਜੇ ਵਜੋਂ ਚੁਣਿਆ ਗਿਆ
-
1070 ਈ. ਪੂ. ਪਰਮੇਸ਼ੁਰ ਨੇ ਦਾਊਦ ਨਾਲ ਰਾਜ ਦਾ ਵਾਅਦਾ ਕੀਤਾ
-
1037 ਈ. ਪੂ. ਸੁਲੇਮਾਨ ਰਾਜਾ ਬਣਿਆ
-
1027 ਈ. ਪੂ. ਯਰੂਸ਼ਲਮ ਵਿਚ ਮੰਦਰ ਬਣਾਇਆ ਗਿਆ
-
ਲਗਭਗ 1020 ਈ. ਪੂ. ਸਰੇਸ਼ਟ ਗੀਤ ਕਿਤਾਬ ਪੂਰੀ ਹੋਈ
-
997 ਈ. ਪੂ. ਇਸਰਾਏਲ ਦੋ ਰਾਜਾਂ ਵਿਚ ਵੰਡਿਆ ਗਿਆ
-
ਲਗਭਗ 717 ਈ. ਪੂ. ਕਹਾਉਤਾਂ ਦੀ ਕਿਤਾਬ ਪੂਰੀ ਹੋਈ
-
607 ਈ. ਪੂ. ਯਰੂਸ਼ਲਮ ਦਾ ਨਾਸ਼; ਬਾਬਲ ਵਿਚ ਗ਼ੁਲਾਮੀਸ਼ੁਰੂ ਹੋਈ
-
539 ਈ. ਪੂ. ਖੋਰੁਸ ਨੇ ਬਾਬਲ ਉੱਤੇ ਕਬਜ਼ਾ ਕੀਤਾ
-
537 ਈ. ਪੂ. ਗ਼ੁਲਾਮੀ ਤੋਂ ਛੁੱਟ ਕੇ ਯਹੂਦੀ ਯਰੂਸ਼ਲਮ ਵਾਪਸ ਆਏ
-
455 ਈ. ਪੂ. ਯਰੂਸ਼ਲਮ ਦੀਆਂ ਕੰਧਾਂ ਦੁਬਾਰਾ ਬਣਾਈਆਂ ਗਈਆਂ;
69 ਹਫ਼ਤਿਆਂ ਦਾ ਸਮਾਂ ਸ਼ੁਰੂ ਹੋਇਆ -
443 ਈ. ਪੂ.ਤੋਂ ਬਾਅਦ ਮਲਾਕੀ ਦੀ ਕਿਤਾਬ ਪੂਰੀ ਹੋਈ
-
ਲਗਭਗ 2 ਈ. ਪੂ. ਯਿਸੂ ਦਾ ਜਨਮ
-
29 ਈ. ਯਿਸੂ ਦਾ ਬਪਤਿਸਮਾ;
ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ -
31 ਈ. ਯਿਸੂ ਨੇ ਆਪਣੇ 12 ਰਸੂਲ ਚੁਣੇ; ਪਹਾੜੀ ਉਪਦੇਸ਼ ਦਿੱਤਾ
-
32 ਈ. ਯਿਸੂ ਨੇ ਲਾਜ਼ਰ ਨੂੰ ਦੁਬਾਰਾ ਜ਼ਿੰਦਾ ਕੀਤਾ
-
14 ਨੀਸਾਨ 33 ਈ. ਯਿਸੂ ਨੂੰ ਸੂਲੀ ’ਤੇ ਚਾੜ੍ਹਿਆ ਗਿਆ (ਨੀਸਾਨ ਦਾ ਮਹੀਨਾ ਅੱਜ ਮਾਰਚ ਤੇ ਅਪ੍ਰੈਲ ਦੌਰਾਨ ਆਉਂਦਾ ਹੈ)
-
16 ਨੀਸਾਨ 33 ਈ. ਯਿਸੂ ਨੂੰ ਦੁਬਾਰਾ ਜ਼ਿੰਦਾ ਕੀਤਾ ਗਿਆ
-
6 ਸੀਵਾਨ 33 ਈ. ਪੰਤੇਕੁਸਤ; ਪਵਿੱਤਰ ਸ਼ਕਤੀ ਵਹਾਈ ਗਈ (ਸੀਵਾਨ ਦਾ ਮਹੀਨਾ ਅੱਜ ਮਈ ਤੇ ਜੂਨ ਦੌਰਾਨ ਆਉਂਦਾ ਹੈ)
-
36 ਈ. ਕੁਰਨੇਲਿਯੁਸ ਮਸੀਹੀ ਬਣਿਆ
-
ਲਗਭਗ 47-48 ਈ. ਪੌਲੁਸ ਦਾ ਪਹਿਲਾ ਦੌਰਾ
-
ਲਗਭਗ 49-52 ਈ. ਪੌਲੁਸ ਦਾ ਦੂਜਾ ਦੌਰਾ
-
ਲਗਭਗ 52-56 ਈ. ਪੌਲੁਸ ਦਾ ਤੀਜਾ ਦੌਰਾ
-
ਲਗਭਗ 60-61 ਈ. ਪੌਲੁਸ ਨੇ ਰੋਮ ਵਿਚ ਕੈਦ ਹੁੰਦਿਆਂ ਚਿੱਠੀਆਂ ਲਿਖੀਆਂ
-
62 ਈ. ਤੋਂ ਪਹਿਲਾਂ ਯਿਸੂ ਦੇ ਭਰਾ ਯਾਕੂਬ ਨੇ ਆਪਣੀ ਚਿੱਠੀ ਲਿਖੀ
-
66 ਈ. ਯਹੂਦੀਆਂ ਨੇ ਰੋਮ ਦੇ ਵਿਰੁੱਧ ਬਗਾਵਤ ਕੀਤੀ
-
70 ਈ. ਰੋਮੀਆਂ ਨੇ ਯਰੂਸ਼ਲਮ ਅਤੇ ਮੰਦਰ ਨੂੰ ਤਬਾਹ ਕੀਤਾ
-
ਲਗਭਗ 96 ਈ. ਯੂਹੰਨਾ ਨੇ ਪਰਕਾਸ਼ ਦੀ ਪੋਥੀ ਲਿਖੀ
-
ਲਗਭਗ 100 ਈ. ਅਖ਼ੀਰਲੇ ਰਸੂਲ ਯੂਹੰਨਾ ਦੀ ਮੌਤ ਹੋਈ