Skip to content

Skip to table of contents

ਅਨੁਸ਼ਾਸਨ

ਅਨੁਸ਼ਾਸਨ

ਅਨੁਸ਼ਾਸਨ ਦੇਣ ਲਈ ਬਾਈਬਲ ਵਰਤਣੀ ਸਭ ਤੋਂ ਵਧੀਆ ਕਿਉਂ ਹੈ?

ਸਾਨੂੰ ਸਾਰਿਆਂ ਨੂੰ ਸੇਧ ਅਤੇ ਤਾੜਨਾ ਦੀ ਲੋੜ ਕਿਉਂ ਹੈ?

ਯਹੋਵਾਹ ਵੱਲੋਂ ਮਿਲਦਾ ਅਨੁਸ਼ਾਸਨ ਕਿਸ ਗੱਲ ਦਾ ਸਬੂਤ ਹੈ?

ਕਹਾ 3:11, 12; ਇਬ 12:7-9

ਇਹ ਵੀ ਦੇਖੋ: ਬਿਵ 8:5; ਕਹਾ 13:24; ਪ੍ਰਕਾ 3:19

  • ਬਾਈਬਲ ਵਿੱਚੋਂ ਮਿਸਾਲਾਂ:

    • 2 ਸਮੂ 12:9-13; 1 ਰਾਜ 15:5; ਰਸੂ 13:22​—ਭਾਵੇਂ ਰਾਜਾ ਦਾਊਦ ਨੇ ਗੰਭੀਰ ਪਾਪ ਕੀਤੇ ਸਨ, ਪਰ ਯਹੋਵਾਹ ਨੇ ਉਸ ਨੂੰ ਪਿਆਰ ਨਾਲ ਅਨੁਸ਼ਾਸਨ ਦਿੱਤਾ ਅਤੇ ਮਾਫ਼ ਕਰ ਦਿੱਤਾ

    • ਯੂਨਾ 1:1-4, 15-17; 3:1-3​—ਯਹੋਵਾਹ ਨੇ ਯੂਨਾਹ ਨਬੀ ਨੂੰ ਅਨੁਸ਼ਾਸਨ ਦਿੱਤਾ ਜਦੋਂ ਉਹ ਆਪਣੀ ਜ਼ਿੰਮੇਵਾਰੀ ਛੱਡ ਕੇ ਭੱਜ ਗਿਆ ਸੀ, ਪਰ ਯਹੋਵਾਹ ਨੇ ਉਸ ਨੂੰ ਇਕ ਹੋਰ ਮੌਕਾ ਦਿੱਤਾ

ਪਰਮੇਸ਼ੁਰ ਵੱਲੋਂ ਦਿੱਤੇ ਅਨੁਸ਼ਾਸਨ ਨੂੰ ਕਬੂਲ ਕਰਨਾ ਅਕਲਮੰਦੀ ਦੀ ਗੱਲ ਕਿਉਂ ਹੈ?

ਪਰਮੇਸ਼ੁਰ ਵੱਲੋਂ ਦਿੱਤੇ ਅਨੁਸ਼ਾਸਨ ਨੂੰ ਕਬੂਲ ਨਾ ਕਰਨ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ?

ਕਹਾ 1:24-26; 13:18; 15:32; 29:1

ਇਹ ਵੀ ਦੇਖੋ: ਯਿਰ 7:27, 28, 32-34

  • ਬਾਈਬਲ ਵਿੱਚੋਂ ਮਿਸਾਲਾਂ:

    • ਯਿਰ 5:3-7​—ਅਨੁਸ਼ਾਸਨ ਮਿਲਣ ਤੋਂ ਬਾਅਦ ਵੀ ਪਰਮੇਸ਼ੁਰ ਦੇ ਲੋਕਾਂ ਨੇ ਆਪਣੇ ਦਿਲ ਪੱਥਰ ਕਰ ਲਏ ਅਤੇ ਆਪਣੇ ਆਪ ਨੂੰ ਬਦਲਿਆ ਨਹੀਂ ਜਿਸ ਕਰਕੇ ਉਨ੍ਹਾਂ ਨੂੰ ਸਖ਼ਤ ਤਾੜਨਾ ਦਿੱਤੀ ਗਈ

    • ਸਫ਼ 3:1-8​—ਯਰੂਸ਼ਲਮ ਦੇ ਵਾਸੀਆਂ ਨੇ ਯਹੋਵਾਹ ਦੇ ਅਨੁਸ਼ਾਸਨ ਨੂੰ ਠੁਕਰਾ ਦਿੱਤਾ ਜਿਸ ਕਰਕੇ ਉਨ੍ਹਾਂ ʼਤੇ ਬਿਪਤਾ ਆਈ

ਯਹੋਵਾਹ ਦੇ ਅਨੁਸ਼ਾਸਨ ਨੂੰ ਕਬੂਲ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ?

ਕਹਾ 4:13; 1 ਕੁਰਿੰ 11:32; ਤੀਤੁ 1:13; ਇਬ 12:10, 11

  • ਬਾਈਬਲ ਵਿੱਚੋਂ ਮਿਸਾਲਾਂ:

    • ਬਿਵ 30:1-6​—ਮੂਸਾ ਨਬੀ ਨੇ ਲੋਕਾਂ ਨੂੰ ਦੱਸਿਆ ਕਿ ਜੇ ਉਹ ਯਹੋਵਾਹ ਦਾ ਅਨੁਸ਼ਾਸਨ ਕਬੂਲ ਕਰਨਗੇ, ਤਾਂ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ

    • 2 ਇਤਿ 7:13, 14​—ਯਹੋਵਾਹ ਨੇ ਰਾਜਾ ਸੁਲੇਮਾਨ ਨੂੰ ਦੱਸਿਆ ਕਿ ਉਸ ਦਾ ਅਨੁਸ਼ਾਸਨ ਕਬੂਲ ਕਰਨ ਦੇ ਚੰਗੇ ਨਤੀਜੇ ਨਿਕਲਦੇ ਹਨ

ਦੂਜਿਆਂ ਨੂੰ ਦਿੱਤੇ ਅਨੁਸ਼ਾਸਨ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

ਜਦੋਂ ਦੂਜਿਆਂ ਨੂੰ ਸਖ਼ਤ ਤਾੜਨਾ ਦਿੱਤੀ ਜਾਂਦੀ ਹੈ, ਤਾਂ ਸਾਨੂੰ ਖ਼ੁਸ਼ ਕਿਉਂ ਨਹੀਂ ਹੋਣਾ ਚਾਹੀਦਾ?

ਪਰਮੇਸ਼ੁਰ ਦੇ ਅਨੁਸ਼ਾਸਨ ਅਤੇ ਸਲਾਹ ਤੋਂ ਫ਼ਾਇਦਾ ਲੈਣ ਲਈ ਸਾਨੂੰ ਕੀ ਕਰਨਾ ਪਵੇਗਾ?

ਯਹੋ 1:8; ਯਾਕੂ 1:25

ਇਹ ਵੀ ਦੇਖੋ: ਬਿਵ 17:18, 19; ਜ਼ਬੂ 119:97

  • ਬਾਈਬਲ ਵਿੱਚੋਂ ਮਿਸਾਲਾਂ:

    • 1 ਇਤਿ 22:11-13​—ਰਾਜਾ ਦਾਊਦ ਨੇ ਆਪਣੇ ਮੁੰਡੇ ਸੁਲੇਮਾਨ ਨਾਲ ਵਾਅਦਾ ਕੀਤਾ ਕਿ ਯਹੋਵਾਹ ਉਸ ਨੂੰ ਉੱਨੀ ਦੇਰ ਤਕ ਬਰਕਤਾਂ ਦਿੰਦਾ ਰਹੇਗਾ ਜਿੰਨੀ ਦੇਰ ਤਕ ਉਹ ਧਿਆਨ ਨਾਲ ਉਸ ਦੀ ਗੱਲ ਮੰਨਦਾ ਰਹੇਗਾ

    • ਜ਼ਬੂ 1:1-6​—ਯਹੋਵਾਹ ਉਨ੍ਹਾਂ ਲੋਕਾਂ ਨੂੰ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ ਜੋ ਉਸ ਦਾ ਕਾਨੂੰਨ ਪੜ੍ਹਦੇ ਹਨ ਤੇ ਇਸ ʼਤੇ ਸੋਚ-ਵਿਚਾਰ ਕਰਦੇ ਹਨ

ਪਿਆਰ ਕਰਨ ਵਾਲੇ ਮਾਪੇ ਬੱਚਿਆਂ ਨੂੰ ਅਨੁਸ਼ਾਸਨ ਕਿਉਂ ਦਿੰਦੇ ਹਨ?

ਦੇਖੋ: “ਮਾਪੇ

ਮਾਪਿਆਂ ਤੋਂ ਅਨੁਸ਼ਾਸਨ ਮਿਲਣ ਤੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ?