ਈਰਖਾ
ਈਰਖਾ ਕਰਨੀ ਖ਼ਤਰਨਾਕ ਕਿਉਂ ਹੈ?
ਕਹਾ 14:30; 27:4; 1 ਕੁਰਿੰ 3:3; 13:4; ਗਲਾ 5:19, 20
ਬਾਈਬਲ ਵਿੱਚੋਂ ਮਿਸਾਲਾਂ:
ਉਤ 4:3-8—ਕਾਇਨ ਹਾਬਲ ਨਾਲ ਈਰਖਾ ਕਰਦਾ ਸੀ। ਇਸ ਲਈ ਉਹ ਹਾਬਲ ਤੋਂ ਨਫ਼ਰਤ ਕਰਨ ਲੱਗਾ ਤੇ ਅਖ਼ੀਰ ਉਸ ਨੂੰ ਮਾਰ ਦਿੱਤਾ
ਉਤ 37:9-11—ਯੂਸੁਫ਼ ਦੇ ਭਰਾ ਉਸ ਨਾਲ ਈਰਖਾ ਕਰਦੇ ਸਨ
1 ਸਮੂ 18:6-9—ਦਾਊਦ ਨਾਲ ਈਰਖਾ ਹੋਣ ਕਰਕੇ ਰਾਜਾ ਸ਼ਾਊਲ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗਾ
ਅਸੀਂ ਈਰਖਾ ਕਰਨ ਤੋਂ ਕਿਵੇਂ ਬਚ ਸਕਦੇ ਹਾਂ?