ਗੁਸਤਾਖ਼ੀ
ਇਹ ਵੀ ਦੇਖੋ: ਕਹਾ 21:24
ਬਾਈਬਲ ਵਿੱਚੋਂ ਮਿਸਾਲਾਂ:
2 ਸਮੂ 6:6, 7—ਊਜ਼ਾਹ ਨੇ ਗੁਸਤਾਖ਼ੀ ਕੀਤੀ ਅਤੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਫੜ ਲਿਆ। ਉਸ ਦੀ ਇਸ ਅਣਆਗਿਆਕਾਰੀ ਅਤੇ ਨਿਰਾਦਰ ਭਰੇ ਕੰਮ ਕਰਕੇ ਪਰਮੇਸ਼ੁਰ ਨੇ ਉਸ ਨੂੰ ਮਾਰ ਦਿੱਤਾ
2 ਇਤਿ 26:16-21—ਉਜ਼ੀਯਾਹ ਨੂੰ ਸਜ਼ਾ ਮਿਲੀ ਕਿਉਂਕਿ ਉਸ ਨੇ ਘਮੰਡ ਵਿਚ ਆ ਕੇ ਉਹ ਕੰਮ ਕੀਤਾ ਜਿਸ ਨੂੰ ਕਰਨ ਦਾ ਉਸ ਨੂੰ ਹੱਕ ਨਹੀਂ ਸੀ