ਘਮੰਡ
ਘਮੰਡ; ਹੰਕਾਰ
ਜ਼ਬੂ 138:6; ਕਹਾ 16:5, 18; ਯਾਕੂ 4:6, 16
ਇਹ ਵੀ ਦੇਖੋ: ਕਹਾ 21:4
ਬਾਈਬਲ ਵਿੱਚੋਂ ਮਿਸਾਲਾਂ:
ਅਸ 5:9-14; 7:9, 10—ਘਮੰਡੀ ਹਾਮਾਨ ਨੂੰ ਉਦੋਂ ਬਹੁਤ ਬੇਇੱਜ਼ਤੀ ਮਹਿਸੂਸ ਹੋਈ ਜਦੋਂ ਮਾਰਦਕਈ ਨੇ ਉਸ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਇਸੇ ਘਮੰਡ ਕਰਕੇ ਉਸ ਨੂੰ ਆਪਣੀ ਜਾਨ ਗੁਆਉਣੀ ਪਈ
ਹਿਜ਼ 28:11-15, 17, 19—ਸੋਰ ਦੇ ਰਾਜੇ ਨੂੰ ਆਪਣੀ ਧਨ-ਦੌਲਤ ਅਤੇ ਤਾਕਤ ʼਤੇ ਇੰਨਾ ਭਰੋਸਾ ਸੀ ਕਿ ਉਹ ਘਮੰਡ ਨਾਲ ਫੁੱਲ ਗਿਆ ਅਤੇ ਬਾਅਦ ਵਿਚ ਉਸ ਦਾ ਨਾਸ਼ ਹੋ ਗਿਆ