ਝੂਠ
ਆਪਣੇ ਵਾਅਦਿਆਂ ਤੋਂ ਮੁੱਕਰਨ ਵਾਲਿਆਂ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?
ਇਹ ਵੀ ਦੇਖੋ: ਜ਼ਬੂ 15:4; ਮੱਤੀ 5:37
-
ਬਾਈਬਲ ਵਿੱਚੋਂ ਮਿਸਾਲਾਂ:
-
ਕੂਚ 9:27, 28, 34, 35—ਫ਼ਿਰਊਨ ਪਹਿਲਾਂ ਮੰਨ ਗਿਆ ਕਿ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਜਾਣ ਦੇਵੇਗਾ, ਪਰ ਬਾਅਦ ਵਿਚ ਉਹ ਆਪਣੇ ਵਾਅਦੇ ਤੋਂ ਮੁੱਕਰ ਗਿਆ
-
ਹਿਜ਼ 17:11-15, 19, 20—ਯਹੋਵਾਹ ਨੇ ਰਾਜਾ ਸਿਦਕੀਯਾਹ ਨੂੰ ਸਜ਼ਾ ਦਿੱਤੀ ਕਿਉਂਕਿ ਉਸ ਨੇ ਬਾਬਲ ਦੇ ਰਾਜੇ ਨਾਲ ਖਾਧੀ ਸਹੁੰ ਅਤੇ ਕੀਤੇ ਇਕਰਾਰ ਨੂੰ ਤੋੜ ਦਿੱਤਾ
-
ਰਸੂ 5:1-10—ਹਨਾਨਿਆ ਅਤੇ ਸਫ਼ੀਰਾ ਨੇ ਝੂਠ ਬੋਲਿਆ ਕਿ ਉਨ੍ਹਾਂ ਨੇ ਜ਼ਮੀਨ ਵੇਚ ਕੇ ਸਾਰੇ ਪੈਸੇ ਮੰਡਲੀ ਨੂੰ ਦੇ ਦਿੱਤੇ ਸਨ
-
ਦੂਜਿਆਂ ਨੂੰ ਬਦਨਾਮ ਕਰਨ ਵਾਲਿਆਂ ਬਾਰੇ ਯਹੋਵਾਹ ਕਿਵੇਂ ਮਹਿਸੂਸ ਕਰਦਾ ਹੈ?
ਜ਼ਬੂ 15:1-3; ਕਹਾ 6:16-19; 16:28; ਕੁਲੁ 3:9
ਇਹ ਵੀ ਦੇਖੋ: ਕਹਾ 11:13; 1 ਤਿਮੋ 3:11
-
ਬਾਈਬਲ ਵਿੱਚੋਂ ਮਿਸਾਲਾਂ:
-
2 ਸਮੂ 16:1-4; 19:24-30—ਵਫ਼ਾਦਾਰ ਮਫੀਬੋਸ਼ਥ ਦੇ ਸੇਵਾਦਾਰ ਸੀਬਾ ਨੇ ਝੂਠ ਬੋਲ ਕੇ ਉਸ ਨੂੰ ਬਦਨਾਮ ਕੀਤਾ
-
ਪ੍ਰਕਾ 12:9, 10—ਤੁਹਮਤਾਂ ਲਾਉਣ ਵਾਲਾ ਯਾਨੀ ਸ਼ੈਤਾਨ ਲਗਾਤਾਰ ਪਰਮੇਸ਼ੁਰ ਦੇ ਸੇਵਕਾਂ ʼਤੇ ਦੋਸ਼ ਲਾਉਂਦਾ ਹੈ
-