ਦਾਦਾ-ਦਾਦੀ, ਨਾਨਾ-ਨਾਨੀ
ਬਾਈਬਲ ਵਿੱਚੋਂ ਮਿਸਾਲਾਂ:
1 ਰਾਜ 15:9-13—ਰਾਜਾ ਆਸਾ ਨੇ ਯਹੋਵਾਹ ਨੂੰ ਜ਼ਿੰਦਗੀ ਵਿਚ ਪਹਿਲੀ ਥਾਂ ਦੇਣ ਲਈ ਦਲੇਰੀ ਨਾਲ ਇਕ ਵੱਡਾ ਕਦਮ ਚੁੱਕਿਆ। ਉਸ ਨੇ ਆਪਣੀ ਦਾਦੀ ਨੂੰ ਉਸ ਦੀ ਪਦਵੀ ਤੋਂ ਹਟਾ ਦਿੱਤਾ
ਕਹਾ 13:22—ਦਾਦਾ-ਦਾਦੀ ਅਤੇ ਨਾਨਾ-ਨਾਨੀ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲੀ ਥਾਂ ਦੇ ਕੇ ਆਪਣੇ ਦੋਹਤੇ-ਪੋਤਿਆਂ ਲਈ ਚੰਗੀ ਮਿਸਾਲ ਬਣ ਸਕਦੇ ਹਨ
2 ਤਿਮੋ 1:5; 3:14, 15—ਤਿਮੋਥਿਉਸ ਦੀ ਨਾਨੀ ਲੋਇਸ ਦੀ ਤਾਰੀਫ਼ ਕੀਤੀ ਗਈ ਕਿਉਂਕਿ ਉਸ ਦੀ ਨਿਹਚਾ ਸੱਚੀ ਸੀ ਅਤੇ ਉਸ ਨੇ ਤਿਮੋਥਿਉਸ ਨੂੰ ਛੋਟੇ ਹੁੰਦਿਆਂ ਤੋਂ ਹੀ ਯਹੋਵਾਹ ਬਾਰੇ ਸਿਖਾਇਆ ਸੀ