Skip to content

Skip to table of contents

ਨਰਮਾਈ

ਨਰਮਾਈ

ਅਸੀਂ ਕਿਵੇਂ ਜਾਣਦੇ ਹਾਂ ਕਿ ਯਹੋਵਾਹ ਨਰਮ ਸੁਭਾਅ ਦਾ ਹੈ?

ਮੱਤੀ 11:28, 29; ਯੂਹੰ 14:9

  • ਬਾਈਬਲ ਵਿੱਚੋਂ ਮਿਸਾਲਾਂ:

    • 1 ਰਾਜ 19:12​—ਯਹੋਵਾਹ ਨੇ ਪਰੇਸ਼ਾਨ ਏਲੀਯਾਹ ਨਬੀ ਨਾਲ “ਧੀਮੀ ਤੇ ਨਰਮ ਆਵਾਜ਼” ਵਿਚ ਗੱਲ ਕੀਤੀ

    • ਯੂਨਾ 3:10–4:11​—ਭਾਵੇਂ ਯੂਨਾਹ ਨੇ ਗੁੱਸੇ ਵਿਚ ਯਹੋਵਾਹ ਨਾਲ ਗੱਲ ਕੀਤੀ, ਪਰ ਯਹੋਵਾਹ ਨੇ ਪਿਆਰ ਨਾਲ ਉਸ ਨੂੰ ਦਇਆ ਬਾਰੇ ਸਿਖਾਇਆ

ਅਸੀਂ ਨਰਮਾਈ ਨਾਲ ਕਿਵੇਂ ਪੇਸ਼ ਆ ਸਕਦੇ ਹਾਂ?

ਕਹਾ 15:1; ਅਫ਼ 4:1-3; ਤੀਤੁ 3:2; ਯਾਕੂ 3:13, 17; 1 ਪਤ 3:15

  • ਬਾਈਬਲ ਵਿੱਚੋਂ ਮਿਸਾਲਾਂ:

    • ਗਿਣ 11:26-29​—ਜਦੋਂ ਯਹੋਸ਼ੁਆ ਨੇ ਮੂਸਾ ਨੂੰ ਕਿਹਾ ਕਿ ਉਹ ਦੋ ਆਦਮੀਆਂ ਨੂੰ ਭਵਿੱਖਬਾਣੀਆਂ ਕਰਨ ਤੋਂ ਰੋਕੇ, ਤਾਂ ਮੂਸਾ ਨੇ ਉਸ ਨੂੰ ਨਰਮਾਈ ਨਾਲ ਜਵਾਬ ਦਿੱਤਾ

    • ਨਿਆ 8:1-3​—ਨਿਆਂਕਾਰ ਗਿਦਾਊਨ ਨੇ ਨਰਮਾਈ ਨਾਲ ਮਾਮਲੇ ਨੂੰ ਹੋਰ ਵਿਗੜਨ ਤੋਂ ਬਚਾ ਲਿਆ