Skip to content

Skip to table of contents

ਨਿਰਾਦਰ

ਨਿਰਾਦਰ

ਸਾਨੂੰ ਕਿਹੜੇ ਨਿਰਾਦਰ ਭਰੇ ਕੰਮਾਂ ਅਤੇ ਰਵੱਈਏ ਤੋਂ ਦੂਰ ਰਹਿਣਾ ਚਾਹੀਦਾ ਹੈ?

ਜ਼ਬੂ 10:13; 3 ਯੂਹੰ 9, 10

ਇਹ ਵੀ ਦੇਖੋ: ਜ਼ਬੂ 74:10, 18; ਯਹੂ 8, 10

  • ਬਾਈਬਲ ਵਿੱਚੋਂ ਮਿਸਾਲਾਂ:

    • 1 ਸਮੂ 2:12-17, 22-25, 27-30​—ਮਹਾਂ ਪੁਜਾਰੀ ਏਲੀ ਦੇ ਮੁੰਡਿਆਂ ਨੇ ਯਹੋਵਾਹ ਦੀ ਭਗਤੀ ਕਰਨ ਦੇ ਇੰਤਜ਼ਾਮ ਦਾ ਆਦਰ ਨਹੀਂ ਕੀਤਾ। ਪਰ ਏਲੀ ਨੇ ਉਨ੍ਹਾਂ ਨੂੰ ਨਹੀਂ ਸੁਧਾਰਿਆ। ਇਸ ਤਰ੍ਹਾਂ ਏਲੀ ਨੇ ਯਹੋਵਾਹ ਦਾ ਨਿਰਾਦਰ ਕੀਤਾ

    • 2 ਰਾਜ 1:9-15​—ਯਹੋਵਾਹ ਨੇ ਏਲੀਯਾਹ ਨਬੀ ਦਾ ਨਿਰਾਦਰ ਕਰਨ ਵਾਲੇ ਫ਼ੌਜੀਆਂ ਨੂੰ ਮਾਰ ਦਿੱਤਾ, ਪਰ ਉਨ੍ਹਾਂ ਫ਼ੌਜੀਆਂ ਦੀ ਜਾਨ ਬਖ਼ਸ਼ ਦਿੱਤੀ ਜੋ ਨਿਮਰ ਰਹੇ