Skip to content

Skip to table of contents

ਪਿਆਰ

ਪਿਆਰ

ਯਹੋਵਾਹ ਨੇ ਆਪਣਾ ਪਿਆਰ ਕਿਵੇਂ ਜ਼ਾਹਰ ਕੀਤਾ ਹੈ?

ਯਿਰ 31:3; ਯੂਹੰ 3:16; ਰੋਮੀ 5:8; 1 ਯੂਹੰ 4:8, 19

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 1:1, 26-31; 2:8, 9, 15, 16​—ਯਹੋਵਾਹ ਨੇ ਬੜੇ ਪਿਆਰ ਨਾਲ ਧਰਤੀ ਬਣਾਈ। ਉਸ ਨੇ ਆਦਮ ਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿਚ ਰੱਖਿਆ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ

    • ਜ਼ਬੂ 104:27-30​—ਇਸ ਜ਼ਬੂਰ ਦੇ ਲਿਖਾਰੀ ਨੇ ਯਹੋਵਾਹ ਦੀ ਤਾਰੀਫ਼ ਕੀਤੀ ਜੋ ਪਿਆਰ ਨਾਲ ਸਾਰੀਆਂ ਜੀਉਂਦੀਆਂ ਚੀਜ਼ਾਂ ਅਤੇ ਇਨਸਾਨਾਂ ਦੀ ਦੇਖ-ਭਾਲ ਕਰਦਾ ਹੈ

ਅਸੀਂ ਪਿਆਰ ਕਿਵੇਂ ਦਿਖਾ ਸਕਦੇ ਹਾਂ?

ਯੂਹੰ 13:34, 35; 15:12, 13; 1 ਪਤ 4:8; 1 ਯੂਹੰ 4:10, 11; 5:3

  • ਬਾਈਬਲ ਵਿੱਚੋਂ ਮਿਸਾਲਾਂ:

    • ਮੱਤੀ 22:36-39​—ਯਿਸੂ ਨੇ ਦੋ ਸਭ ਤੋਂ ਵੱਡੇ ਹੁਕਮਾਂ ਦਾ ਜ਼ਿਕਰ ਕੀਤਾ ਜੋ ਪਿਆਰ ਨਾਲ ਜੁੜੇ ਹੋਏ ਹਨ

    • 1 ਕੁਰਿੰ 13:1-8​—ਪੌਲੁਸ ਰਸੂਲ ਨੇ ਸਮਝਾਇਆ ਕਿ ਪਿਆਰ ਕਰਨਾ ਕਿੰਨਾ ਜ਼ਰੂਰੀ ਹੈ ਅਤੇ ਅਸੀਂ ਪਿਆਰ ਕਿਵੇਂ ਦਿਖਾ ਸਕਦੇ ਹਾਂ