Skip to content

Skip to table of contents

ਭਲਾਈ

ਭਲਾਈ

ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਭਲਾ ਹੈ?

ਜ਼ਬੂ 25:8; 31:19; 3 ਯੂਹੰ 11

ਇਹ ਵੀ ਦੇਖੋ: ਯਿਰ 31:12, 13; ਜ਼ਕ 9:16, 17

  • ਬਾਈਬਲ ਵਿੱਚੋਂ ਮਿਸਾਲਾਂ:

    • ਕੂਚ 33:17-20; 34:5-7​—ਯਹੋਵਾਹ ਨੇ ਮੂਸਾ ਨਬੀ ਨੂੰ ਆਪਣੀ ਭਲਾਈ ਬਾਰੇ ਇਕ ਦਰਸ਼ਣ ਦਿਖਾਇਆ ਜਿਸ ਵਿਚ ਉਸ ਨੇ ਆਪਣੇ ਕਈ ਸ਼ਾਨਦਾਰ ਗੁਣਾਂ ਦਾ ਜ਼ਿਕਰ ਕੀਤਾ

    • ਮਰ 10:17, 18​—ਯਿਸੂ ਨੇ ਦੱਸਿਆ ਕਿ ਸਾਰੀਆਂ ਚੰਗੀਆਂ ਚੀਜ਼ਾਂ ਦੇਣ ਵਾਲਾ ਯਹੋਵਾਹ ਹੈ। ਸਿਰਫ਼ ਉਹੀ ਦੱਸ ਸਕਦਾ ਕਿ ਸਹੀ ਕੀ ਹੈ ਤੇ ਗ਼ਲਤ ਕੀ ਹੈ

ਸਾਨੂੰ ਸਾਰਿਆਂ ਦਾ ਭਲਾ ਕਰਨ ਦੀ ਕਿਉਂ ਲੋੜ ਹੈ?

ਕਹਾ 12:2; ਗਲਾ 6:10; 1 ਥੱਸ 5:15

ਇਹ ਵੀ ਦੇਖੋ: ਰੋਮੀ 15:2, 14; ਅਫ਼ 4:28

  • ਬਾਈਬਲ ਵਿੱਚੋਂ ਮਿਸਾਲਾਂ:

    • ਰੋਮੀ 5:7​—ਪੌਲੁਸ ਨੇ ਦੱਸਿਆ ਕਿ ਧਰਮੀ ਹੋਣ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਭਲਾਈ ਕਰਨੀ