Skip to content

Skip to table of contents

ਭਲੇ ਕੰਮ

ਭਲੇ ਕੰਮ

ਯਹੋਵਾਹ ਨੇ ਸਭ ਤੋਂ ਜ਼ਿਆਦਾ ਖੁੱਲ੍ਹ-ਦਿਲੀ ਕਿਵੇਂ ਦਿਖਾਈ?

ਕਿਸ ਤਰ੍ਹਾਂ ਦੇ ਦਾਨ ਜਾਂ ਕੰਮ ਤੋਂ ਪਰਮੇਸ਼ੁਰ ਖ਼ੁਸ਼ ਨਹੀਂ ਹੁੰਦਾ?

ਮੱਤੀ 6:1, 2; 2 ਕੁਰਿੰ 9:7; 1 ਪਤ 4:9

  • ਬਾਈਬਲ ਵਿੱਚੋਂ ਮਿਸਾਲਾਂ:

    • ਉਤ 4:3-7; 1 ਯੂਹੰ 3:11, 12​—ਪਰਮੇਸ਼ੁਰ ਕਾਇਨ ਦੀ ਭੇਟ ਤੋਂ ਕਿਉਂ ਖ਼ੁਸ਼ ਨਹੀਂ ਹੋਇਆ?

    • ਰਸੂ 5:1-11​—ਹਨਾਨਿਆ ਤੇ ਸਫ਼ੀਰਾ ਨੂੰ ਸਜ਼ਾ ਮਿਲੀ ਕਿਉਂਕਿ ਉਨ੍ਹਾਂ ਨੇ ਪੈਸਿਆਂ ਬਾਰੇ ਝੂਠ ਬੋਲਿਆ ਤੇ ਉਨ੍ਹਾਂ ਦੇ ਇਰਾਦੇ ਸਹੀ ਨਹੀਂ ਸਨ

ਕਿਸ ਤਰ੍ਹਾਂ ਦੇ ਦਾਨ ਜਾਂ ਕੰਮ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ?

ਮੱਤੀ 6:3, 4; ਰੋਮੀ 12:8; 2 ਕੁਰਿੰ 9:7; ਇਬ 13:16

ਇਹ ਵੀ ਦੇਖੋ: ਰਸੂ 20:35

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 21:1-4​—ਯਿਸੂ ਨੇ ਇਕ ਗ਼ਰੀਬ ਵਿਧਵਾ ਦੀ ਤਾਰੀਫ਼ ਕੀਤੀ ਜਿਸ ਨੇ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ, ਭਾਵੇਂ ਇਹ ਦਾਨ ਬਹੁਤ ਘੱਟ ਸੀ

ਪਹਿਲੀ ਸਦੀ ਦੀਆਂ ਮੰਡਲੀਆਂ ਵਿਚ ਦਾਨ ਦੇਣ ਦਾ ਕਿਹੜਾ ਪ੍ਰਬੰਧ ਸੀ?

ਰਸੂ 11:29, 30; ਰੋਮੀ 15:25-27; 1 ਕੁਰਿੰ 16:1-3; 2 ਕੁਰਿੰ 9:5, 7

  • ਬਾਈਬਲ ਵਿੱਚੋਂ ਮਿਸਾਲਾਂ:

    • ਰਸੂ 4:34, 35​—ਮੰਡਲੀ ਨੇ ਖੁੱਲ੍ਹ-ਦਿਲੀ ਦਿਖਾਈ ਅਤੇ ਰਸੂਲਾਂ ਨੇ ਪੱਕਾ ਕੀਤਾ ਕਿ ਲੋੜਵੰਦਾਂ ਨੂੰ ਫ਼ਾਇਦਾ ਹੋਵੇ

    • 2 ਕੁਰਿੰ 8:1, 4, 6, 14​—ਲੋੜਵੰਦ ਮਸੀਹੀਆਂ ਲਈ ਰਾਹਤ ਦੀਆਂ ਚੀਜ਼ਾਂ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਗਿਆ

ਮਸੀਹੀਆਂ ਦੀ ਆਪਣੇ ਪਰਿਵਾਰ ਅਤੇ ਮਸੀਹੀ ਭੈਣਾਂ-ਭਰਾਵਾਂ ਪ੍ਰਤੀ ਕਿਹੜੀ ਅਹਿਮ ਜ਼ਿੰਮੇਵਾਰੀ ਹੈ?

ਗ਼ਰੀਬਾਂ ਦੀ ਮਦਦ ਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ?

ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੂੰ ਜਾਣਨ ਵਿਚ ਲੋਕਾਂ ਦੀ ਮਦਦ ਕਰਨੀ ਹੋਰ ਕਿਸੇ ਵੀ ਚੀਜ਼ ਨਾਲੋਂ ਜ਼ਿਆਦਾ ਜ਼ਰੂਰੀ ਹੈ?

ਮੱਤੀ 5:3, 6; ਯੂਹੰ 6:26, 27; 1 ਕੁਰਿੰ 9:23

ਇਹ ਵੀ ਦੇਖੋ: ਕਹਾ 2:1-5; 3:13; ਉਪ 7:12; ਮੱਤੀ 11:4, 5; 24:14

  • ਬਾਈਬਲ ਵਿੱਚੋਂ ਮਿਸਾਲਾਂ:

    • ਲੂਕਾ 10:39-42​—ਯਿਸੂ ਨੇ ਮਾਰਥਾ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਪਰਮੇਸ਼ੁਰ ਨਾਲ ਮਜ਼ਬੂਤ ਰਿਸ਼ਤਾ ਜੋੜਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ