ਮਨੋਰੰਜਨ
ਕੀ ਮਸੀਹੀਆਂ ਲਈ ਆਰਾਮ ਕਰਨਾ ਜਾਂ ਥੋੜ੍ਹਾ-ਬਹੁਤਾ ਮਨੋਰੰਜਨ ਕਰਨਾ ਗ਼ਲਤ ਹੈ?
ਬਾਈਬਲ ਵਿੱਚੋਂ ਮਿਸਾਲਾਂ
ਮਰ 6:31, 32—ਭਾਵੇਂ ਯਿਸੂ ਰੁੱਝਿਆ ਰਹਿੰਦਾ ਸੀ, ਫਿਰ ਵੀ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਕੋਈ ਅਜਿਹੀ ਜਗ੍ਹਾ ਲੱਭਣ ਜਿੱਥੇ ਉਹ ਇਕੱਠੇ ਆਰਾਮ ਕਰ ਸਕਣ
ਕਿਨ੍ਹਾਂ ਅਸੂਲਾਂ ਦੀ ਮਦਦ ਨਾਲ ਅਸੀਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਮਨੋਰੰਜਨ ਕਰਨ ਵਿਚ ਇੰਨਾ ਨਾ ਖੁੱਭ ਜਾਈਏ ਕਿ ਸਾਡੇ ਕੋਲ ਯਹੋਵਾਹ ਦੇ ਕੰਮਾਂ ਲਈ ਸਮਾਂ ਹੀ ਨਾ ਬਚੇ?
ਮੱਤੀ 6:21, 33; ਅਫ਼ 5:15-17; ਫ਼ਿਲਿ 1:9, 10; 1 ਤਿਮੋ 4:8
ਇਹ ਵੀ ਦੇਖੋ: ਕਹਾ 21:17; ਉਪ 7:4
ਸਾਨੂੰ ਅਜਿਹੇ ਮਨੋਰੰਜਨ ਤੋਂ ਕਿਉਂ ਦੂਰ ਰਹਿਣਾ ਚਾਹੀਦਾ ਹੈ ਜਿਸ ਤੋਂ ਅਨੈਤਿਕ ਕੰਮ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ?
ਸਾਨੂੰ ਕਿਉਂ ਅਜਿਹਾ ਮਨੋਰੰਜਨ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਸਾਡੇ ʼਤੇ ਦੂਜਿਆਂ ਨਾਲ ਮੁਕਾਬਲਾ ਕਰਨ ਦਾ ਜਨੂਨ ਸਵਾਰ ਹੋ ਜਾਵੇ?
ਸਾਨੂੰ ਅਜਿਹਾ ਮਨੋਰੰਜਨ ਕਿਉਂ ਨਹੀਂ ਕਰਨਾ ਚਾਹੀਦਾ ਜਿਸ ਤੋਂ ਮਾਰ-ਧਾੜ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ?
ਮਸੀਹੀ ਇਹ ਕਿਵੇਂ ਪੱਕਾ ਕਰ ਸਕਦੇ ਹਨ ਕਿ ਕਿਸ ਤਰ੍ਹਾਂ ਦਾ ਹਾਸਾ-ਮਜ਼ਾਕ ਸਹੀ ਹੈ?
ਕਿਸੇ ਤਰ੍ਹਾਂ ਦਾ ਮਨੋਰੰਜਨ ਚੁਣਦੇ ਸਮੇਂ ਸਾਨੂੰ ਕਿਉਂ ਦੂਜਿਆਂ ਦੀ ਜ਼ਮੀਰ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ?