ਮਸੀਹੀਆਂ ਦਾ ਚਾਲ-ਚਲਣ
ਮਸੀਹੀਆਂ ਨੂੰ ਆਪਣੇ ਵਿਸ਼ਵਾਸਾਂ ਮੁਤਾਬਕ ਕਿਉਂ ਜੀਉਣਾ ਚਾਹੀਦਾ ਹੈ?
ਮਸੀਹੀਆਂ ਨੂੰ ਕਿਸ ਦੀ ਮਿਸਾਲ ʼਤੇ ਚੱਲਣਾ ਚਾਹੀਦਾ ਹੈ?
ਇਹ ਵੀ ਦੇਖੋ: 1 ਕੁਰਿੰ 11:1; 1 ਯੂਹੰ 2:6
ਜਦੋਂ ਮਸੀਹੀ ਪਰਮੇਸ਼ੁਰ ਦੇ ਅਸੂਲਾਂ ʼਤੇ ਚੱਲਦੇ ਹਨ, ਤਾਂ ਇਸ ਦਾ ਕੀ ਨਤੀਜਾ ਨਿਕਲਦਾ ਹੈ?
ਇਹ ਵੀ ਦੇਖੋ: 1 ਤਿਮੋ 4:12; ਤੀਤੁ 2:4-8; 1 ਪਤ 3:1, 2; 2 ਪਤ 2:2
ਕਿਹੜੀਆਂ ਗੱਲਾਂ ਜਾਣ ਕੇ ਮਸੀਹੀ ਗ਼ਲਤ ਚਾਲ-ਚਲਣ ਤੋਂ ਦੂਰ ਰਹਿ ਸਕਦੇ ਹਨ?
ਇਹ ਵੀ ਦੇਖੋ: ਮੱਤੀ 5:28; 15:19; ਰੋਮੀ 1:26, 27; ਅਫ਼ 2:2, 3
ਕਿਹੜੀਆਂ ਗੱਲਾਂ ਜਾਣ ਕੇ ਮਸੀਹੀਆਂ ਨੂੰ ਸਹੀ ਕੰਮ ਕਰਨ ਵਿਚ ਮਦਦ ਮਿਲੇਗੀ?
ਰੋਮੀ 12:2; ਅਫ਼ 4:22-24; ਫ਼ਿਲਿ 4:8; ਕੁਲੁ 3:9, 10
ਇਹ ਵੀ ਦੇਖੋ: ਕਹਾ 1:10-19; 2:10-15; 1 ਪਤ 1:14-16
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 39:7-12—ਯੂਸੁਫ਼ ਪੋਟੀਫ਼ਰ ਦੀ ਪਤਨੀ ਦੇ ਬਹਿਕਾਵੇ ਵਿਚ ਨਹੀਂ ਆਇਆ
-
ਅੱਯੂ 31:1, 9-11—ਅੱਯੂਬ ਨੇ ਪੱਕਾ ਇਰਾਦਾ ਕੀਤਾ ਸੀ ਕਿ ਉਹ ਕਿਸੇ ਹੋਰ ਔਰਤ ਨੂੰ ਗ਼ਲਤ ਨਜ਼ਰ ਨਾਲ ਨਹੀਂ ਦੇਖੇਗਾ
-
ਮੱਤੀ 4:1-11—ਯਿਸੂ ਸ਼ੈਤਾਨ ਵੱਲੋਂ ਦਿੱਤੇ ਲਾਲਚ ਵਿਚ ਨਹੀਂ ਆਇਆ
-
ਮਸੀਹੀਆਂ ਨੂੰ ਕਿਹੜੇ ਗ਼ਲਤ ਰਵੱਈਏ ਤੋਂ ਦੂਰ ਰਹਿਣਾ ਚਾਹੀਦਾ ਹੈ?
ਦੇਖੋ: “ਗ਼ਲਤ ਰਵੱਈਆ”
ਮਸੀਹੀਆਂ ਨੂੰ ਕਿਹੜੇ ਗ਼ਲਤ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ?
ਦੇਖੋ: “ਗ਼ਲਤ ਕੰਮ”
ਮਸੀਹੀਆਂ ਨੂੰ ਕਿਹੜੇ ਗੁਣ ਪੈਦਾ ਕਰਨੇ ਚਾਹੀਦੇ ਹਨ?
ਸ਼ੁੱਧ ਰਹਿਣਾ
2 ਕੁਰਿੰ 11:3; 1 ਤਿਮੋ 4:12; 5:1, 2, 22; 1 ਪਤ 3:1, 2
ਇਹ ਵੀ ਦੇਖੋ: ਫ਼ਿਲਿ 4:8; ਤੀਤੁ 2:3-5
-
ਬਾਈਬਲ ਵਿੱਚੋਂ ਮਿਸਾਲਾਂ:
-
ਉਤ 39:4-12—ਪੋਟੀਫ਼ਰ ਦੀ ਪਤਨੀ ਯੂਸੁਫ਼ ਨੂੰ ਵਾਰ-ਵਾਰ ਭਰਮਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਉਸ ਨੇ ਆਪਣਾ ਚਾਲ-ਚਲਣ ਸ਼ੁੱਧ ਰੱਖਿਆ
-
ਸ੍ਰੇਸ਼ 4:12; 8:6—ਸ਼ੂਲਮੀਥ ਕੁੜੀ ਆਪਣੇ ਪ੍ਰੇਮੀ ਦੀ ਵਫ਼ਾਦਾਰ ਰਹੀ ਅਤੇ ਉਸ ਨੇ ਆਪਣਾ ਚਾਲ-ਚਲਣ ਸ਼ੁੱਧ ਰੱਖਿਆ। ਉਹ ਇਕ ਤਾਲੇ-ਬੰਦ ਬਾਗ਼ ਵਰਗੀ ਸੀ
-
ਯਹੋਵਾਹ ʼਤੇ ਭਰੋਸਾ
ਦੇਖੋ: “ਯਹੋਵਾਹ ʼਤੇ ਭਰੋਸਾ”
ਦੂਸਰਿਆਂ ਨੂੰ ਆਪਣੇ ਨਾਲੋਂ ਚੰਗੇ ਸਮਝਣਾ
ਦੇਖੋ: “ਨਿਮਰਤਾ”
ਸੰਤੁਸ਼ਟੀ
ਦੇਖੋ: “ਸੰਤੁਸ਼ਟੀ”
ਮਿਲ ਕੇ ਕੰਮ ਕਰਨਾ
ਉਪ 4:9, 10; 1 ਕੁਰਿੰ 16:16; ਅਫ਼ 4:15, 16
ਇਹ ਵੀ ਦੇਖੋ: ਜ਼ਬੂ 110:3; ਫ਼ਿਲਿ 1:27, 28; ਇਬ 13:17
-
ਬਾਈਬਲ ਵਿੱਚੋਂ ਮਿਸਾਲਾਂ:
-
1 ਇਤਿ 25:1-8—ਰਾਜਾ ਦਾਊਦ ਨੇ ਪਵਿੱਤਰ ਸੇਵਾ ਲਈ ਗਾਇਕਾਂ ਤੇ ਸੰਗੀਤਕਾਰਾਂ ਦਾ ਇੰਤਜ਼ਾਮ ਕੀਤਾ ਜਿਨ੍ਹਾਂ ਨੇ ਮਿਲ ਕੇ ਕੰਮ ਕਰਨਾ ਸੀ
-
ਨਹ 3:1, 2, 8, 9, 12; 4:6-8, 14-18, 22, 23; 5:16; 6:15—ਯਹੋਵਾਹ ਨੇ ਆਪਣੇ ਲੋਕਾਂ ਨੂੰ ਬਰਕਤ ਦਿੱਤੀ ਕਿਉਂਕਿ ਉਨ੍ਹਾਂ ਨੇ ਮਿਲ ਕੇ ਕੰਮ ਕੀਤਾ। ਇਸ ਲਈ ਉਨ੍ਹਾਂ ਨੇ ਸਿਰਫ਼ 52 ਦਿਨਾਂ ਵਿਚ ਯਰੂਸ਼ਲਮ ਦੀਆਂ ਕੰਧਾਂ ਬਣਾ ਦਿੱਤੀਆਂ
-
ਦਲੇਰੀ
ਦੇਖੋ: “ਦਲੇਰੀ”
ਦੂਜਿਆਂ ਨੂੰ ਹੌਸਲਾ ਦੇਣਾ; ਮਜ਼ਬੂਤ ਕਰਨਾ
ਯਸਾ 35:3, 4; ਰੋਮੀ 1:11, 12; ਇਬ 10:24, 25
ਇਹ ਵੀ ਦੇਖੋ: ਰੋਮੀ 15:2; 1 ਥੱਸ 5:11
-
ਬਾਈਬਲ ਵਿੱਚੋਂ ਮਿਸਾਲਾਂ:
-
1 ਸਮੂ 23:15-18—ਜਦੋਂ ਰਾਜਾ ਸ਼ਾਊਲ ਦਾਊਦ ਦੀ ਜਾਨ ਲੈਣ ਲਈ ਹੱਥ ਧੋ ਕੇ ਉਸ ਦੇ ਪਿੱਛੇ ਪਿਆ ਸੀ, ਤਾਂ ਯੋਨਾਥਾਨ ਨੇ ਉਸ ਦਾ ਹੌਸਲਾ ਵਧਾਇਆ
-
ਰਸੂ 15:22-31—ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੇ ਭਰਾਵਾਂ ਹੱਥੀਂ ਚਿੱਠੀ ਘੱਲੀ ਜਿਸ ਤੋਂ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲਿਆ
-
ਧੀਰਜ ਰੱਖਣਾ; ਲੱਗੇ ਰਹਿਣਾ; ਤਕੜੇ ਹੋਣਾ
ਮੱਤੀ 24:13; ਲੂਕਾ 21:19; 1 ਕੁਰਿੰ 15:58; ਗਲਾ 6:9; ਇਬ 10:36
ਇਹ ਵੀ ਦੇਖੋ: ਰੋਮੀ 12:12; 1 ਤਿਮੋ 4:16; ਪ੍ਰਕਾ 2:2, 3
-
ਬਾਈਬਲ ਵਿੱਚੋਂ ਮਿਸਾਲਾਂ:
-
ਇਬ 12:1-3—ਪੌਲੁਸ ਰਸੂਲ ਨੇ ਯਿਸੂ ਦੀ ਮਿਸਾਲ ਦੇ ਕੇ ਮਸੀਹੀਆਂ ਨੂੰ ਧੀਰਜ ਰੱਖਣ ਦੀ ਹੱਲਾਸ਼ੇਰੀ ਦਿੱਤੀ
-
ਯਾਕੂ 5:10, 11—ਯਾਕੂਬ ਨੇ ਅੱਯੂਬ ਬਾਰੇ ਦੱਸਿਆ ਕਿ ਉਸ ਨੇ ਧੀਰਜ ਰੱਖਿਆ ਜਿਸ ਕਰਕੇ ਯਹੋਵਾਹ ਨੇ ਉਸ ਨੂੰ ਬਰਕਤਾਂ ਦਿੱਤੀਆਂ
-
ਹਰ ਗੱਲ ਵਿਚ ਈਮਾਨਦਾਰ ਹੋਣਾ
ਇਹ ਵੀ ਦੇਖੋ: ਉਤ 6:22; ਕੂਚ 40:16
-
ਬਾਈਬਲ ਵਿੱਚੋਂ ਮਿਸਾਲਾਂ:
-
ਦਾਨੀ 1:3-5, 8-20—ਦਾਨੀਏਲ ਨਬੀ ਅਤੇ ਉਸ ਦੇ ਤਿੰਨ ਸਾਥੀਆਂ ਨੇ ਖਾਣ-ਪੀਣ ਦੇ ਮਾਮਲੇ ਵਿਚ ਮੂਸਾ ਦੇ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕੀਤੀ
-
ਲੂਕਾ 21:1-4—ਯਿਸੂ ਨੇ ਦੇਖਿਆ ਕਿ ਵਿਧਵਾ ਵੱਲੋਂ ਦਿੱਤਾ ਥੋੜ੍ਹਾ ਜਿਹਾ ਦਾਨ ਉਸ ਦੀ ਪੱਕੀ ਨਿਹਚਾ ਦੀ ਨਿਸ਼ਾਨੀ ਸੀ
-
ਯਹੋਵਾਹ ਦਾ ਡਰ
ਅੱਯੂ 28:28; ਜ਼ਬੂ 33:8; ਕਹਾ 1:7
ਇਹ ਵੀ ਦੇਖੋ: ਜ਼ਬੂ 111:10
-
ਬਾਈਬਲ ਵਿੱਚੋਂ ਮਿਸਾਲਾਂ:
-
ਨਹ 5:14-19—ਰਾਜਪਾਲ ਨਹਮਯਾਹ ਨੇ ਯਹੋਵਾਹ ਦਾ ਡਰ ਹੋਣ ਕਰਕੇ ਦੂਜੇ ਰਾਜਪਾਲਾਂ ਵਾਂਗ ਪਰਮੇਸ਼ੁਰ ਦੇ ਲੋਕਾਂ ਦਾ ਫ਼ਾਇਦਾ ਨਹੀਂ ਚੁੱਕਿਆ
-
ਇਬ 5:7, 8—ਪਰਮੇਸ਼ੁਰ ਦਾ ਡਰ ਰੱਖਣ ਦੇ ਮਾਮਲੇ ਵਿਚ ਯਿਸੂ ਇਕ ਵਧੀਆ ਮਿਸਾਲ ਸੀ
-
ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਪੈਦਾ ਹੋਣ ਵਾਲੇ ਗੁਣ
ਖੁੱਲ੍ਹ-ਦਿਲੀ
ਦੇਖੋ: “ਖੁੱਲ੍ਹ-ਦਿਲੀ”
ਭਗਤੀ
ਇਹ ਵੀ ਦੇਖੋ: 1 ਤਿਮੋ 5:4; 2 ਤਿਮੋ 3:12
-
ਬਾਈਬਲ ਵਿੱਚੋਂ ਮਿਸਾਲਾਂ:
-
ਰਸੂ 10:1-7—ਭਾਵੇਂ ਕੁਰਨੇਲੀਅਸ ਗ਼ੈਰ-ਯਹੂਦੀ ਸੀ, ਫਿਰ ਵੀ ਯਹੋਵਾਹ ਨੇ ਧਿਆਨ ਦਿੱਤਾ ਕਿ ਉਹ ਪ੍ਰਾਰਥਨਾ ਕਰਨ ਵਿਚ ਲੱਗਾ ਰਹਿੰਦਾ ਸੀ, ਉਹ ਧਰਮੀ ਇਨਸਾਨ ਸੀ, ਉਸ ਦਾ ਡਰ ਰੱਖਦਾ ਸੀ ਅਤੇ ਖੁੱਲ੍ਹ-ਦਿਲਾ ਸੀ
-
1 ਤਿਮੋ 3:16—ਯਿਸੂ ਨੇ ਪਰਮੇਸ਼ੁਰ ਦੀ ਭਗਤੀ ਕਰਨ ਵਿਚ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ
-
ਸਲੀਕੇਦਾਰ ਅਤੇ ਆਦਰਯੋਗ ਬੋਲੀ
ਕਹਾ 12:18; 16:24; ਕੁਲੁ 4:6; ਤੀਤੁ 2:6-8
ਇਹ ਵੀ ਦੇਖੋ: ਕਹਾ 10:11; 25:11; ਕੁਲੁ 3:8
ਈਮਾਨਦਾਰੀ
ਦੇਖੋ: “ਈਮਾਨਦਾਰੀ”
ਪਰਾਹੁਣਚਾਰੀ
ਦੇਖੋ: “ਪਰਾਹੁਣਚਾਰੀ”
ਨਿਮਰਤਾ; ਹੱਦ ਵਿਚ ਰਹਿਣਾ
ਦੇਖੋ: “ਨਿਮਰਤਾ”
ਪੱਖਪਾਤ ਨਾ ਕਰਨਾ
ਦੇਖੋ: “ਪੱਖਪਾਤ ਨਾ ਕਰਨਾ”
ਮਿਹਨਤ ਕਰਨੀ; ਜੀ-ਜਾਨ ਨਾਲ ਕੰਮ ਕਰਨਾ
ਦੇਖੋ: “ਕੰਮ-ਕਾਰ”
ਖਰਿਆਈ, ਖਰਾ, ਨਿਰਦੋਸ਼
ਦੇਖੋ: “ਖਰਿਆਈ, ਖਰਾ, ਨਿਰਦੋਸ਼”
ਦੂਜਿਆਂ ਦੇ ਭਲੇ ਬਾਰੇ ਸੋਚਣਾ
ਵਫ਼ਾਦਾਰੀ
ਦੇਖੋ: “ਵਫ਼ਾਦਾਰੀ”
ਦਇਆ, ਤਰਸ
ਦੇਖੋ: “ਦਇਆ, ਤਰਸ”
ਹਰ ਗੱਲ ਵਿਚ ਸੰਜਮ ਰੱਖਣਾ
ਇਹ ਵੀ ਦੇਖੋ: ਕਹਾ 23:1-3; 25:16
ਆਗਿਆਕਾਰੀ
ਦੇਖੋ: “ਆਗਿਆਕਾਰੀ”
ਸਭ ਕੁਝ ਸਲੀਕੇ ਨਾਲ ਕਰਨਾ
ਇਹ ਵੀ ਦੇਖੋ: ਫ਼ਿਲਿ 3:16
ਪ੍ਰਾਰਥਨਾ ਕਰਨ ਵਿਚ ਲੱਗੇ ਰਹਿਣਾ
ਜ਼ਬੂ 141:1, 2; ਰੋਮੀ 12:12; ਕੁਲੁ 4:2; 1 ਥੱਸ 5:17; 1 ਪਤ 4:7
ਇਹ ਵੀ ਦੇਖੋ: “ਪ੍ਰਾਰਥਨਾ”
ਮਾਫ਼ ਕਰਨ ਲਈ ਤਿਆਰ
ਦੇਖੋ: “ਮਾਫ਼ੀ”
ਆਦਰ ਕਰਨਾ
ਇਹ ਵੀ ਦੇਖੋ: ਅਫ਼ 5:33; 1 ਪਤ 3:1, 2, 7
-
ਬਾਈਬਲ ਵਿੱਚੋਂ ਮਿਸਾਲਾਂ:
-
ਗਿਣ 14:1-4, 11—ਇਜ਼ਰਾਈਲੀਆਂ ਨੇ ਮੂਸਾ ਨਬੀ ਤੇ ਮਹਾਂ ਪੁਜਾਰੀ ਹਾਰੂਨ ਦਾ ਨਿਰਾਦਰ ਕੀਤਾ ਅਤੇ ਯਹੋਵਾਹ ਨੇ ਇਸ ਨੂੰ ਆਪਣਾ ਨਿਰਾਦਰ ਸਮਝਿਆ
-
ਮੱਤੀ 21:33-41—ਯਿਸੂ ਨੇ ਇਕ ਮਿਸਾਲ ਦੇ ਕੇ ਸਮਝਾਇਆ ਕਿ ਯਹੋਵਾਹ ਦੇ ਨਬੀਆਂ ਅਤੇ ਉਸ ਦੇ ਪੁੱਤਰ ਦਾ ਨਿਰਾਦਰ ਕਰਨ ਵਾਲਿਆਂ ਦਾ ਕੀ ਹੋਵੇਗਾ
-
ਪਰਮੇਸ਼ੁਰ ਨਾਲ ਮਜ਼ਬੂਤ ਰਿਸ਼ਤਾ; ਯਹੋਵਾਹ ਦੀ ਇੱਛਾ ਨੂੰ ਪਹਿਲੀ ਥਾਂ ਦੇਣੀ
ਮੱਤੀ 6:33; ਰੋਮੀ 8:5; 1 ਕੁਰਿੰ 2:14-16
-
ਬਾਈਬਲ ਵਿੱਚੋਂ ਮਿਸਾਲਾਂ:
-
ਇਬ 11:8-10—ਅਬਰਾਹਾਮ ਪਰਦੇਸੀ ਵਜੋਂ ਤੰਬੂਆਂ ਵਿਚ ਰਿਹਾ ਕਿਉਂਕਿ ਉਸ ਨੂੰ ਯਕੀਨ ਸੀ ਕਿ ਪਰਮੇਸ਼ੁਰ ਦਾ ਰਾਜ ਜ਼ਰੂਰ ਆਵੇਗਾ
-
ਇਬ 11:24-27—ਮੂਸਾ ਨਬੀ ਨੇ ਯਹੋਵਾਹ ਨੂੰ ਧਿਆਨ ਵਿਚ ਰੱਖ ਕੇ ਆਪਣੀ ਪੂਰੀ ਜ਼ਿੰਦਗੀ ਗੁਜ਼ਾਰੀ
-
ਅਧੀਨ ਰਹਿਣਾ
ਇਹ ਵੀ ਦੇਖੋ: ਯੂਹੰ 6:38; ਅਫ਼ 5:22-24; ਕੁਲੁ 3:18
-
ਬਾਈਬਲ ਵਿੱਚੋਂ ਮਿਸਾਲਾਂ:
-
ਲੂਕਾ 22:40-43—ਯਿਸੂ ਹਮੇਸ਼ਾ ਆਪਣੇ ਪਿਤਾ ਦੇ ਅਧੀਨ ਰਿਹਾ, ਉਦੋਂ ਵੀ ਜਦੋਂ ਇੱਦਾਂ ਕਰਨਾ ਉਸ ਲਈ ਬਹੁਤ ਜ਼ਿਆਦਾ ਔਖਾ ਸੀ
-
1 ਪਤ 3:1-6—ਪਤਰਸ ਰਸੂਲ ਨੇ ਦੱਸਿਆ ਕਿ ਪਤਨੀਆਂ ਨੂੰ ਸਾਰਾਹ ਵਾਂਗ ਆਪਣੇ ਪਤੀ ਦੇ ਅਧੀਨ ਰਹਿਣਾ ਚਾਹੀਦਾ ਹੈ
-
ਹਮਦਰਦੀ
ਦੇਖੋ: “ਹਮਦਰਦੀ”
ਸੱਚ ਬੋਲਣਾ
ਦੇਖੋ: “ਈਮਾਨਦਾਰੀ”