Skip to content

Skip to table of contents

ਮੂਰਤੀ-ਪੂਜਾ

ਮੂਰਤੀ-ਪੂਜਾ

1 ਕੁਰਿੰ 5:11; 10:14; ਕੁਲੁ 3:5

ਇਹ ਵੀ ਦੇਖੋ: ਬਿਵ 4:25, 26; ਯਸਾ 42:8; 1 ਯੂਹੰ 5:21

  • ਬਾਈਬਲ ਵਿੱਚੋਂ ਮਿਸਾਲਾਂ:

    • ਯਸਾ 44:9-20​—ਯਹੋਵਾਹ ਨੇ ਯਸਾਯਾਹ ਨਬੀ ਦੇ ਜ਼ਰੀਏ ਦੱਸਿਆ ਕਿ ਮੂਰਤੀ-ਪੂਜਾ ਕਰਨੀ ਕਿੰਨੀ ਮੂਰਖਤਾ ਹੈ

    • ਦਾਨੀ 3:1-30​—ਦਾਨੀਏਲ ਨਬੀ ਦੇ ਤਿੰਨ ਇਬਰਾਨੀ ਦੋਸਤਾਂ ਨੂੰ ਬਲ਼ਦੀ ਹੋਈ ਭੱਠੀ ਵਿਚ ਮਰਨਾ ਮਨਜ਼ੂਰ ਸੀ, ਪਰ ਮੂਰਤੀ-ਪੂਜਾ ਕਰਨੀ ਮਨਜ਼ੂਰ ਨਹੀਂ ਸੀ