ਸਮਝਦਾਰ ਬਣਨਾ
ਹਰ ਮਸੀਹੀ ਨੂੰ ਸਮਝਦਾਰ ਕਿਉਂ ਬਣਨਾ ਚਾਹੀਦਾ ਹੈ?
ਬਾਈਬਲ ਦਾ ਗਿਆਨ ਸਮਝਦਾਰ ਬਣਨ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?
ਕੀ ਸਿਰਫ਼ ਵੱਡੀ ਉਮਰ ਦੇ ਲੋਕ ਹੀ ਸਮਝਦਾਰ ਹੁੰਦੇ ਹਨ?
-
ਬਾਈਬਲ ਵਿੱਚੋਂ ਮਿਸਾਲਾਂ:
-
ਦਾਨੀ 1:6-20—ਭਾਵੇਂ ਦਾਨੀਏਲ ਅਤੇ ਉਸ ਦੇ ਤਿੰਨ ਦੋਸਤ ਨੌਜਵਾਨ ਸਨ, ਫਿਰ ਵੀ ਉਹ ਸਮਝਦਾਰ ਅਤੇ ਵਫ਼ਾਦਾਰ ਸਨ
-
ਰਸੂ 16:1-5—ਤਿਮੋਥਿਉਸ ਨੂੰ ਇਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ। ਉਦੋਂ ਸ਼ਾਇਦ ਉਹ 20 ਕੁ ਸਾਲਾਂ ਦਾ ਜਾਂ ਇਸ ਤੋਂ ਘੱਟ ਉਮਰ ਦਾ ਸੀ
-
ਮੰਡਲੀ ਵਿਚ ਚੰਗੀ ਸੰਗਤ ਦਾ ਸਾਡੇ ʼਤੇ ਕੀ ਅਸਰ ਪੈ ਸਕਦਾ ਹੈ?
ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਸਮਝਦਾਰ ਮਸੀਹੀ ਹਾਂ?
ਇਕ ਸਮਝਦਾਰ ਮਸੀਹੀ ਭਰਾ ਨੂੰ ਮੰਡਲੀ ਵਿਚ ਹੋਰ ਜ਼ਿੰਮੇਵਾਰੀ ਲੈਣ ਲਈ ਕਿਉਂ ਤਿਆਰ ਰਹਿਣਾ ਚਾਹੀਦਾ ਹੈ?
ਜੇ ਅਸੀਂ ਸਮਝਦਾਰੀ ਅਤੇ ਹੁਨਰਮੰਦੀ ਨਾਲ ਪ੍ਰਚਾਰ ਅਤੇ ਸਿਖਾਉਣ ਦਾ ਕੰਮ ਕਰਨਾ ਚਾਹੁੰਦੇ ਹਾਂ, ਤਾਂ ਇਸ ਦਾ ਇੱਕੋ-ਇਕ ਤਰੀਕਾ ਕਿਹੜਾ ਹੈ?
ਲੂਕਾ 21:14, 15; 1 ਕੁਰਿੰ 2:6, 10-13
ਇਹ ਵੀ ਦੇਖੋ: ਲੂਕਾ 11:13
-
ਬਾਈਬਲ ਵਿੱਚੋਂ ਮਿਸਾਲਾਂ:
-
ਮੱਤੀ 10:19, 20—ਯਿਸੂ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਵਾਇਆ ਕਿ ਜਦੋਂ ਉਨ੍ਹਾਂ ʼਤੇ ਮੁਕੱਦਮਾ ਚਲਾਇਆ ਜਾਵੇਗਾ, ਤਾਂ ਪਵਿੱਤਰ ਸ਼ਕਤੀ ਉਨ੍ਹਾਂ ਦੀ ਮਦਦ ਕਰੇਗੀ ਕਿ ਉਨ੍ਹਾਂ ਨੇ ਕੀ ਬੋਲਣਾ ਹੈ
-