ਸਹੁਰੇ
ਮਾਪਿਆਂ ਅਤੇ ਸਹੁਰਿਆਂ ਨੂੰ ਕਿਉਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਵਿਆਹੁਤਾ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਨਾ ਕਰਨ?
ਇਹ ਵੀ ਦੇਖੋ: ਜ਼ਬੂ 34:14; ਮੱਤੀ 5:9; ਰੋਮੀ 12:18; 14:10-13
ਬਾਈਬਲ ਵਿੱਚੋਂ ਮਿਸਾਲਾਂ:
ਕੂਚ 18:1-27—ਮੂਸਾ ਨਬੀ ਅਤੇ ਉਸ ਦਾ ਸਹੁਰਾ ਯਿਥਰੋ ਇਕ-ਦੂਜੇ ਦਾ ਆਦਰ-ਮਾਣ ਕਰਦੇ ਸਨ